Aarogya Setu App ਨਾਲ ਹੋ ਸਕਦਾ ਵੈਕਸੀਨ ਦਾ ਰਜਿਸਟ੍ਰੇਸ਼ਨ, ਇਹ Steps ਕਰੋਂ Follow

ਸਰਕਾਰ ਨੇ ਕਿਹਾ ਕਿ ਵੈਕਸੀਨੇਸ਼ਨ ਦੇ ਲਈ  Aarogya Setu App ਦੇ ਜ਼ਰੀਏ ਵੀ ਰਜਿਸਟ੍ਰੇਸ਼ਨ ਕਰਾਇਆ ਜਾ ਸਕਦਾ ਹੈ ਅਰੋਗ ਸੇਤੂ ਐਪ ਦੇ ਅਧਿਕਾਰਿਕ ਟਵਿੱਟਰ ਹੈਂਡਲ ਉੱਤੇ ਆਸਾਨ ਸਟੈਪਸ ਦੱਸੇ ਗਏ ਹਨ ਜਿਨ੍ਹਾਂ ਨੂੰ Follow ਕਰਕੇ ਤੁਸੀਂ ਕੋਰੋਨਾ ਵੈਕਸੀਨ ਦੇ ਲਈ ਅਪਾਇੰਟਮੈਂਟ ਲੈ ਸਕਦੇ ਹੋ 

Aarogya Setu App  ਨਾਲ ਹੋ ਸਕਦਾ ਵੈਕਸੀਨ ਦਾ ਰਜਿਸਟ੍ਰੇਸ਼ਨ, ਇਹ Steps ਕਰੋਂ Follow
ਵੈਕਸੀਨੇਸ਼ਨ ਦੇ ਲਈ Aarogya Setu App ਦੇ ਜ਼ਰੀਏ ਵੀ ਰਜਿਸਟ੍ਰੇਸ਼ਨ ਕਰਾਇਆ ਜਾ ਸਕਦਾ ਹੈ

ਦਿੱਲੀ:  ਕਰੋਨਾ ਵੈਕਸੀਨੇਸ਼ਨ ਦਾ ਦੂਜਾ ਫੇਜ਼ ਸ਼ੁਰੂ ਹੋ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਵੈਕਸੀਨ ਨੂੰ ਲਗਾ ਕੇ ਇਸ ਦੀ ਸ਼ੁਰੂਆਤ ਕੀਤੀ ਇਸ ਵਿਚਕਾਰ ਸਰਕਾਰ ਨੇ ਕਿਹਾ ਕਿ ਵੈਕਸੀਨੇਸ਼ਨ ਦੇ ਲਈ  Aarogya Setu App ਦੇ ਜ਼ਰੀਏ ਵੀ ਰਜਿਸਟ੍ਰੇਸ਼ਨ ਕਰਾਇਆ ਜਾ ਸਕਦਾ ਹੈ ਅਰੋਗ ਸੇਤੂ ਐਪ ਦੇ ਅਧਿਕਾਰਿਕ ਟਵਿੱਟਰ ਹੈਂਡਲ ਉੱਤੇ ਆਸਾਨ ਸਟੈਪਸ ਦੱਸੇ ਗਏ ਹਨ ਜਿਨ੍ਹਾਂ ਨੂੰ Follow ਕਰਕੇ ਤੁਸੀਂ ਕੋਰੋਨਾ ਵੈਕਸੀਨ ਦੇ ਲਈ ਅਪਾਇੰਟਮੈਂਟ ਲੈ ਸਕਦੇ ਹੋ  

Follow ਕਰੋ ਇਹ ਸਟੈਪਸ-

-   ਰਜਿਸਟ੍ਰੇਸ਼ਨ ਕਰਾਉਣ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਰੋਗਿਆ ਸੇਤੂ ਐਪ CoWin  ਟੈਬ 'ਤੇ ਜਾਓ ਇੱਥੇ  Vaccination 'ਤੇ ਟੈਪ ਕਰੋ ਫਿਰ ਪ੍ਰੋਸੈੱਸ ਉੱਤੇ ਟੈਪ ਕਰੋ  

