ਦਲਜੀਤ ਦੀ ਆਪਣੇ ਪੁੱਤਰ ਨਾਲ ਵੀਡੀਓ ਹੋ ਰਹੀ ਹੈ ਵਾਇਰਲ ! ਹੁਣ ਜਾ ਕੇ ਜਨਤਕ ਕਰਨ ਪਿੱਛੇ ਕੀ ਹੈ ਰਾਜ਼, ਜਾਣੋ
Advertisement

ਦਲਜੀਤ ਦੀ ਆਪਣੇ ਪੁੱਤਰ ਨਾਲ ਵੀਡੀਓ ਹੋ ਰਹੀ ਹੈ ਵਾਇਰਲ ! ਹੁਣ ਜਾ ਕੇ ਜਨਤਕ ਕਰਨ ਪਿੱਛੇ ਕੀ ਹੈ ਰਾਜ਼, ਜਾਣੋ

 ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੋਂ ਇੱਕ ਬਹੁਤ ਫਨੀ ਵੀਡੀਓ ਸ਼ੇਅਰ ਕੀਤਾ ਹੈ ਇਸ ਵੀਡੀਓ ਵਿੱਚ ਉਹ ਆਪਣੇ ਪੁੱਤਰ ਦੇ ਨਾਲ ਖੇਡਦੇ ਨਜ਼ਰ ਆ ਰਹੇ ਹਨ 

ਦਲਜੀਤ ਦੀ ਆਪਣੇ ਪੁੱਤਰ ਨਾਲ ਵੀਡੀਓ ਹੋ ਰਹੀ ਹੈ ਵਾਇਰਲ ! ਹੁਣ ਜਾ ਕੇ ਜਨਤਕ ਕਰਨ ਪਿੱਛੇ ਕੀ ਹੈ ਰਾਜ਼, ਜਾਣੋ

ਚੰਡੀਗੜ੍ਹ: ਦਿਲਜੀਤ ਦੋਸਾਂਝ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਰਹਿੰਦੇ ਨੇ ਉਹ ਵੱਖ-ਵੱਖ ਵੀਡੀਉਜ਼ ਬਣਾਉਂਦੇ ਅਤੇ ਟਵੀਟ ਕਰਦੇ ਵੀ ਵਿਖਾਈ ਦੇ ਜਾਂਦੇ ਨੇ, ਹਾਲ ਹੀ ਦੇ ਵਿੱਚ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੋਂ ਇੱਕ ਬਹੁਤ ਫਨੀ ਵੀਡੀਓ ਸ਼ੇਅਰ ਕੀਤਾ ਹੈ ਇਸ ਵੀਡੀਓ ਵਿੱਚ ਉਹ ਆਪਣੇ ਪੁੱਤਰ ਦੇ ਨਾਲ ਖੇਡਦੇ ਨਜ਼ਰ ਆ ਰਹੇ ਹਨ ਇਸ ਵੀਡੀਓ ਨੂੰ ਹੁਣ ਤੱਕ ਤਿੰਨ ਲੱਖ ਲੋਕ ਪਸੰਦ ਕਰ ਚੁੱਕੇ  ਹਨ ਉੱਥੇ ਹੀ ਬਾਲੀਵੁੱਡ ਦੇ ਕਈ ਸਿਲੇਬਸ ਵੀ ਇਸ ਪੋਸਟ 'ਤੇ ਫਨੀ ਰੀਐਕਸ਼ਨ ਦੇ ਰਹੇ ਨੇ, ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਲੋਕਾਂ ਨੂੰ ਇਹ ਵੀਡੀਓ ਕਾਫੀ ਪਸੰਦ ਵੀ ਆ ਰਿਹਾ ਹੈ  

