ਹੁਣ ਧਮਕਾ ਕੇ ਚੁੱਪ ਕਰਵਾਏ ਜਾਣਗੇ ਬਾਗੀ ! ਵਿਧਾਇਕ ਪਰਗਟ ਸਿੰਘ ਨੇ ਸੰਦੀਪ ਸੰਧੂ ਤੇ ਲਾਏ ਗੰਭੀਰ ਦੋਸ਼, ਮੁੱਖ ਮੰਤਰੀ ਬਾਰੇ ਕਹੀ ਇਹ ਗੱਲ
Advertisement

ਹੁਣ ਧਮਕਾ ਕੇ ਚੁੱਪ ਕਰਵਾਏ ਜਾਣਗੇ ਬਾਗੀ ! ਵਿਧਾਇਕ ਪਰਗਟ ਸਿੰਘ ਨੇ ਸੰਦੀਪ ਸੰਧੂ ਤੇ ਲਾਏ ਗੰਭੀਰ ਦੋਸ਼, ਮੁੱਖ ਮੰਤਰੀ ਬਾਰੇ ਕਹੀ ਇਹ ਗੱਲ

 ਪਰਗਟ ਸਿੰਘ ਦੇ ਵੱਲੋਂ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਓਐੱਸਡੀ ਦੇ ਉਤੇ ਨਿਸ਼ਾਨਾ ਸਾਧਿਆ ਗਿਆ ਹੈ. ਇੰਨਾ ਹੀ ਨਹੀਂ ਪਰਗਟ ਸਿੰਘ ਦੇ ਵੱਲੋਂ ਸਰਕਾਰ ਉੱਤੇ ਉਨ੍ਹਾਂ ਨੂੰ ਧਮਕਾਉਣ ਦੇ ਦੋਸ਼ ਲਗਾਏ ਗਏ ਹਨ

ਹੁਣ ਧਮਕਾ ਕੇ ਚੁੱਪ ਕਰਵਾਏ ਜਾਣਗੇ ਬਾਗੀ ! ਵਿਧਾਇਕ ਪਰਗਟ ਸਿੰਘ ਨੇ ਸੰਦੀਪ ਸੰਧੂ ਤੇ ਲਾਏ ਗੰਭੀਰ ਦੋਸ਼, ਮੁੱਖ ਮੰਤਰੀ ਬਾਰੇ ਕਹੀ ਇਹ ਗੱਲ

ਨੀਤਿਕਾ ਮਹੇਸ਼ਵਰੀ/ਚੰਡੀਗੜ੍ਹ : ਪੰਜਾਬ ਕਾਂਗਰਸ ਵਿਚਕਾਰ ਪਿਛਲੇ ਕੁਝ ਸਮੇਂ ਤੋਂ ਕੁਝ ਠੀਕ ਠਾਕ ਨਹੀਂ ਚੱਲ ਰਿਹਾ ਹੈ ਕਦੀ ਕੋਈ ਮੰਤਰੀ ਆਪਣੀ ਹੀ ਪਾਰਟੀ ਦੇ ਖ਼ਿਲਾਫ਼ ਬਿਆਨ ਦੇ ਰਿਹਾ ਹੈ. ਕਦੀ ਕੋਈ ਇਸ ਵਾਰ ਨਵਜੋਤ ਸਿੰਘ ਸਿੱਧੂ ਦੇ ਅਜ਼ੀਜ਼ ਪਰਗਟ ਸਿੰਘ ਦੇ ਵੱਲੋਂ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਸਿਆਸੀ ਸਲਾਹਕਾਰ ਦੇ ਉਤੇ ਨਿਸ਼ਾਨਾ ਸਾਧਿਆ ਗਿਆ ਹੈ. ਇੰਨਾ ਹੀ ਨਹੀਂ ਪਰਗਟ ਸਿੰਘ ਦੇ ਵੱਲੋਂ ਸਰਕਾਰ ਉੱਤੇ ਉਨ੍ਹਾਂ ਨੂੰ ਧਮਕਾਉਣ ਦੇ ਦੋਸ਼ ਲਗਾਏ ਗਏ ਹਨ ਪਰਗਟ ਸਿੰਘ ਨੇ ਕਿਹਾ ਕਿ ਮੈਨੂੰ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਸੰਦੀਪ ਸੰਧੂ ਨੇ ਫੋਨ ਕਰ ਕੇ  ਧਮਕੀ ਦਿੱਤੀ ਹੈ ਕਿ ਹੁਣ ਤੈਨੂੰ ਠੋਕਣਾ ਹੈ ਤੇ ਤੂੰ ਸਜ਼ਾ ਭੁਗਤਣ ਦੇ ਲਈ ਤਿਆਰ ਹੈ ਪਰਗਟ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੇ ਪੱਖ ਵਿੱਚ ਵੀ ਗੱਲ ਕੀਤੀ ਹੈ ਉਨ੍ਹਾਂ ਨੇ ਕਿਹਾ ਕਿ ਅਗਰ ਸਰਕਾਰ ਦੀ ਕੁੱਲ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਸਬੂਤ ਹਨ ਤਾਂ ਉਹ ਪਿਛਲੇ ਦੋ ਸਾਲਾਂ  ਤੂੰ ਦਬਾ ਕੇ ਕਿਉਂ ਰੱਖੇ ਗਏ ਹਨ.