-  ਇਸ ਤੋਂ ਬਾਅਦ ਤੁਹਾਨੂੰ ਰਜਿਸਟ੍ਰੇਸ਼ਨ ਦਾ ਪੇਜ ਵਿਖਾਈ ਦੇਵੇਗਾ ਇੱਥੇ ਤੁਹਾਡਾ ਫੋਟੋ Register New ਉੱਤੇ ਕਲਿੱਕ ਕਰਨਾ ਹੈ ਇਸ ਤੋਂ ਬਾਅਦ ਐਪ ਤੁਹਾਡਾ ਮੋਬਾਇਲ ਨੰਬਰ ਪੁੱਛੇਗਾ ਨੰਬਰ ਵੈਰੀਫਾਈ ਕਰਨ ਦੇ ਲਈ ਐਪ ਤੁਹਾਡੇ ਮੋਬਾਇਲ ਉੱਤੇ ਇੱਕ OTP  ਭੇਜੇਗਾ ਜਿਸ ਨੂੰ ਪਾ ਕੇ ਤੁਸੀਂ ਅੱਗੇ ਵਧਣਾ ਹੈ  

-  ਨੰਬਰ ਵੈਰੀਫਾਈ ਹੋਣ ਤੋਂ ਬਾਅਦ ਤੁਹਾਨੂੰ ਆਈਡੀ ਦਾ ਪ੍ਰਕਾਰ ਗਿਣਤੀ ਅਤੇ ਉਸ ਦਾ ਪੂਰਾ ਨਾਂ  ਦਰਜ ਕਰਨਾ ਹੋਵੇਗਾ ਇਸ ਤੋਂ ਬਾਅਦ ਤੁਹਾਨੂੰ Gender ਅਤੇ ਉਮਰ ਵੀ ਦਰਜ ਕਰਨੀ ਹੋਵੇਗੀ ਉਦਾਰਹਨ ਦੇ ਲਈ ਤੁਸੀਂ ਫੋਟੋ ਆਈ ਡੀ ਪਰੂਫ ਦੇ ਲਈ ਡਰਾਇਵਿੰਗ ਲਾਇਸੈਂਸ ਆਧਾਰ ਕਾਰਡ ਦਾ ਇਸਤੇਮਾਲ ਕਰ ਸਕਦੇ ਹੋ  

-  ਤੁਸੀਂ ਜਿਸ ਵਿਅਕਤੀ ਦੇ ਲਈ ਰਜਿਸਟ੍ਰੇਸ਼ਨ ਕਰ ਰਹੇ ਹੋ ਜੇਕਰ ਸੀਨੀਅਰ ਸਿਟੀਜ਼ਨ ਹੈ ਤਾਂ   Submit ਬਟਨ ਉੱਤੇ ਕਲਿੱਕ ਕਰੋ ਅਗਰ ਤੁਸੀ ਕਿਸੇ ਗੰਭੀਰ ਬਿਮਾਰੀ ਵਾਲੇ ਵਿਅਕਤੀ ਦੇ ਲਈ ਰਜਿਸਟ੍ਰੇਸ਼ਨ ਕਰ ਰਹੇ ਹੋ ਇੱਥੇ ਪੁੱਛਣ ਉੱਤੇ ਹਾਂ  ਕਲਿੱਕ ਕਰਨਾ ਹੋਵੇਗਾ ‘Do you have any comorbidities (pre-existing medical conditions)’. ਅਪਾਇੰਟਮੈਂਟ ਦੇ ਲਈ ਜਾਨ ਉੱਤੇ 45 ਸਾਲ ਤੋਂ 60 ਸਾਲ ਦੇ ਲੋਕਾਂ ਨੂੰ ਮੈਡੀਕਲ ਸਰਟੀਫਿਕੇਟ ਲੈ ਕੇ ਜਾਣਾ ਹੋਵੇਗਾ ਇਕ ਰਜਿਸਟਰ ਹੋਣ ਤੋਂ ਬਾਅਦ ਕਨਫਰਮੇਸ਼ਨ ਮੈਸੇਜ ਰਜਿਸਟਰਡ ਮੋਬਾਇਲ ਨੰਬਰ ਉਤੇ ਭੇਜਿਆ ਜਾਵੇਗਾ  

- ਰਜਿਸਟ੍ਰੇਸ਼ਨ Process ਦੇ ਬਾਅਦ ਅਕਾਊਂਟ ਡੀਟੇਲ ਵਿਖੇਗਾ ਇੱਕ ਵਿਅਕਤੀ ਇਸ ਤੋਂ ਪਹਿਲਾਂ ਦਰਜ ਕੀਤੇ ਗਏ ਮੋਬਾਇਲ ਨੰਬਰ ਨਾਲ ਜੁੜੇ ਚਾਰ ਹੋਰ ਲੋਕਾਂ ਨੂੰ ਜੋੜ ਸਕਦਾ ਹੈ ਤੁਸੀਂ  ‘Add  beneficiary' ਉੱਤੇ ਕਲਿੱਕ ਕਰਕੇ ਦੂਜੇ ਵਿਅਕਤੀਆਂ ਨੂੰ ਡਿਟੇਲ ਵੀ ਭੇਜ ਸਕਦੇ ਹੋ  

