Advertisement
photoDetails0hindi

Carry on Jatta 3 Star Cast Fees: ਗਿੱਪੀ ਗਰੇਵਾਲ ਤੋਂ ਲੈ ਕੇ ਸੋਨਮ ਬਾਜਵਾ ਤੱਕ, ਜਾਣੋ ਇਸ ਫ਼ਿਲਮ ਲਈ ਅਦਾਕਾਰਾਂ ਨੇ ਕਿੰਨੀ ਫੀਸ ਲਈ

Carry on Jatta 3 Star Cast Fees: ਗਿੱਪੀ ਗਰੇਵਾਲ (Gippy Grewal) ਤੇ ਸੋਨਮ ਬਾਜਵਾ (Sonam Bajwa) ਦੀ ਫ਼ਿਲਮ 'ਕੈਰੀ ਓਨ ਜੱਟਾ 3' ਬਹੁਤ ਚਰਚਾ ਵਿੱਚ ਹੈ।  ਫ਼ਿਲਮ ਦੁਨੀਆ ਭਰ ਵਿੱਚ 8 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਨ ਵਿੱਚ ਕਾਮਯਾਬ ਹੋ ਗਈ ਹੈ। ਆਓ ਜਾਣੀਏ ਇਸ ਫਿਲਮ ਦੇ ਅਦਾਕਾਰਾ ਨੇ ਆਪਣੇ ਰੋਲ ਵਾਸਤੇ ਕਿੰਨੀ ਫੀਸ ਲਈ ਹੈ ?

Carry on Jatta 3 Star Cast Fees

1/6
Carry on Jatta 3 Star Cast Fees

Carry on Jatta 3 Star Cast Fees: ਹਾਲ ਹੀ ਵਿੱਚ ਰਿਲੀਜ਼ ਹੋਈ ਗਿੱਪੀ ਗਰੇਵਾਲ (Gippy Grewal) ਤੇ ਸੋਨਮ ਬਾਜਵਾ (Sonam Bajwa) ਦੀ ਫ਼ਿਲਮ 'ਕੈਰੀ ਓਨ ਜੱਟਾ 3' ਬਹੁਤ ਚਰਚਾ ਵਿੱਚ ਹੈ। ਇਹ ਫ਼ਿਲਮ ਬਲੋਕਬਸਟਰ ਮਨ੍ਹੀ ਜਾ ਰਹੀ ਹੈ।

ਫਿਲਮ  "ਕੈਰੀ ਓਨ ਜੱਟਾ 3"  29 ਜੂਨ ਨੂੰ ਸਿਨੇਮਾਘਰਾਂ ਵਿੱਚ ਆਈ ਅਤੇ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ ਹੈ। ਆਓ ਜਾਣੀਏ ਇਸ ਫਿਲਮ ਦੇ ਅਦਾਕਾਰਾ ਨੇ ਆਪਣੇ ਰੋਲ ਵਾਸਤੇ ਕਿੰਨੀ ਫੀਸ ਲਈ ਹੈ ??

 

Carry on Jatta 3 Star Cast Fees

2/6
Carry on Jatta 3 Star Cast Fees

ਗਿੱਪੀ ਗਰੇਵਾਲ ਨੇ ਮੁੱਖ ਕਿਰਦਾਰ 'ਜੱਸ' ਦੀ ਭੂਮਿਕਾ ਨਿਭਾਉਣ ਲਈ 7 ਕਰੋੜ ਲਏ ਹਨ। ਗਿੱਪੀ ਦੀਆਂ ਬਾਕੀ ਫ਼ਿਲਮਾਂ ਵਾਂਗ ਇਹ ਫ਼ਿਲਮ ਵੀ ਬਲੋਕਬਸਟਰ ਜਾ ਰਹੀ ਹੈ। 

Carry on Jatta 3 Star Cast Fees

3/6
Carry on Jatta 3 Star Cast Fees

ਸੋਨਮ ਬਾਜਵਾ ਨੇ 'ਮੀਤ' ਨਾਂ ਦਾ ਕਿਰਦਾਰ ਨਿਭਾਉਂਦੇ ਹੋਏ 3 ਕਰੋੜ ਲਏ ਹਨ। ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰ ਹੈ। 

Carry on Jatta 3 Star Cast Fees

4/6
Carry on Jatta 3 Star Cast Fees

ਬੀਨੂ ਢਿੱਲੋਂ ਦੇ ਕਿਰਦਾਰ ਦਾ ਨਾਂ 'ਗੋਲਡੀ' ਹੈ। ਇਸ ਕਿਰਦਾਰ ਲਈ ਬੀਨੂ ਢਿੱਲੋਂ ਨੇ 2.5 ਕਰੋੜ ਲਏ ਹਨ। ਬੀਨੂ ਢਿੱਲੋਂ ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਦੇ ਦੋਸਤ ਦੀ ਭੂਮਿਕਾ ਨਿਭਾ ਰਹੇ ਹਨ। 

Carry on Jatta 3 Star Cast Fees

5/6
Carry on Jatta 3 Star Cast Fees

ਗੁਰਪ੍ਰੀਤ ਘੁੱਗੀ ਨੇ ਆਪਣੇ ਕਿਰਦਾਰ 'ਹਨੀ' ਲਈ 2 ਕਰੋੜ ਲਏ ਹਨ। ਗੁਰਪ੍ਰੀਤ ਘੁੱਗੀ ਗਿੱਪੀ ਗਰੇਵਾਲ ਦੇ ਦੋਸਤ ਦੀ ਭੂਮਿਕਾ ਨਿਭਾ ਰਹੇ ਹਨ। ਘੁੱਗੀ ਹਮੇਸ਼ਾ ਤੋਂ ਹੀ ਕਾਮੇਡੀ ਕਿਰਦਾਰ ਨਿਭਾਉਂਦੇ ਹਨ ਅਤੇ ਲੋਕਾਂ ਨੂੰ ਹਸਾਉਂਦੇ ਆ ਰਹੇ ਹਨ। 

Carry on Jatta 3 Star Cast Fees

6/6
Carry on Jatta 3 Star Cast Fees

ਕਵਿਤਾ ਕੌਸ਼ਿਕ:  ਫ਼ਿਲਮ ਵਿੱਚ ਕਵਿਤਾ ਕੌਸ਼ਿਕ ਬੀਨੂ ਢਿੱਲੋਂ ਦੀ ਪਤਨੀ ਦਾ ਕਿਰਦਾਰ ਨਿਭਾ ਰਹੀ ਹੈ ਅਤੇ ਉਨ੍ਹਾਂ ਨੇ ਇਸ ਕਿਰਦਾਰ ਲਈ 2 ਕਰੋੜ ਲਏ ਹਨ।

ਜ਼ੀ ਮੀਡੀਆ ਇਸ ਖ਼ਬਰ ਦੀ ਪੁਸ਼ਟੀ ਨਹੀਂ ਕਰਦਾ। ਇਹ ਖ਼ਬਰ ਰਿਪੋਰਟਾਂ ਦੇ ਆਧਾਰ ਉੱਤੇ ਬਣਾਈ ਗਈ ਹੈ।