12ਵੀਂ ਦੀਆਂ ਪਰੀਖਿਆਵਾਂ 'ਤੇ ਸੁਣਵਾਈ ਹੋਈ ਮੁਲਤਵੀ, ਕੇਂਦਰ ਨੇ ਮੰਗਿਆ ਦੋ ਦਿਨ ਦਾ ਸਮਾਂ
Advertisement

12ਵੀਂ ਦੀਆਂ ਪਰੀਖਿਆਵਾਂ 'ਤੇ ਸੁਣਵਾਈ ਹੋਈ ਮੁਲਤਵੀ, ਕੇਂਦਰ ਨੇ ਮੰਗਿਆ ਦੋ ਦਿਨ ਦਾ ਸਮਾਂ

12ਵੀਂ ਦੀ ਪ੍ਰੀਖਿਆ ਰੱਦ ਕਰਨ ਦੇ ਲਈ ਪਾਈ ਹੋਈ ਅਰਜ਼ੀ ਉੱਤੇ ਸੋਮਵਾਰ ਸਵੇਰੇ ਸੁਪਰੀਮ ਕੋਰਟ ਵਿੱਚ ਹੋਈ ਹੈ ਜਿਸ ਨੂੰ ਕਿ ਮੁਲਤਵੀ  ਕਰ ਦਿੱਤਾ ਗਿਆ ਹੈ 

12ਵੀਂ ਦੀਆਂ ਪਰੀਖਿਆਵਾਂ 'ਤੇ ਸੁਣਵਾਈ ਹੋਈ ਮੁਲਤਵੀ, ਕੇਂਦਰ ਨੇ ਮੰਗਿਆ ਦੋ ਦਿਨ ਦਾ ਸਮਾਂ

ਦਿੱਲੀ : 12ਵੀਂ ਦੀ ਪ੍ਰੀਖਿਆ ਰੱਦ ਕਰਨ ਦੇ ਲਈ ਪਾਈ ਹੋਈ ਅਰਜ਼ੀ ਉੱਤੇ ਸੋਮਵਾਰ ਸਵੇਰੇ ਸੁਪਰੀਮ ਕੋਰਟ ਵਿੱਚ ਹੋਈ ਹੈ ਜਿਸ ਨੂੰ ਕਿ ਮੁਲਤਵੀ  ਕਰ ਦਿੱਤਾ ਗਿਆ ਹੈ ਕੇਂਦਰ ਸਰਕਾਰ ਨੇ ਦੋ ਦਿਨ ਦਾ ਸਮਾਂ ਮੰਗਿਆ ਹੈ ਪ੍ਰੀਖਿਆਵਾਂ ਮਾਮਲੇ ਉੱਤੇ ਵੀਰਵਾਰ ਨੂੰ ਤਿੰਨ ਜੂਨ ਨੂੰ ਅਖੀਰੀ ਫੈਸਲਾ ਹੋਵੇਗਾ ਸੁਪਰੀਮ ਕੋਰਟ ਨੇ ਇਸ਼ਾਰਾ ਦਿੱਤਾ ਹੈ ਕਿ ਉਹ ਪਿਛਲੇ ਸਾਲ ਦੀ ਰਵਾਇਤ ਦੇ ਤਹਿਤ ਫ਼ੈਸਲੇ ਦੀ ਉਮੀਦ ਕਰ ਰਿਹਾ ਹੈ ਜਦ ਕਿ ਬੋਰਡ ਦੀ ਪ੍ਰੀਖਿਆ ਰੱਦ ਕਰ ਦਿੱਤੀ ਸੀ  

