Sperm Donor and Father of 57 children: ਆਪਣੀ ਜ਼ਿੰਦਗੀ ਦਾ ਵੱਡਾ ਰਾਜ਼ ਦੱਸਦੇ ਹੋਏ ਇਕ ਵਿਅਕਤੀ ਨੇ ਦੱਸਿਆ ਕਿ ਦੁਨੀਆ ਭਰ 'ਚ ਵੱਖ-ਵੱਖ ਥਾਵਾਂ 'ਤੇ ਉਸ ਦੇ 57 ਬੱਚੇ ਮੌਜੂਦ ਹਨ। ਇੰਨੇ ਬੱਚਿਆਂ ਦਾ ਪਿਤਾ ਖੁਦ ਸਿਰਫ 31 ਸਾਲ ਦਾ ਹੈ।
Trending Photos
Sperm Donor and Father of 57 children: ਦੇਸ਼ ਵਿੱਚ ਅੱਜਕਲ੍ਹ ਬੇਹੱਦ ਹੀ ਹੈਰਾਨੀਜਨਕ ਖ਼ਬਰਾਂ ਵੇਖਣ ਨੂੰ ਮਿਲਦੀਆਂ ਹਨ। ਇਕ ਅਜਿਹਾ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ ਕਿ ਜੇਕਰ ਕਿਸੇ ਵਿਅਕਤੀ ਦੇ 8-10 ਬੱਚੇ ਹੋਣ ਤਾਂ ਅਸੀਂ ਸੁਣ ਕੇ ਦੰਗ ਰਹਿ ਜਾਂਦੇ ਹਾਂ। ਅਜਿਹੇ 'ਚ ਜੇਕਰ ਕੋਈ ਇਹ ਕਹੀਏ ਕਿ ਉਸ ਦੇ 57 ਬੱਚੇ ਹਨ ਤਾਂ ਹੈਰਾਨੀ ਨਾਲ ਅੱਖਾਂ ਵਿਸ਼ਵਾਸ ਨਹੀਂ ਕਰਨਗੀਆਂ। ਇਨ੍ਹਾਂ ਹੀ ਨਹੀਂ ਇੱਕ 31 ਸਾਲਾ ਵਿਅਕਤੀ ਨੇ ਦੱਸਿਆ ਕਿ ਉਹ 2-4 ਨਹੀਂ ਸਗੋਂ ਕੁੱਲ 57 ਬੱਚਿਆਂ ਦਾ ਪਿਤਾ ਹੈ ਅਤੇ ਉਸ ਦੇ ਬੱਚੇ ਕਿਸੇ ਇੱਕ ਦੇਸ਼ ਵਿੱਚ ਨਹੀਂ (Sperm Donor and Father of 57 children) ਸਗੋਂ ਪੂਰੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਫੈਲੇ ਹੋਏ ਹਨ।
31 ਸਾਲਾ ਵਿਅਕਤੀ 'Sperm' ਕਰਕੇ 57 ਬੱਚਿਆਂ ਦਾ ਜੈਵਿਕ ਪਿਤਾ ਬਣਨ (Sperm Donor and Father of 57 children) ਵਾਲਾ ਵਿਅਕਤੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਸੋਸ਼ਲ ਮੀਡੀਆ 'ਤੇ ਉਸ ਨੂੰ 'ਸੀਰੀਅਲ ਸਪਰਮ ਡੋਨਰ' ਵੀ ਕਿਹਾ ਜਾਂਦਾ ਹੈ। ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਹੁਣ ਇਸ ਵਿਅਕਤੀ ਨੇ ਆਪਣੀ ਜ਼ਿੰਦਗੀ ਨਾਲ ਜੁੜਿਆ ਇਕ ਅਹਿਮ ਰਾਜ਼ ਖੋਲ੍ਹਿਆ ਹੈ। ਉਸ ਨੇ ਕਿਹਾ ਹੈ ਕਿ ਉਹ ਸਰੀਰਕ ਸਬੰਧ ਨਹੀਂ ਬਣਾਉਂਦਾ ਹੈ ਤਾਂ ਜੋ ਉਸ ਦਾ 'Sperm' ਬਰਬਾਦ ਨਾ ਹੋਵੇ।
ਇਹ ਵੀ ਪੜ੍ਹੋ: Athiya Shetty And KL Rahul Wedding: ਬੇਟੀ ਆਥੀਆ ਦੇ ਵਿਆਹ 'ਚ ਭਾਵੁਕ ਹੋਏ ਸੁਨੀਲ ਸ਼ੈੱਟੀ, ਫੇਰਿਆ ਦੌਰਾਨ ਨਹੀਂ ਰੁਕ ਰਹੇ ਸਨ ਹੰਝੂ !
31 ਸਾਲਾ ਕਾਇਲ ਗੋਰਡੀ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ (Sperm Donor) ਦੀ ਰਹਿਣ ਵਾਲਾ ਹੈ। ਕੈਲ ਨੇ ਦੱਸਿਆ ਕਿ ਉਸ ਨੇ ਪਹਿਲੀ ਵਾਰ ਸਾਲ 2014 ਵਿੱਚ ਸ਼ੁਕਰਾਣੂ ਦਾਨ (Sperm Donor)ਕੀਤਾ ਸੀ। ਉਹ ਪਿਛਲੇ 9 ਸਾਲਾਂ ਤੋਂ ਇਹ ਕੰਮ ਕਰ ਰਿਹਾ ਹੈ ਅਤੇ ਹੁਣ ਤੱਕ 4 ਦਰਜਨ ਤੋਂ ਵੱਧ ਔਰਤਾਂ ਨੂੰ ਮਾਂ ਬਣਨ ਵਿੱਚ ਮਦਦ ਕਰ ਚੁੱਕਿਆ ਹੈ। ਕੇਲ ਨੇ ਅੱਗੇ ਕਿਹਾ ਕਿ ਹੁਣ ਉਹ ਸ਼ੁਕਰਾਣੂ ਨੂੰ ਬਚਾਉਣਾ (Sperm Donor) ਚਾਹੁੰਦਾ ਸੀ। ਕੇਲ ਨੇ ਕਿਹਾ- ਮੈਂ ਕਿਸੇ ਤਰ੍ਹਾਂ ਦਾ ਸੈਕਸੂਅਲ (Sperm Donor and Father of 57 children) ਇਨਫੈਕਸ਼ਨ ਨਹੀਂ ਕਰਨਾ ਚਾਹੁੰਦਾ , ਇਸ ਲਈ ਮੈਂ ਰਿਲੇਸ਼ਨਸ਼ਿਪ ਤੋਂ ਬਚਦਾ ਹਾਂ। ਮੇਰੇ ਮੋਢਿਆਂ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ।