English, Math ਤੇ Science ਦੇ ਵਿਸ਼ਿਆਂ ਲਈ ਸਰਕਾਰ ਦਾ ਨਵਾਂ ਫਾਰਮੂਲਾ, ਹੁਣ ਰਟਾ ਲਗਾਉਣ ਦੀ ਜ਼ਰੂਰਤ ਨਹੀਂ, ਵਿਦਿਆਰਥੀਆਂ ਨੂੰ ਹੇਵੇਗਾ ਫ਼ਾਇਦਾ
Advertisement

English, Math ਤੇ Science ਦੇ ਵਿਸ਼ਿਆਂ ਲਈ ਸਰਕਾਰ ਦਾ ਨਵਾਂ ਫਾਰਮੂਲਾ, ਹੁਣ ਰਟਾ ਲਗਾਉਣ ਦੀ ਜ਼ਰੂਰਤ ਨਹੀਂ, ਵਿਦਿਆਰਥੀਆਂ ਨੂੰ ਹੇਵੇਗਾ ਫ਼ਾਇਦਾ

CBSE ਨੇ ਕਲਾਸ 6ਵੀਂ ਤੋਂ ਲੈ ਕੇ 10ਵੀਂ ਤੱਕ ਦੇ ਵਿਦਿਆਰਥੀਆਂ ਦੇ ਲਈ ਨਵੇਂ ਅਸੈਸਮੈਂਟ ਫਰੇਮਵਰਕ (CBSE Assessment Framework) ਲਾਂਚ ਕੀਤਾ ਗਿਆ ਹੈ ਇਹ ਅਸੈਸਮੈਂਟ ਫਰੇਮਵਰਕ ਬ੍ਰਿਟਿਸ਼ ਕਾਉਂਸਲ (British Council) ਦੇ ਨਾਲ ਮਿਲ ਕੇ ਤਿਆਰ ਕੀਤਾ ਗਿਆ ਹੈ 

CBSE ਨੇ ਵਿਦਿਆਰਥੀਆਂ ਲਈ ਨਵੇਂ ਅਸੈਸਮੈਂਟ ਫਰੇਮਵਰਕ ਲਾਂਚ ਕੀਤਾ ਹੈ

ਦਿੱਲੀ : ਸੀਬੀਐੱਸਸੀ ਬੋਰਡ (CBSE) ਨੇ ਕਲਾਸ 6ਵੀਂ ਤੋਂ ਲੈ ਕੇ 10ਵੀਂ ਤੱਕ ਦੇ ਵਿਦਿਆਰਥੀਆਂ ਦੇ ਲਈ ਨਵੇਂ ਅਸੈਸਮੈਂਟ ਫਰੇਮਵਰਕ (CBSE Assessment Framework) ਲਾਂਚ ਕੀਤਾ ਗਿਆ ਹੈ ਇਹ ਅਸੈਸਮੈਂਟ ਫਰੇਮਵਰਕ ਬ੍ਰਿਟਿਸ਼ ਕਾਉਂਸਲ (British Council)   ਦੇ ਨਾਲ ਮਿਲ ਕੇ ਤਿਆਰ ਕੀਤਾ ਗਿਆ ਹੈ ਇਸ ਨੂੰ 24 ਮਾਰਚ 2021ਨੂੰ ਸਿੱਖਿਆ ਮੰਤਰੀ (Education Minister) ਰਮੇਸ਼ ਪੋਖਰਿਆਲ ਨਿਸ਼ੰਕ  (Ramesh Pokhriyal Nishank) ਨੇ ਲਾਂਚ ਕੀਤਾ ਸੀ ਇਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦੇ ਵਿੱਚ ਕਾਫੀ ਮਦਦ ਮਿਲੇਗੀ 

ਕੌਮੀ ਸਿੱਖਿਆ ਨੀਤੀ ਦੇ ਤਹਿਤ ਹੋਈ ਪਹਿਲ 

ਨਵਾਂ ਅਸੈਸਮੈਂਟ ਫਰੇਮਵਰਕ (CBSE Assessment Framework) 6ਵੀਂ ਤੋਂ ਲੈ ਕੇ 10ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਦੀਆਂ ਤਿੰਨ ਪ੍ਰਮੁੱਖ ਵਿਸ਼ਿਆਂ ਵਿਚ ਹੈਲਪ ਕਰੇਗਾ ਇਹ ਸਬਜੈਕਟ ਵਿਗਿਆਨ  (Science), ਹਿਸਾਬ (Math) ਅਤੇ ਅੰਗਰੇਜ਼ (English) ਹੈ . ਨਵੇਂ ਫਰੇਮ ਵਰਕ ਦੀ ਪਹਿਲ ਕੌਮੀ ਸਿੱਖਿਆ ਨੀਤੀ (National Education Policy) ਦੇ ਤਹਿਤ ਕੀਤੀ ਗਈ ਅਤੇ ਇਹ ਕੰਪੀਟੈਂਸੀ ਬੇਸਡ (Competency Based Assessment Framework) ਹੈ ਇਸ ਨਾਲ ਸਟੂਡੈਂਟਸ ਨੂੰ ਸਬਜੈਕਟ ਰਟਣ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਉਨ੍ਹਾਂ ਨੂੰ ਪ੍ਰੈਕਟੀਕਲ ਐਜੂਕੇਸ਼ਨ   (Practical Education) ਮਿਲ ਸਕੇਗੀ   

