shiromani akali dal

ਕਿਸਾਨਾਂ ਦੇ ਮੁੱਦੇ 'ਤੇ ਅਕਾਲੀ ਦਲ ਦਾ ਵਫ਼ਦ ਅੱਜ ਕਰੇਗਾ ਰਾਜਪਾਲ ਨਾਲ ਮੁਲਾਕਾਤ

 ਅਕਾਲੀ ਦਲ ਦਾ ਵਫ਼ਦ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਨਾਲ ਮੁਲਾਕਾਤ ਕਰੇਗਾ. 

Sep 24, 2021, 10:53 AM IST

ਸ੍ਰੋਮਣੀ ਅਕਾਲੀ ਦਲ 29 ਮਾਰਚ ਨੂੰ ਮੋਹਾਲੀ ਤੋਂ ਚੰਡੀਗੜ੍ਹ ਵਿਚ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਰੋਸ ਮਾਰਚ ਕੱਢੇਗਾ

ਸ੍ਰੋਮਣੀ ਅਕਾਲੀ ਦਲ ਨੇ ਫ਼ੈਸਲਾ ਕੀਤਾ ਹੈ ਕਿ ਉਹ ਸੂਬੇ ਦੇ ਉਨ੍ਹਾਂ 2 ਲੱਖ ਕਿਸਾਨਾਂ ਵਾਸਤੇ ਨਿਆਂ ਹਾਸਲ ਕਰਨ ਲਈ ਵੱਡੀ ਪੱਧਰ ’ਤੇ ਸੰਘਰਸ਼ ਛੇੜੇਗਾ, ਜਿਨਾਂ ਦੀਆਂ ਜ਼ਮੀਨਾਂ ਕਾਂਗਰਸ ਸਰਕਾਰ ਵਲੋਂ ਭਾਰਤ ਮਾਲਾ ਪ੍ਰਾਜੈਕਟ ਤਹਿਤ 19 ਜ਼ਿਲਿਆਂ  ਵਿਚ ਕੌਡੀਆਂ ਦੇ ਭਾਅ ਐਕਵਾਇਰ ਕੀਤੀਆਂ ਜਾ ਰਹੀਆਂ ਹਨ।

Sep 23, 2021, 07:41 PM IST

पंजाब कांग्रेस में दो फाड़, कैप्टन अमरिंदर ने किया सिद्धू के खिलाफ उम्मीदवार उतारने का ऐलान

कैप्टन अमरिंदर सिंह ने कहा कि सिद्धू न सिर्फ पंजाब बल्कि पूरे देश के लिए खतरा है. उन्होंने खुलासा करते हुए कहा कि तीन हफ्ते पहले ही वह मुख्यमंत्री की कुर्सी छोड़ना चाहते थे लेकिन कांग्रेस की अध्यक्ष सोनिया गांधी ने तब उन्हें ऐसा करने से मना करा दिया था.

Sep 22, 2021, 06:35 PM IST

ਸੰਸਦ ਘਿਰਾਓ : ਅਕਾਲੀ ਆਗੂਆਂ ਨੇ ਦਿੱਤੀ ਗ੍ਰਿਫ਼ਤਾਰੀ, ਸਮਾਪਤ ਹੋਇਆ ਧਰਨਾ

 ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵੱਲੋਂ ਦਿੱਲੀ ਵਿਖੇ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਤੋਂ ਸੰਸਦ ਭਵਨ ਤਕ ਕਿਸਾਨਾਂ ਦੇ ਹੱਕਾਂ ਅਤੇ ਕੇਂਦਰ ਸਰਕਾਰ ਵੱਲੋਂ ਲਾਏ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਰੋਸ ਮਾਰਚ ਕੀਤਾ ਗਿਆ

Sep 17, 2021, 05:41 PM IST

कृषि कानून के 1 साल पूरे होने पर शिरोमणि अकाली दल ने मनाया ‘काला दिवस’, जानें क्या थे दिल्ली-NCR के हालात

17 सितंबर, 2020 को किसानों के हितों के मद्देनजर प्रधानमंत्री नरेंद्र मोदी ने 3 केंद्रीय कृषि कानून का ऐलान किया था. 

Sep 17, 2021, 02:56 PM IST

Farmers Agitation : ਆਪ ਅਤੇ ਅਕਾਲੀ ਦਲ ਅੱਜ ਮਨਾ ਰਹੇ ਕਾਲ਼ਾ ਦਿਹਾੜਾ, ਦਿੱਲੀ ਵਿੱਚ ਲੱਗਿਆ ਥਾਂ-ਥਾਂ ਜਾਮ

ਤਿੱਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਸ਼ੁੱਕਰਵਾਰ ਨੂੰ ਕਾਲਾ ਦਿਵਸ ਮਨਾ ਰਹੇ ਹਨ.  

