Advertisement
Photo Details/zeephh/zeephh1811620
photoDetails0hindi

Avneet Kaur Latest Photos: ਸਪੇਨ 'ਚ ਬਿਕਨੀ ਪਾ ਕੇ ਪੂਲ ਪਾਰਟੀ ਦਾ ਆਨੰਦ ਲੈਂਦੀ ਨਜ਼ਰ ਆਈ ਅਵਨੀਤ ਕੌਰ; ਅਭਿਨੇਤਰੀ ਦੀ ਤਸਵੀਰਾਂ ਨੇ ਵਧਾਇਆ ਇੰਟਰਨੈਟ ਦਾ ਤਾਪਮਾਨ

Avneet Kaur Latest Photos: ਟੀਵੀ ਅਦਾਕਾਰਾ ਅਵਨੀਤ ਕੌਰ ਨੇ ਫਿਲਮਾਂ ਦੇ ਨਾਲ-ਨਾਲ ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੇ ਨਾਲ ਜੁੜੀਆਂ ਪੋਸਟਾਂ ਸ਼ੇਅਰ ਕਰਦੀ ਰਹਿੰਦੀ ਹੈ। 

Avneet Kaur Latest Photos

1/6
Avneet Kaur Latest Photos

ਟੀਵੀ ਅਦਾਕਾਰਾ ਅਵਨੀਤ ਕੌਰ ਸੋਸ਼ਲ ਮੀਡਿਆ 'ਤੇ ਬਹੁਤ ਐਕਟਿਵ ਹੈ, ਤਸਵੀਰਾਂ 'ਚ ਅਵਨੀਤ ਨੇ ਹਰੇ ਰੰਗ ਦੀ ਬਿਕਨੀ ਪਾਈ ਦਿਖਾਈ ਦੇ ਰਹੀ ਹੈ, ਜਿਸ ਨੂੰ ਉਸ ਨੇ ਚਿੱਟੇ ਰੰਗ ਦੀ ਹਾਈ-ਸਲਿਟ ਸਕਰਟ ਨਾਲ ਜੋੜਿਆ ਹੈ। ਇਸ ਲੁੱਕ 'ਚ ਉਹ ਕਾਫੀ ਗਲੈਮਰਸ ਲੱਗ ਰਹੀ ਹੈ।

Avneet Kaur Latest Photos

2/6
 Avneet Kaur Latest Photos

ਟੀਵੀ ਅਦਾਕਾਰਾ ਅਵਨੀਤ ਕੌਰ ਇੰਡਸਟਰੀ ਦੀਆਂ ਸਫਲ ਅਭਿਨੇਤਰੀਆਂ ਵਿੱਚੋਂ ਇੱਕ ਹੈ। ਅਵਨੀਤ ਫਿਲਹਾਲ ਸਪੇਨ 'ਚ ਛੁੱਟੀਆਂ ਮਨਾ ਰਹੀ ਹੈ ਅਤੇ ਖੂਬਸੂਰਤ ਅਦਾਕਾਰਾ ਨੇ ਇਸ ਦੀਆਂ ਕੁਝ ਝਲਕੀਆਂ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਪੋਸਟ ਕੀਤੀਆਂ ਹਨ। ਇਸ ਵਾਰ ਅਦਾਕਾਰਾ ਨੇ ਘੱਟ ਤੋਂ ਘੱਟ ਮੇਕਅੱਪ ਕੀਤਾ ਹੈ ਅਤੇ ਆਪਣੇ ਵਾਲਾਂ ਨੂੰ ਬਨ ਸਟਾਈਲ ਵਿੱਚ ਰੱਖਿਆ ਹੈ।

Avneet Kaur Latest Photos

3/6
Avneet Kaur Latest Photos

ਟੀਵੀ ਅਦਾਕਾਰਾ ਅਵਨੀਤ ਕੌਰ ਇੰਡਸਟਰੀ ਦੀਆਂ ਸਫਲ ਅਭਿਨੇਤਰੀਆਂ ਵਿੱਚੋਂ ਇੱਕ ਹੈ। ਅਵਨੀਤ ਕੌਰ ਆਪਣੀ ਬੋਲਡ ਲੁੱਕ ਨੂੰ ਲੈ ਕੇ ਹਮੇਸ਼ਾ ਹੀ ਲਾਇਮਲਾਇਟ 'ਚ ਰਹਿੰਦੀ ਹੈ। 

Avneet Kaur Latest Photos

4/6
Avneet Kaur Latest Photos

ਇਸ ਵਾਰ ਅਦਾਕਾਰਾ ਆਪਣੇ ਬੇਹੱਦ ਹੌਟ ਫੋਟੋਸ਼ੂਟ ਕਾਰਨ ਲਾਈਮਲਾਈਟ 'ਚ ਆਈ ਹੈ, ਤਸਵੀਰਾਂ 'ਚ ਉਹ ਬੇਹੱਦ ਗਲੈਮਰਸ ਅਵਤਾਰ 'ਚ ਨਜ਼ਰ ਆ ਰਹੀ ਹੈ।

Avneet Kaur Latest Photos

5/6
Avneet Kaur Latest Photos

ਅਵਨੀਤ ਦੀ ਇਹ ਸਿਜਲਿੰਗ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ ਅਤੇ ਇੰਟਰਨੈੱਟ ਦਾ ਤਾਪਮਾਨ ਵੀ ਵਧਾ ਰਹੀਆਂ ਹਨ। ਅਵਨੀਤ ਕੌਰ ਨੇ ਟੀਕੂ ਵੈਡਸ ਸ਼ੇਰੂ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਫਿਲਹਾਲ ਅਵਨੀਤ ਸਪੇਨ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਅਭਿਨੇਤਰੀ ਨੇ ਆਪਣੀ ਬਿਕਨੀ 'ਚ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।

 

Avneet Kaur Latest Photos

6/6
Avneet Kaur Latest Photos

ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਅਵਨੀਤ ਛੁੱਟੀਆਂ 'ਤੇ ਪੂਰੇ ਮਸਤੀ ਦੇ ਮੂਡ 'ਚ ਹੈ।