ਨਵਜੋਤ ਸਿੰਘ ਸਿੱਧੂ ਦੇ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਉੱਤੇ ਪਿਛਲੇ ਲੰਮੇ ਸਮੇਂ ਤੋਂ ਆਵਾਜ਼ ਚੌਕਾਂ ਨੂੰ ਲੈ ਕੇ ਉਨ੍ਹਾਂ ਦੇ ਖਿਲਾਫ ਵਿਜੀਲੈਂਸ ਦੇ ਫਾਈਲਾਂ ਖੁੱਲ੍ਹਣ ਦੀਆਂ ਖ਼ਬਰਾਂ ਵੀ ਸੁਰਖੀਆਂ ਵਿਚ ਸਨ ਕਿ ਹੁਣ ਉਨ੍ਹਾਂ ਦੇ ਵਿਧਾਇਕ ਪਰਗਟ ਸਿੰਘ ਦੇ ਖਿਲਾਫ ਇਕ ਪ੍ਰਾਪਰਟੀ ਮਾਮਲੇ ਵਿਚ ਜਾਂਚ ਕਰਾਉਣ ਦੀ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ ਇਹ ਧਮਕੀਆਂ ਕੋਈ ਹੋਰ ਨਹੀਂ ਬਲਕਿ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸਿੰਘ ਸੰਧੂ ਦੇ ਵਲੋਂ ਉਨ੍ਹਾਂ ਨੂੰ ਵੀਰਵਾਰ ਸ਼ਾਮ ਨੂੰ ਦਿੱਤੀਆਂ ਗਈਆਂ ਕਿਹਾ ਗਿਆ ਕਿ ਉਨ੍ਹਾਂ ਦੇ ਖਿਲਾਫ ਵੀ ਮਾਮਲਾ ਤਿਆਰ ਹੈ ਅਤੇ ਉਨ੍ਹਾਂ ਨੂੰ ਵੀ ਠੋਕਿਆ ਜਾਵੇਗਾ ਇਸ ਉੱਤੇ ਪਰਗਟ ਸਿੰਘ ਨੇ ਪਲਟਵਾਰ ਦੇ ਨਾਲ ਕੈਪਟਨ ਸੰਦੀਪ ਸੰਧੂ ਨੂੰ ਕਿਹਾ ਕਿ ਵਿਜੀਲੈਂਸ ਦਾ ਅਜਿਹਾ ਅਫ਼ਸਰ ਲਗਾਣਾ ਜਿਸ ਦੀਆਂ ਲੱਤਾਂ ਭਾਰ ਚੇਲੀਆਂ ਹੁਣ ਮੇਰਾ ਇਹ ਮੈਸੇਜ ਕੈਪਟਨ ਤੱਕ ਜ਼ਰੂਰ ਪਹੁੰਚਦਾ ਕਰ ਦਿਓ ਪਰਗਟ ਇੱਥੇ ਨਹੀਂ ਰੁਕੇ ਉਨ੍ਹਾਂ ਨੇ ਫਿਰ ਕਿਹਾ ਕੈਪਟਨ ਸੰਦੀਪ ਸੰਧੂ ਨੂੰ ਫੋਨ ਕਰਕੇ ਪੁੱਛਿਆ ਸੀ ਕਿ ਉਸ ਨੇ ਮੇਰਾ ਮੈਸੇਜ ਮੁੱਖ ਮੰਤਰੀ  ਨੂੰ ਦਿੱਤਾ ਜਾਂ ਨਹੀਂ ਪਿਛਲੇ ਕਈ ਦਿਨਾਂ ਤੋਂ ਕਾਂਗਰਸ ਚ ਘਮਾਸਾਨ ਮਚਿਆ ਹੋਇਆ ਹੈ ਇਹ ਅੱਜ ਕੋਈ ਕੱਲੀ ਕੜੀ ਨਹੀਂ ਸੀ ਬਲਕਿ ਬੇਅਦਬੀ ਕਾਂਡ ਨੂੰ ਲੈ ਕੇ ਵੀ ਕਾਰਵਾਈ ਨਾ ਕਰਨ ਨੂੰ ਲੈ ਕੇ ਦੱਬੇ ਸੁਰ ਵਿੱਚ ਆਵਾਜ਼ਾਂ ਚੁੱਕੀਆਂ ਜਾ ਰਹੀਆਂ ਸੀ  ਇਸ ਮਾਮਲੇ ਵਿੱਚ ਵਿਧਾਇਕਾਂ ਅਤੇ ਮੰਤਰੀਆਂ ਦੀ ਬੈਠਕਾਂ ਵੀ ਲਗਾਤਾਰ ਜਾਰੀ ਹਨ ਇੱਥੋਂ ਤੱਕ ਕਿ ਨਵਜੋਤ ਸਿੰਘ ਸਿੱਧੂ ਨੇ ਵੀ ਇਸ ਬਾਰੇ ਵੀਡੀਓ ਜਾਰੀ ਕੀਤੀ ਸੀ ਜਿਸ ਤੋਂ ਬਾਅਦ ਸਿੱਧੂ ਉੱਤੇ ਵਿਜੀਲੈਂਸ ਨੇ ਸ਼ਿਕੰਜਾ ਕੱਸਿਆ

WATCH LIVE TV

Trending news