ਗੌਰਤਲਬ ਹੈ ਕਿ ਸੀਬੀਐਸਈ ਨੇ 26 ਜੂਨ 2020ਨੂੰ ਸੁਪਰੀਮ ਕੋਰਟ ਵਿੱਚ ਲੰਮੀ ਚਰਚਾ ਤੋਂ ਬਾਅਦ ਜਮਾਤ ਬਾਰ੍ਹਵੀਂ ਦੀ ਬੋਰਡ ਪ੍ਰੀਖਿਆਵਾਂ ਨੂੰ ਰੱਦ ਕਰਨ ਦੇ ਲਈ ਆਪਣਾ ਫ਼ੈਸਲਾ ਸੁਣਾਇਆ ਸੀ ਅੱਜ ਬੈਂਚ ਨੇ ਕੇਂਦਰ ਤੋਂ 3 ਜੂਨ ਤਕ ਆਪਣਾ ਆਖਿਰੀ ਫੈਸਲਾ ਸਾਂਝਾ ਕਰਨ ਨੂੰ ਕਿਹਾ ਸੁਪਰੀਮ ਕੋਰਟ ਨੇ ਕਿਹਾ ਕਿ ਅਰਜ਼ੀਕਰਤਾ ਨੂੰ ਉਮੀਦ ਹੈ ਕਿ ਪਿਛਲੇ ਸਾਲ ਅਪਣਾਈ ਗਈ ਰਵਾਇਤ ਦੀ ਪਾਲਣਾ ਇਸ ਸਾਲ ਵੀ ਕੀਤੀ ਜਾਣੀ ਚਾਹੀਦੀ ਹੈ ਇਸ ਲਈ ਅਗਰ ਤੁਸੀਂ ਉਸ ਨੂੰ ਅਲੱਗ ਕਰ ਰਹੇ ਹੋ ਤਾਂ ਤੁਹਾਨੂੰ ਚੰਗੇ ਕਾਰਨ ਦੇਣੇ ਚਾਹੀਦੇ ਹਨ ਅਰਜ਼ੀਕਰਤਾ ਨੇ ਆਪਣੀ ਅਰਜ਼ੀ ਵਿੱਚ ਕੋਰੋਨਾ ਵਾਇਰਸ ਦੇ ਚਲਦੇ ਪੈਦਾ ਹੋਏ ਹਾਲਾਤਾਂ ਨੂੰ ਵੇਖਦੇ ਹੋਏ ਸੀਬੀਐਸਈ ਅਤੇ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ ਦੀ ਪਰੀਖਿਆ ਰੱਦ ਕਰਨ ਦੀ ਮੰਗ ਕੀਤੀ ਸੀ ਅਰਜ਼ੀ ਵਿਚ ਕਿਹਾ ਗਿਆ ਹੈ ਕਿ ਦੇਸ਼ ਦੇ ਵਿਚ ਸਿਹਤ ਅਪਾਤਕਾਲ ਅਤੇ ਕੋਵਿਡ 18 ਦੇ ਮਾਮਲਿਆਂ ਵਿੱਚ ਵਾਧੇ ਦੇ ਕਾਰਨ ਪ੍ਰੀਖਿਆ ਕਰਵਾਇਆ ਜਾਣਾ ਸੰਭਵ ਨਹੀਂ ਹੈ  ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਕੈਂਸਲ ਹੋਣਗੀਆਂ ਜਾਂ ਫਿਰ ਕੋਰਟ ਸਰਕਾਰ ਉੱਤੇ ਫ਼ੈਸਲਾ ਛੱਡੇਗੀ ਇਸ ਨੂੰ ਲੈ ਕੇ ਸੁਪਰੀਮ ਕੋਰਟ ਕੀ ਫੈਸਲਾ ਦਿੰਦਾ ਹੈ ਇਸ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹਨ  

ਫੋਰਡ ਨੇ ਕਹੀ ਇਹ ਗੱਲ ਇਸ ਤੋਂ ਪਹਿਲਾਂ ਇਸ ਮਾਮਲੇ ਉੱਤੇ ਸ਼ੁੱਕਰਵਾਰੀਂ ਨੇ ਅਠਾਈ ਮਈ ਨੂੰ ਸੁਣਵਾਈ ਹੋਈ ਸੀ ਨਿਆਂਮੂਰਤੀ ਐਮ ਐਮ ਖਾਨਵਿਲਕਰ ਅਤੇ ਨਿਆਂਮੂਰਤੀ ਦਿਨੇਸ਼ ਮਹੇਸ਼ਵਰੀ ਦੀ ਪੀਠ ਦੀ ਸੁਣਵਾਈ ਦੇ ਦੌਰਾਨ ਅਰਜ਼ੀਕਰਤਾ ਮਮਤਾ ਸ਼ਰਮਾ ਨੇ ਪੁੱਛਿਆ ਸੀ ਕਿ ਉਹਨਾਂ ਨੇ  ਕਾਪੀ ਸੀਬੀਐਸਈ  ਵੱਲੋਂ ਮਾਮਲਾ ਦੇਖ ਰਹੇ ਵਕੀਲ ਨੂੰ ਦਿੱਤੀ ਹੈ ਜਾਂ ਫਿਰ ਨਹੀਂ ਇਸ ਤੋਂ ਬਾਅਦ ਮਮਤਾ ਸ਼ੰਤੋਸ਼ ਸ਼ਰਮਾ ਦੇ ਵੱਲੋਂ ਕਿਹਾ ਗਿਆ ਕਿ ਉਹ ਮਾਮਲੇ ਦੇ ਪੱਖਕਾਰਾਂ ਨੂੰ ਯਾਚਿਕਾ ਦੀ ਕਾਪੀ ਦੇਣਗੇ ਇਸ ਬਾਅਦ ਪੀਠ ਨੇ ਕਿਹਾ ਕਿ ਅਸੀਂ ਇਸ ਉੱਤੇ ਸੋਮਵਾਰ ਯਾਨੀ 31 ਮਈ ਨੂੰ  ਅਰਜ਼ੀ ਦੇ ਵਿੱਚ ਕੇਂਦਰ ਸੀਬੀਐਸਸੀ ਅਤੇ ਸੀ ਆਈ ਐੱਸ ਸੀ ਈ ਨੂੰ ਪਾਰਟੀ ਬਣਵਾਇਆ ਗਿਆ ਸੀ

WATCH LIVE TV

Trending news