punjabi news

ਬੇਅਦਬੀ ਜਾਂਚ 'ਤੇ CBI ਨੂੰ ਹਾਈਕੋਰਟ ਦੀ ਤਗੜੀ ਫਟਕਾਰ,'ਏਜੰਸੀ ਦੀ ਕਾਰਵਾਹੀ ਨੂੰ ਦੱਸਿਆ ਘਿਰਣਾਜਨਕ',CM ਕੈਪਟਨ ਨੇ ਦਿੱਤੀ ਇਹ ਨਸੀਹਤ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ CBI ਵੱਲੋਂ ਬੇਅਦਬੀ ਮਾਮਲਿਆਂ ਵਿੱਚ ਸੂਬੇ ਦੀ ਜਾਂਚ ਵਿੱਚ ਅੜਿੱਕੇ ਢਾਹੁਣ ਲਈ ਤਾਜ਼ਾ ਕੋਸ਼ਿਸ਼ਾਂ ਦੀ ਸਖ਼ਤ ਨਿਖੇਧੀ ਕੀਤੀ 

Nov 24, 2020, 08:32 PM IST

ਪੰਜਾਬ ਸਰਕਾਰ ਵੱਲੋਂ 8393 ਸਰਕਾਰੀ ਨੌਕਰੀਆਂ ਲਈ ਇਸ਼ਤਿਆਰ ਜਾਰੀ,ਇਸ ਤਰੀਕ ਤੱਕ ਭੇਜਣੀ ਹੋਵੇਗੀ ਅਰਜ਼ੀ

 ਪੰਜਾਬ ਦੇ ਪ੍ਰੀ ਪ੍ਰਾਈਮਰੀ ਅਧਿਆਪਕਾਂ ਦੇ ਲਈ 8393 ਪੋਸਟਾ ਕੱਢਿਆ

Nov 24, 2020, 05:34 PM IST

ਹਰਿਆਣਾ ਨੇ ਪੰਜਾਬ ਤੇ ਦਿੱਲੀ ਨਾਲ ਲੱਗਦੀ ਸਰਹੱਦ ਕੀਤੀ ਸੀਲ,ਕਿਸਾਨਾਂ ਨੂੰ ਦਿੱਤੀ ਸਲਾਹ,ਜਨਤਾ ਲਈ ਇਹ ਸਖ਼ਤ ਨਿਰਦੇਸ਼

ਹਰਿਆਣਾ ਸਰਕਾਰ ਨੇ ਦਿੱਲੀ ਅਤੇ ਪੰਜਾਬ ਦੀ ਸਰਹੱਦ ਸੀਲ ਕਰ ਦਿੱਤੀ ਹੈ

Nov 24, 2020, 02:57 PM IST

ਦਿੱਲੀ 'ਚ ਕੋਰੋਨਾ ਵਧਣ ਪਿੱਛੇ ਪਰਾਲੀ ਨੂੰ ਕੇਜਰੀਵਾਲ ਨੇ ਦੱਸੀ ਵੱਡੀ ਵਜ੍ਹਾਂ,PM ਮੋਦੀ ਨਾਲ ਮੀਟਿੰਗ ਦੌਰਾਨ ਕੀਤੀ ਇਹ ਵੱਡੀ ਮੰਗ

ਕੋੋਰੋਨਾ ਨੂੰ ਲੈਕੇ ਪ੍ਰਧਾਨ ਮੰਤਰੀ ਦਿੱਲੀ ਸਮੇਤ ਕਈ ਸੂਬਿਆਂ ਦੇ ਮੁੱਖ ਮੰਤਰੀ ਨਾਲ ਕਰ ਰਹੇ ਮੀਟਿੰਗ 

Nov 24, 2020, 02:15 PM IST

ਕਿਸਾਨਾਂ ਦੇ ਦਿੱਲੀ ਵਧਣ ਤੋਂ ਪਹਿਲਾਂ ਝੁਕੀ ਮੋਦੀ ਸਰਕਾਰ,ਇਸ ਦਿਨ ਦਿੱਤਾ ਮਿਲਣ ਦਾ ਸੱਦਾ

ਕਿਸਾਨਾਂ ਨੂੰ 3 ਦਸੰਬਰ ਨੂੰ ਕੇਂਦਰ ਸਰਕਾਰ ਨੇ ਮਿਲਣ ਦਾ ਸੱਦਾ ਦਿੱਤਾ ਹੈ

Nov 24, 2020, 11:47 AM IST

ਯਾਤਰੀ ਟ੍ਰੇਨਾਂ ਨੂੰ ਹੁਣ ਵੀ ਰੋਕਣ 'ਤੇ ਅੜੀ ਇਸ ਕਿਸਾਨ ਯੂਨੀਅਨ ਦੇ ਫ਼ੈਸਲੇ ਤੋਂ ਨਾਰਾਜ਼ CM ਕੈਪਟਨ,ਦਿੱਤਾ ਇਹ ਵੱਡਾ ਬਿਆਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਯਾਤਰੀ ਟ੍ਰੇਨਾਂ ਨੂੰ ਰੋਕਣ ਦੇ ਐਲਾਨ ਤੋਂ ਨਰਾਜ਼

Nov 24, 2020, 09:23 AM IST

ਬਠਿੰਡਾ 'ਚ ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਗੁੱਸੇ 'ਚ ਡੇਰਾ,3 ਦਿਨ ਬਾਅਦ ਵੀ ਨਹੀਂ ਕੀਤਾ ਸਸਕਾਰ,ਇਸ ਗੱਲ 'ਤੇ ਅੜੇ,DGP ਨੇ ਮੰਗੀ ਜਾਣਕਾਰੀ

 20 ਨਵੰਬਰ ਨੂੰ ਭਗਤਾ ਵਿੱਚ ਡੇਰਾ ਪ੍ਰੇਮੀ ਮਨੋਹਰ ਲਾਲ ਦਾ ਕਤਲ ਕਰ ਦਿੱਤਾ ਗਿਆ ਸੀ 

Nov 23, 2020, 04:32 PM IST

Video : ਦਿੱਲੀ ਪ੍ਰਦਰਸ਼ਨ 'ਤੇ ਕਿਸਾਨਾਂ ਦੀ ਹਰਿਆਣਾ ਸਰਕਾਰ ਨੂੰ ਚਿਤਾਵਨੀ ਤੋਂ ਬਾਅਦ CM ਮਨੋਹਰ ਲਾਲ ਦਾ ਆਇਆ ਇਹ ਵੱਡਾ ਬਿਆਨ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਖੇਤੀ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ 

Nov 23, 2020, 01:27 PM IST

ਪੰਜਾਬ 'ਚ ਰੇਲ ਸੇਵਾ ਸ਼ੁਰੂ ਕਰਨ ਦੇ ਲਈ ਹੁਣ ਰੇਲ ਮੰਤਰੀ ਪਿਊਸ਼ ਗੋਇਲ ਦਾ ਆਇਆ ਹੁਣ ਇਹ ਬਿਆਨ

23 ਨਵੰਬਰ ਤੱਕ ਕਿਸਾਨਾਂ ਨੇ ਆਪਣਾ ਰੇਲ ਅੰਦੋਲਨ ਖ਼ਤਮ ਕਰਨ ਦਾ ਐਲਾਨ ਕੀਤਾ ਸੀ 

Nov 23, 2020, 10:47 AM IST

ਕਿਸਾਨਾਂ ਵੱਲੋਂ ਰੇਲਵੇ ਟਰੈਕ ਨੂੰ ਹਰੀ ਝੰਡੀ ਮਿਲਣ ਤੋਂ ਬਾਅਦ ਰੇਲਵੇ ਦਾ ਆਇਆ ਇਹ ਵੱਡਾ ਬਿਆਨ

ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਫ਼ੈਸਲੇ  ਨੂੰ ਲੈਕੇ ਰੇਲਵੇ ਨੂੰ ਦਿੱਤੀ ਜਾਣਕਾਰੀ 

Nov 22, 2020, 09:39 AM IST

PHOTO : ਪੰਜਾਬ ਦੇ ਇਸ ਗੁਰਦੁਆਰਾ ਸਾਹਿਬ ਦੀ ਪਹਿਲੀ ਮੰਜ਼ਿਲ 'ਤੇ ਲੱਗੀ ਜ਼ਬਰਦਸਤ ਅੱਗ,ਸਾਰਾ ਸਮਾਨ ਸੜ ਕੇ ਸਵਾਹ

ਹੁਸ਼ਿਆਰਪੁਰ ਦੇ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਦੀ ਪਹਿਲੀ ਮੰਜ਼ਿਲ 'ਤੇ ਲੱਗੀ ਸੀ  ਅੱਗ

Nov 21, 2020, 08:20 PM IST

ਮਨਪ੍ਰੀਤ ਬਾਦਲ ਨੇ 1 ਲੱਖ ਸਰਕਾਰੀ ਨੌਕਰੀਆਂ ਨੂੰ ਲੈਕੇ ਕੀਤਾ ਵੱਡਾ ਐਲਾਨ,ਇੰਨੇ ਫ਼ੀਸਦੀ ਮਹਿਲਾਵਾਂ ਲਈ ਰੱਖਿਆ ਕੋਟਾ

ਪੰਜਾਬ ਵਿੱਚ 50 ਫ਼ੀਸਦੀ ਮਹਿਲਾਵਾਂ ਨੂੰ ਦਿੱਤੀਆਂ ਜਾਣਗੀਆਂ ਨੌਕਰੀਆਂ

Nov 21, 2020, 07:30 PM IST

ਇਸ ਗੈਂਗ ਨੇ ਲਈ ਬਠਿੰਡਾ 'ਚ ਡੇਰਾ ਸਿਰਸਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ,ਦੱਸਿਆ ਮਕਸਦ,ਡੇਰੇ ਨੂੰ ਦਿੱਤੀ ਇਹ ਚੁਨੌਤੀ

20 ਨਵੰਬਰ ਨੂੰ ਡੇਰਾ ਸਿਰਸਾ ਪ੍ਰੇਮੀ ਮਨੋਹਰ ਲਾਲ ਦਾ ਕਤਲ ਕਰ ਦਿੱਤਾ ਗਿਆ ਸੀ, ਉਸ ਦਾ ਪੁੱਤਰ ਤੇ ਬੇਅਦਬੀ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਸੀ 

Nov 21, 2020, 06:29 PM IST

ਕੇਜਰੀਵਾਲ ਲਈ CM ਕੈਪਟਨ ਹੋਏ 'ਦਰਿਆ ਦਿਲ'

ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ ਕੇਸਾਂ ਦੇ ਭਾਰੀ ਵਾਧੇ ਨਾਲ ਨਜਿੱਠਣ ਲਈ ਦਿੱਲੀ ਨੂੰ ਸਹਾਇਤਾ ਦੀ ਪੇਸ਼ਕਸ਼ 

Nov 21, 2020, 05:14 PM IST