- ਇਸ ਦੇ ਥੱਲੇ ਤੁਹਾਨੂੰ ਇੱਕ ਕੈਲੰਡਰ ਆਈਕਨ 'Schedule Vaccination' ਵੀ ਵਿਖੇਗਾ ਅਪਾਰਟਮੈਂਟ ਦੇ ਲਈ ਉਸ ਉੱਤੇ ਕਲਿੱਕ ਕਰੋ    
- ਇਸ ਦੇ ਹੇਠਾ ਤੁਹਾਨੂੰ ਇੱਕ ਕੈਲੰਡਰ ਆਈਕਨ 'Schedule Vaccination' ਵੀ ਵਿਖੇਗਾ ਅਪਾਰਟਮੈਂਟ ਦੇ ਲਈ ਉਸ ਉੱਤੇ ਕਲਿੱਕ ਕਰੋ  

- ਫਿਰ 'Find Vaccination Center' ਪੇਜ ਆਏਗਾ ਹੁਣ ਸੂਬਾ ਕੇਂਦਰ ਸ਼ਾਸਿਤ ਪ੍ਰਦੇਸ਼ ਜ਼ਿਲ੍ਹਾ ਬਲਾਕ ਅਤੇ ਪਿਨਕੋਡ ਵਰਗੀਆਂ ਡਿਟੇਲ ਦਰਜ ਕਰਨੀਆਂ ਹੋਣਗੀਆਂ ਇਹ ਸਾਰੀ ਜਾਣਕਾਰੀ ਦਰਜ ਕਰਨ ਤੋਂ ਬਾਅਦ 'Find'ਬਟਨ ਉੱਤੇ ਕਲਿੱਕ ਕਰੋ. 

- ਤੁਹਾਨੂੰ ਜਗ੍ਹਾ ਦੇ ਆਧਾਰ ਉੱਤੇ ਵੈਕਸੀਨੇਸ਼ਨ ਸੈਂਟਰ ਦੀ ਇੱਕ ਲਿਸਟ ਵਿਖਾਈ ਦੇਵੇਗੀ ਤੁਸੀਂ ਉਨ੍ਹਾਂ ਵਿਚੋਂ ਕਿਸੇ ਇਕ ਨੂੰ ਚੁਣ ਸਕਦੇ ਹੋ ਅਤੇ ਫਿਰ ਇਨ੍ਹਾਂ ਸੈਂਟਰ ਉੱਤੇ ਮੌਜੂਦ ਵੈਕਸੀਨੇਸ਼ਨ ਡੇਟ ਨੂੰ ਵੇਚ ਸਕਦੇ ਹੋ ਅਗਰ ਸਲਾਟ ਅਤੇ ਤਰੀਕਾਂ ਦਾ ਆਪਸ਼ਨ ਅਵੇਲਬਲ ਹੈ ਤਾਂ ਤੁਸੀਂ ਆਪਣੀ ਸੁਵਿਧਾ ਮੁਤਾਬਕ  ਕਿਸੇ ਇੱਕ ਦਾ ਸਲੈਕਸ਼ਨ ਕਰ ਸਕਦੇ ਹੋ ਤੁਸੀਂ ਅਗਲੇ ਹਫ਼ਤੇ ਤੋਂ ਤਰੀਕਾਂ ਵੀ ਚੁਣ ਸਕਦੇ ਹੋ ਅਤੇ ਫਿਰ  'Book'  ਆਪਸ਼ਨ ਉੱਤੇ ਕਲਿੱਕ ਕਰੋ 
- ਹੁਣ Appointment Confirmation ਪੇਜ ਬੁਕਿੰਗ ਦਾ ਡਿਟੇਲ ਵਿਖਾਈ ਗਈ ਜਾਣਕਾਰੀ ਸਹੀ ਹੈ ਤਾਂ ਤੁਸੀਂ   'Confirm' ਉੱਤੇ ਕਲਿੱਕ ਕਰ ਸਕਦੇ ਹੋ ਜਾਂ ਕੁਝ ਬਦਲਾਅ ਦੇ ਲਈ  'Back' ਉੱਤੇ ਕਲਿੱਕ ਕਰ ਸਕਦੇ ਹੋ.

- ਅਖੀਰ ਵਿੱਚ ਇੱਕ   'Appointment Successful' ਪੇਜ ਉੱਤੇ ਡਿਟੇਲ ਵਿਖਾਏਗਾ ਹੁਣ ਤੁਸੀਂ ਵੈਕਸੀਨੇਸ਼ਨ ਡਿਟੇਲ ਨੂੰ ਡਾਊਨਲੋਡ ਕਰ ਸਕਦੇ ਹੋ

WATCH LIVE TV