Sep 17, 2021, 11:21 AM IST

दिल्ली के इन रास्तों पर भारी जाम के आसार, घर से निकलने से पहले देख लें रूट

कृषि कानूनों के खिलाफ दिल्ली में अकाली दल के प्रदर्शन के चलते पुलिस ने ट्रैफिक एडवायजरी जारी की है. ऐसे में घर से निकलने से पहले अपना रूट चेक कर लें. 

Sep 17, 2021, 10:30 AM IST

ਹਰਿਆਣਾ ਸਰਕਾਰ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ- ਸਿਕੰਦਰ ਸਿੰਘ ਮਲੂਕਾ

ਸ਼੍ਰੋਮਣੀ ਅਕਾਲੀ ਦਲ ਨੇ ਹਰਿਆਣਾ ਬੀਜੇਪੀ 'ਤੇ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਗਾਇਆ ਹੈ।

Sep 16, 2021, 12:58 PM IST

ਬਠਿੰਡਾ ਸ਼ਹਿਰੀ ਤੋਂ ਸਰੂਪ ਚੰਦ ਸਿੰਗਲਾ ਹੋਣਗੇ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ, ਕਿਹਾ-ਇੰਨਾ ਮੁੱਦਿਆਂ 'ਤੇ ਲੜਾਂਗਾ ਚੌਣ

ਬਠਿੰਡਾ ਸ਼ਹਿਰ ਦੀ ਵਿਧਾਨ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੀ ਤਰਫੋਂ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਗਿਆ. 

Sep 14, 2021, 09:11 PM IST

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਨਹੀਂ ਮਿਲਦੀ ਕੋਈ ਵੀ ਪੈਨਸ਼ਨ!

ਵਿਰੋਧੀ ਪਾਰਟੀਆਂ ਦੇ ਵੱਲੋਂ ਹਰ ਵਾਰ ਇਹ ਤੰਜ ਕੱਸਿਆ ਜਾਂਦਾ ਸੀ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤਿੰਨ ਤੋਂ ਚਾਰ ਪੈਨਸ਼ਨਾਂ ਲੈਂਦੇ ਹਨ.

Sep 13, 2021, 08:20 PM IST

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਨਹੀਂ ਮਿਲਦੀ ਕੋਈ ਵੀ ਪੈਨਸ਼ਨ!

ਵਿਰੋਧੀ ਪਾਰਟੀਆਂ ਦੇ ਵੱਲੋਂ ਹਰ ਵਾਰ ਇਹ ਤੰਜ ਕੱਸਿਆ ਜਾਂਦਾ ਸੀ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤਿੰਨ ਤੋਂ ਚਾਰ ਪੈਨਸ਼ਨਾਂ ਲੈਂਦੇ ਹਨ.

Sep 13, 2021, 08:20 PM IST

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਨਹੀਂ ਮਿਲਦੀ ਕੋਈ ਵੀ ਪੈਨਸ਼ਨ!

ਵਿਰੋਧੀ ਪਾਰਟੀਆਂ ਦੇ ਵੱਲੋਂ ਹਰ ਵਾਰ ਇਹ ਤੰਜ ਕੱਸਿਆ ਜਾਂਦਾ ਸੀ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤਿੰਨ ਤੋਂ ਚਾਰ ਪੈਨਸ਼ਨਾਂ ਲੈਂਦੇ ਹਨ.

Sep 13, 2021, 08:20 PM IST

ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ! ਹਰਮੋਹਨ ਸੰਧੂ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ

ਸਾਬਕਾ ਕੈਬਨਿਟ ਮੰਤਰੀ ਸਤਵੰਤ ਕੌਰ ਸੰਧੂ ਦੇ ਪੁੱਤਰ ਚਮਕੌਰ ਸਾਹਿਬ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਮੋਹਣ ਸਿੰਘ ਸੰਧੂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਹੈ.

Sep 13, 2021, 07:25 PM IST

ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ 64 ਉਮੀਦਵਾਰਾਂ ਦਾ ਐਲਾਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ 64 ਹਲਕਿਆਂ ਵਿੱਚ ਉਮੀਦਵਾਰ ਐਲਾਨ ਦਿੱਤੇ ਹਨ

