PPCC ਦੇ 35 ਵਿਭਾਗਾਂ ਤੇ ਸੈੱਲਾਂ ਨਾਲ ਸਿੱਧੂ ਵੱਲੋਂ ਲਈ ਗਈ ਪਹਿਲੀ ਮੀਟਿੰਗ, ਮੀਡੀਆ ਸਾਹਮਣੇ ਵੱਟੀ ਚੁੱਪ
Advertisement

PPCC ਦੇ 35 ਵਿਭਾਗਾਂ ਤੇ ਸੈੱਲਾਂ ਨਾਲ ਸਿੱਧੂ ਵੱਲੋਂ ਲਈ ਗਈ ਪਹਿਲੀ ਮੀਟਿੰਗ, ਮੀਡੀਆ ਸਾਹਮਣੇ ਵੱਟੀ ਚੁੱਪ

ਪੰਜਾਬ ਕਾਂਗਰਸ ਦੇ ਪ੍ਰਧਾਨ ਐਲਾਨੇ ਜਾਣ ਮਗਰੋਂ ਨਵਜੋਤ ਸਿੰਘ ਸਿੱਧੂ ਨੇ ਅੱਜ ਪਹਿਲੀ ਮੀਟਿੰਗ ਲਈ ਇਸ ਦੌਰਾਨ ਉਹਨਾਂ ਨੇ ਕਾਂਗਰਸ ਦੀਆਂ ਸਾਰੀਆਂ ਸੰਸਥਾਵਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਰੇ 35 ਵਿਭਾਗਾਂ ਅਤੇ ਸੈੱਲਾਂ ਨਾਲ ਮੀਟਿੰਗਾਂ ਕੀਤੀਆਂ.

PPCC ਦੇ 35 ਵਿਭਾਗਾਂ ਤੇ ਸੈੱਲਾਂ ਨਾਲ ਸਿੱਧੂ ਵੱਲੋਂ ਲਈ ਗਈ ਪਹਿਲੀ ਮੀਟਿੰਗ, ਮੀਡੀਆ ਸਾਹਮਣੇ ਵੱਟੀ ਚੁੱਪ

ਅਨਮੋਲ ਗੁਲ੍ਹਾਟੀ/ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਐਲਾਨੇ ਜਾਣ ਮਗਰੋਂ ਨਵਜੋਤ ਸਿੰਘ ਸਿੱਧੂ ਨੇ ਅੱਜ ਪਹਿਲੀ ਮੀਟਿੰਗ ਲਈ ਇਸ ਦੌਰਾਨ ਉਹਨਾਂ ਨੇ  ਕਾਂਗਰਸ ਦੀਆਂ ਸਾਰੀਆਂ ਸੰਸਥਾਵਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਰੇ 35 ਵਿਭਾਗਾਂ ਅਤੇ ਸੈੱਲਾਂ ਨਾਲ ਮੀਟਿੰਗਾਂ ਕੀਤੀਆਂ. ਉਨ੍ਹਾਂ ਨੇ ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਭਵਨ ਵਿਚ ਇਹ ਮੀਟਿੰਗ ਲਈ ਇਸ ਮੀਟਿੰਗ ਵਿਚਕਾਰ  ਨਵਜੋਤ ਸਿੰਘ ਸਿੱਧੂ ਨਾਲ ਨਵੇਂ ਥਾਪੇ ਗਏ ਚਾਰੋ ਕਾਰਜਕਾਰੀ ਪ੍ਰਧਾਨ ਵੀ ਮੌਜੂਦ ਸਨ  

ਮੀਟਿੰਗ ਬਾਰੇ ਗੱਲ ਕਰਦੇ ਹੋਏ ਪ੍ਰਿੰਸ ਖੁੱਲਰ ਅਤੇ ਪਵਨ ਗੋਇਲ ਨੇ ਦੱਸਿਆ ਕਿ ਸੰਗਠਨ ਨੂੰ ਮਜ਼ਬੂਤ ਕਰਨ ਦੇ ਲਈ ਇਹ ਬੈਠਕ ਕੀਤੀ ਗਈ ਸੀ ਅੱਜ ਸਾਰੇ ਬੋਰਡ ਦੇ ਚੇਅਰਮੈਨ ਬੁਲਾਏ ਗਏ ਸੀ ਪਾਰਟੀ ਵਿਚਕਾਰ ਕਿਸੇ ਤਰ੍ਹਾਂ ਦਾ ਵੀ ਕੋਈ ਗਿਲਾ ਸ਼ਿਕਵਾ ਨਹੀਂ ਹੈ  ਉੱਥੇ ਹੀ ਨਵੇਂ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੀਡੀਆ ਦੇ ਅੱਗੇ ਚੁੱਪੀ ਬਣਾਈ ਰੱਖੀ ਬੈਠਕ ਕਦਮ ਹੁੰਦਿਆਂ ਸਾਰੇ ਸਿੱਧੂ ਬਾਹਰ ਆ ਕੇ ਮੀਡੀਆ ਤੋਂ ਦੂਰੀ ਬਣਾਉਂਦੇ ਨਜ਼ਰ ਆਏ ਅਤੇ ਉਨ੍ਹਾਂ ਨੇ ਕੁੱਝ ਵੀ ਬੋਲਣ ਤੋਂ ਪਰਹੇਜ਼ ਕੀਤਾ

WATCH LIVE TV

Trending news