ਇਸ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਪਿਉ ਪੁੱਤਰ ਬੰਦੂਕ ਨਾਲ ਨਜ਼ਰ ਆ ਰਹੇ ਨੇ ਵੇਖਦੇ ਹੀ ਵੇਖਦੇ ਉਨ੍ਹਾਂ ਦਾ ਪੁੱਤਰ  ਦਿਲਜੀਤ 'ਤੇ ਗੋਲੀ ਚਲਾ ਦਿੰਦਾ ਹੈ ਇਸ ਤੋਂ ਬਾਅਦ ਦਿਲਜੀਤ ਦਾ ਰੀਐਕਸ਼ਨ ਵੀ ਵੇਖਣ ਵਾਲਾ ਹੈ ਵੀਡੀਓ  ਸ਼ੇਅਰ ਕਰ  ਦਿੱਤਾ, ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਿਲਜੀਤ ਨੇ ਲਿਖਿਆ ਪਾਪਾ ਅਤੇ ਪੁੱਤਰ ਦੀ ਜੋੜੀ ਦਾ ਕਮਾਲ ਇਹ ਵੀਡੀਓ ਪ੍ਰੋਫੈਸ਼ਨਲ ਲੋਕਾਂ ਦੇ ਵੱਲੋਂ ਬਣਾਇਆ ਗਿਆ ਹੈ ਇਸ ਨੂੰ ਟਰਾਈ ਨਾ ਕਰੋ  

3 ਲੱਖ ਤੋਂ ਜ਼ਿਆਦਾ ਮਿਲ ਚੁੱਕੇ ਨੇ ਲਾਇਕ  

ਇਸ ਵੀਡੀਓ ਨੂੰ ਹੁਣ ਤੱਕ 3 ਲੱਖ 40,000 ਲੋਕ ਪਸੰਦ ਕਰ ਚੁੱਕੇ ਹਨ ਇਸ ਦੇ ਉੱਤੇ ਕਈ ਬਾਲੀਵੁੱਡ ਸੈਲੇਬਸ ਨੇ ਵੀ ਆਪਣਾ ਰੀਐਕਸ਼ਨ ਦਿੱਤਾ ਹੈ ਐਕਟਰਸ ਫ਼ਾਤਿਮਾ ਸਨਾ ਸ਼ੇਖ ਲਿਖਦੇ ਹਨ ਬਹੁਤ ਮਜ਼ੇਦਾਰ ਵੀਡੀਓ ਹੈ ਰਾਣਾ ਰਣਬੀਰ ਨੇ ਲਿਖਿਆ ਹੈ ਤੁਸੀਂ ਦੋਵੇਂ ਬੇਹੱਦ ਕਮਾਲ ਦੇ ਪਰਫਾਰਮਰ ਹੋ  ਦੱਸ ਦਈਏ ਕਿ ਦਲਜੀਤ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ ਉਹ ਸਮੇਂ ਸਮੇਂ ਤੇ ਆਪਣੇ ਫੈਨਸ ਨਾਲ ਫੋਟੋਜ਼ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ ਉਨ੍ਹਾਂ ਦੀ ਤਸਵੀਰਾਂ ਅਤੇ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਹਨ

ਦੱਸ ਦੇਈਏ ਕਿ ਦਿਲਜੀਤ ਦੋਸਾਂਝ ਆਪਣੀ ਅਗਲੀ ਪੰਜਾਬੀ ਫਿਲਮ ਹੋਂਸਲਾ ਰੱਖ ਦੀ ਸ਼ੂਟਿੰਗ ਕਰ ਰਹੇ ਨੇ ਤੇ ਉਹਨਾਂ ਨਾਲ ਵੀਡੀਓ ਵਿੱਚ ਨਜ਼ਰ ਆ ਰਿਹਾ ਬੱਚਾ ਕੋਈ ਹੋਰ ਨਹੀਂ ਸਗੋਂ ਗਿੱਪੀ ਗਰੇਵਾਲ ਦਾ ਪੁੱਤਰ ਸ਼ਿੰਦਾ ਗਰੇਵਾਲ ਹੈ. ਦਿਲਜੀਤ ਦੀ ਪੋਸਟ ਤੋਂ ਇਹ ਸਾਫ ਹੁੰਦਾ ਹੈ ਕਿ ਇਸ ਫਿਲਮ ਵਿਚ ਸ਼ਿੰਦਾ ਦਿਲਜੀਤ ਦੇ ਬੇਟੇ ਦੇ ਰੋਲ ਵਿੱਚ ਨਜ਼ਰ ਆਵੇਗਾ। 

WATCH LIVE TV

Trending news