Sep 13, 2021, 06:15 PM IST

ਪੰਜਾਬ ਚ ਪੰਜਵੀਂ ਦੇ ਮਾਡਲ ਪ੍ਰਸ਼ਨ ਪੱਤਰ ਉੱਤੇ ਵਿਵਾਦ! ਅਕਾਲੀ ਦਲ ਨੇ ਕੀਤਾ ਕੈਪਟਨ ਨੂੰ ਸਵਾਲ

ਪੰਜਾਬ ਦੇ ਪੰਜਵੀਂ ਦੇ ਮਾਡਲ ਪ੍ਰਸ਼ਨ ਪੱਤਰ ਨੂੰ ਲੈ ਕੇ ਹੁਣ ਵਿਵਾਦ ਖਡ਼੍ਹਾ ਹੋ ਗਿਆ ਹੈ 

Sep 12, 2021, 02:04 PM IST

ਯੂਥ ਕਾਂਗਰਸ ਵੱਲੋਂ ਮਹਿੰਗਾਈ ਨੂੰ ਲੈ ਕੇ ਭਾਜਪਾ ਵਿਰੁੱਧ ਪ੍ਰਦਰਸ਼ਨ ਦੌਰਾਨ ਹੰਗਾਮਾ, ਚੱਲੇ ਇੱਟਾਂ ਰੋੜੇ

ਇਲਾਕੇ ਵਿੱਚ ਅੱਜ ਯੂਥ ਕਾਂਗਰਸ ਵੱਲੋਂ ਮਹਿੰਗਾਈ ਨੂੰ ਲੈ ਕੇ ਭਾਜਪਾ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾਣਾ ਸੀ ਇਸ ਤੋਂ ਬਾਅਦ ਯੂਥ ਕਾਂਗਰਸ ਦੇ ਵਰਕਰ ਵੱਡੀ ਤਦਾਦ ਚ ਇਕੱਠੇ ਹੋ ਕੇ ਘੰਟਾ ਘਰ ਵਿੱਚ ਸਥਿਤ ਭਾਜਪਾ ਦੇ ਮੁੱਖ ਦਫਤਰ ਦੇ ਬਾਹਰ ਪਹੁੰਚੇ

Sep 11, 2021, 11:06 PM IST

Moga : ਚੋਣਾਂ ਤੋਂ ਪਹਿਲਾਂ ਆਪ ਨੂੰ ਝਟਕਾ,70 ਨੌਜਵਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਫੜਿਆ ਪੱਲਾ

ਅੱਜ ਮੋਗਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਮੋਗਾ ਤੋ ਉਮੀਦਵਾਰ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਚੌਣ ਮੁਹਿੰਮ ਨੂੰ ਨੌਜਵਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ 

Sep 11, 2021, 08:41 PM IST

थर्ड फ्रंट के गठन की कवायद पर CM नीतीश ने फेरा पानी! देवीलाल की जयंती से किया किनारा

जनता दल यूनाईटेड (JDU) के राष्ट्रीय अध्यक्ष ललन सिंह ने कहा कि जींद में आयोजित चौधरी देवीलाल के जयंती समारोह में भाग लेने के लिए सीएम नीतीश कुमार नहीं जाएंगे.

Sep 11, 2021, 06:59 PM IST

देवीलाल की जयंती कार्यक्रम में पहुंचेंगे CM नीतीश कुमार, तीसरे मोर्चे की सुगबुगाहट तेज!

जेडीयू प्रवक्ता अजय आलोक ने कहा कि पूर्व उप प्रधानमंत्री स्वर्गीय देवीलाल चौधरी की जंयती पर न्योता मिलने के कारण सीएम नीतीश कुमार उनको श्रद्धांजलि देने जींद जा रहे हैं.  

Sep 8, 2021, 04:19 PM IST

ਵਾਰੰਟ ਜਾਰੀ ਹੋਣ ਮਗਰੋਂ ਅਦਾਲਤ 'ਚ ਪੇਸ਼ ਹੋਏ ਆਪ ਆਗੂ ਸੰਜੇ ਸਿੰਘ, ਮਿਲੀ ਜਮਾਨਤ

ਬਿਕਰਮਜੀਤ ਸਿੰਘ ਮਜੀਠੀਆ ਮਾਮਲੇ ਵਿੱਚ ਸੰਜੇ ਸਿੰਘ ਕਾਫ਼ੀ ਸਮੇਂ ਤੋਂ ਹਾਜ਼ਰ ਨਹੀਂ ਹੋ ਰਹੇ ਸਨ ਤਕਰੀਬਨ 71 ਦੇ ਕਰੀਬ ਹੁਣ ਤੱਕ ਤਰੀਕਾ ਪੈ ਚੁੱਕੀਆਂ ਹਨ ਪਰ  ਕਿਹਾ ਜਾ ਰਿਹਾ ਕਿ ਸੰਜੇ ਸਿੰਘ ਸਿਰਫ ਚਾਰ ਬਾਰ ਹੀ ਹਾਜਰ ਹੋਏ

Sep 7, 2021, 03:50 PM IST