ਰੀਅਲ ਦੁਨੀਆਂ ਨਾਲ ਜੋੜਨ ਦੀ ਨਵੀਂ ਪਹਿਲ

 ਨਵੇਂ ਅਸੈਸਮੈਂਟ ਫਰੇਮਵਰਕ (CBSE Assessment Framework)ਦੇ ਲਾਂਚ ਪ੍ਰੋਗਰਾਮ ਦੇ ਵਿੱਚ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ  (Education Minister Ramesh Pokhriyal Nishank) ਦੇ ਨਾਲ ਹੀ ਸੀਬੀਐਸਈ   (CBSE) ਦੀ ਸਾਬਕਾ ਪ੍ਰਧਾਨ ਅਤੇ ਮੌਜੂਦਾ ਸਕੂਲੀ ਸਿੱਖਿਆ ਨਿਰਦੇਸ਼ਕ ਅਨੀਤਾ ਕਰਵਲ  (Anita Karwal) ਵੀ ਮੌਜੂਦ ਸਨ ਨਵੀਂ ਸਿੱਖਿਆ ਨੀਤੀ (National Education Policy) ਦੇ ਤਹਿਤ ਕੰਪੀਟੈਂਸੀ ਬੇਸਟ ਅਪਰੋਚ  (Competency Based Approach) ਵਿਚ ਕਿਤਾਬੀ ਗਿਆਨ ਦੀ ਬਜਾਏ ਬੱਚਿਆਂ ਨੂੰ ਅਸਲ ਦੁਨੀਆ  (Real World) ਦੇ ਨਾਲ ਜੋੜ ਕੇ ਸਿੱਖਿਆ  (Education) ਦਿੱਤੀ ਜਾਵੇਗੀ ਇਸ ਨਾਲ ਉਨ੍ਹਾਂ ਦੀ ਪਾਬਲੋ ਸੌਲਵਿੰਗ (Problem Solving) ਅਤੇ ਐਨਾਲਿਟੀਕਲ ਐਬਿਲਿਟੀ ਸਕਿੱਲਜ਼ (Analytical Ability Skills) ਨੂੰ ਵਧਾਵਾ ਮਿਲੇਗਾ ਔਖੇ ਸਬਜੈਕਟ ਸੁੱਤੇ ਵਧੇਗਾ ਫੋਕਸ ਇਸ ਅਸੈਸਮੈਂਟ ਫ੍ਰੇਮਵਰਕ  (CBSE Assessment Framework) ਵਿੱਚ ਵਿਗਿਆਨ (Science), ਹਿਸਾਬ (Math) और ਅਤੇ ਅੰਗਰੇਜ਼ੀ (English) ਵਿਸ਼ਿਆਂ ਦੇ ਟੀਚਰਸ ਨੂੰ ਗਾਈਡ ਕਰਨ ਦੇ ਲਈ ਮਦਦ ਕੀਤੀ ਜਾਏਗੀ ਇਸ ਨਾਲ ਉਹ ਬੱਚਿਆਂ ਦੀ ਪ੍ਰੈਕਟੀਕਲ ਲਰਨਿੰਗ (Practical Learning) ਵਿੱਚ ਮੱਦਦ ਕਰ ਸਕਣਗੇ ਹੁਣ ਬੱਚਿਆਂ ਨੂੰ ਰੋਜ਼ਾਨਾ ਦੀ ਸਮੱਸਿਆਵਾਂ ਅਤੇ ਉਦਾਹਰਣਾਂ ਦੇ ਨਾਲ ਸਬਜੈਕਟ ਪੜ੍ਹਾਏ ਜਾਣਗੇ ਇਸ ਨਾਲ ਸਿਰਫ਼ ਪਾਸ ਸੋਂਹਦੇ ਲਈ ਪੜ੍ਹਾਈ ਨਹੀਂ ਕਰਨਗੇ ਬਲਕਿ ਦੁਨੀਆ ਦੀ ਅਸਲ ਸਮੱਸਿਆਵਾਂ ਦੇ ਨਾਲ ਡੀਲ ਕਰਨ ਦੇ ਕਾਬਲ ਵੀ ਬਣਨਗੇ

WATCH LIVE TV

Trending news