ਕੌਮੀ ਖੇਡਾਂ 'ਚ ਗੋਲਡ ਮੈਡਲਿਸਟ ਹੋਣ ਦੇ ਬਾਵਜੂਦ ਪੰਜਾਬ ਦੇ ਨੌਜਵਾਨ ਨੌਕਰੀਆਂ ਤੋਂ ਕਿਉਂ ਵਾਂਝੇ ?

ਇਹ ਜੋ ਨੌਜਵਾਨ ਤੁਸੀਂ ਦੇਖ ਰਹੇ ਹੋ ਇਸ ਨੌਜਵਾਨ ਨੇ ਪੰਜਾਬ ਅਤੇ ਦੇਸ਼ ਲਈ ਕਈ ਮੈਡਲ ਜਿੱਤੇ ਨੇ... ਲੁਧਿਆਣਾ ਦਾ ਇਹ ਨੌਜਵਾਨ ਡਿਗਰੀਆਂ ਅਤੇ ਕੌਮੀ ਖੇਡਾਂ 'ਚ ਗੋਲਡ ਮੈਡਲਿਸਟ ਹੋਣ ਦੇ ਬਾਵਜੂਦ ਨੌਕਰੀ ਦੀ ਉਡੀਕ ਕਰ ਰਿਹਾ ਹੈ 'ਤੇ ਨੌਕਰੀ ਲਈ ਦਰ-ਦਰ 'ਤੇ ਠੋਕਰਾਂ ਖਾ ਰਿਹਾ ਹੈ...

ਕੌਮੀ ਖੇਡਾਂ 'ਚ ਗੋਲਡ ਮੈਡਲਿਸਟ ਹੋਣ ਦੇ ਬਾਵਜੂਦ ਪੰਜਾਬ ਦੇ ਨੌਜਵਾਨ ਨੌਕਰੀਆਂ ਤੋਂ  ਕਿਉਂ ਵਾਂਝੇ ?

ਇਹ ਜੋ ਨੌਜਵਾਨ ਤੁਸੀਂ ਦੇਖ ਰਹੇ ਹੋ ਇਸ ਨੌਜਵਾਨ ਨੇ ਪੰਜਾਬ ਅਤੇ ਦੇਸ਼ ਲਈ ਕਈ ਮੈਡਲ ਜਿੱਤੇ ਨੇ... ਲੁਧਿਆਣਾ ਦਾ ਇਹ ਨੌਜਵਾਨ ਡਿਗਰੀਆਂ ਅਤੇ ਕੌਮੀ ਖੇਡਾਂ 'ਚ ਗੋਲਡ ਮੈਡਲਿਸਟ ਹੋਣ ਦੇ ਬਾਵਜੂਦ ਨੌਕਰੀ ਦੀ ਉਡੀਕ ਕਰ ਰਿਹਾ ਹੈ 'ਤੇ ਨੌਕਰੀ ਲਈ ਦਰ-ਦਰ 'ਤੇ ਠੋਕਰਾਂ ਖਾ ਰਿਹਾ ਹੈ... ਤੁਹਾਨੂੰ ਦੱਸਦੀਏ ਸਤੀਸ਼ ਕੁਮਾਰ ਨਾ ਸਿਰਫ਼ ਖੇਡਾਂ 'ਚ ਕੌਮੀ ਪੱਧਰ 'ਤੇ ਦਰਜਨਾਂ ਮੈਡਲ ਹਾਸਲ ਕਰ ਚੁੱਕਾ ਹੈ ਸਗੋਂ ਉਸ ਨੇ ਬੀ.ਐੱਡ, ਐਮ.ਐੱਡ ਤੇ ਐੱਮ.ਫਿਲ ਵਿੱਚ ਸਿੱਖਿਆ ਪ੍ਰਾਪਤ ਕੀਤੀ ਹੈ ਪਰ ਇਸ ਦੇ ਬਾਵਜੂਦ ਨੌਕਰੀ ਤੋਂ ਵਾਂਝਾ ਹੈ... ਸਤੀਸ਼ ਦੇ ਛੋਟੇ ਹੁੰਦਿਆਂ ਹੀ ਪਿਤਾ ਦਾ ਦੇਹਾਂਤ ਹੋ ਗਿਆ ਸੀ ਤੇ ਸਤੀਸ਼ ਦੀ ਮਾਂ ਨੇ ਦਿਹਾੜੀਆਂ ਕਰਕੇ ਸਤੀਸ਼ ਨੂੰ ਪਾਲਿਆ ਤੇ ਪੜਾਇਆ ਤੇ ਉਹ ਹੁਣ ਵੀ ਦਿਹਾੜੀਆਂ ਕਰਨ ਨੂੰ ਮਜ਼ਬੂਰ ਹੈ...

ਇਸ ਬਾਬਤ ਜਦੋਂ ਜ਼ੀ ਮੀਡੀਆ ਦੀ ਟੀਮ ਨੇ ਸਤੀਸ਼ ਤੱਕ ਪਹੁੰ

Tags: