ਰਾਹੁਲ ਤੇ ਪ੍ਰਿਯੰਕਾ ਨਾਲ ਮੁਲਾਕਾਤ ਕਰਕੇ ਤੜਕੇ ਪੰਜਾਬ ਪਰਤੇ ਮੁੱਖਮੰਤਰੀ ਚੰਨੀ,ਕੈਬਨਿਟ ਵਿਸਥਾਰ 'ਤੇ ਹੋਈ ਚਰਚਾ
Advertisement
Article Detail0/zeephh/zeephh992945

ਰਾਹੁਲ ਤੇ ਪ੍ਰਿਯੰਕਾ ਨਾਲ ਮੁਲਾਕਾਤ ਕਰਕੇ ਤੜਕੇ ਪੰਜਾਬ ਪਰਤੇ ਮੁੱਖਮੰਤਰੀ ਚੰਨੀ,ਕੈਬਨਿਟ ਵਿਸਥਾਰ 'ਤੇ ਹੋਈ ਚਰਚਾ

ਪੰਜਾਬ ਦੇ ਮੁੱਖ ਮੰਤਰੀ ਬਦਲਣ ਮਗਰੋਂ ਕੈਬਨਿਟ ਵਿੱਚ ਵਿਸਥਾਰ ਹੋ ਸਕਦਾ ਹੈ. ਵੀਰਵਾਰ ਰਾਤ ਨੂੰ ਮੁੱਖ ਮੰਤਰੀ ਚਰਨਜੀਤ ਚੰਨੀ ਦਿੱਲੀ ਪਹੁੰਚੇ ਇਸ ਮਗਰੋਂ ਉਨ੍ਹਾਂ ਨੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਨਾਲ 4 ਘੰਟਿਆਂ ਤੱਕ ਮੁਲਾਕਾਤ  ਕੀਤੀ

ਰਾਹੁਲ ਤੇ ਪ੍ਰਿਯੰਕਾ ਨਾਲ ਮੁਲਾਕਾਤ ਕਰਕੇ ਤੜਕੇ ਪੰਜਾਬ ਪਰਤੇ ਮੁੱਖਮੰਤਰੀ ਚੰਨੀ,ਕੈਬਨਿਟ ਵਿਸਥਾਰ 'ਤੇ ਹੋਈ ਚਰਚਾ

ਚੰਡੀਗੜ੍ਹ :  ਪੰਜਾਬ ਦੇ ਮੁੱਖ ਮੰਤਰੀ ਬਦਲਣ ਮਗਰੋਂ ਕੈਬਨਿਟ ਵਿੱਚ ਵਿਸਥਾਰ ਹੋ ਸਕਦਾ ਹੈ. ਵੀਰਵਾਰ ਰਾਤ ਨੂੰ ਮੁੱਖ ਮੰਤਰੀ ਚਰਨਜੀਤ ਚੰਨੀ ਦਿੱਲੀ ਪਹੁੰਚੇ ਇਸ ਮਗਰੋਂ ਉਨ੍ਹਾਂ ਨੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਨਾਲ 4 ਘੰਟਿਆਂ ਤੱਕ ਮੁਲਾਕਾਤ  ਕੀਤੀ. ਇਹ ਮੁਲਾਕਾਤ ਰਾਤ 2 ਵਜੇ ਤਕ ਰਾਹੁਲ ਗਾਂਧੀ ਦੇ ਘਰ ਵਿੱਚ ਚੱਲੀ ਇਸ ਬੈਠਕ ਚ ਕਾਂਗਰਸ ਦੀ ਇੰਚਾਰਜ ਹਰੀਸ਼ ਰਾਵਤ ਅਤੇ ਕੇਸੀ ਵੇਣੂਗੋਪਾਲ ਵੀ ਸ਼ਾਮਲ ਸਨ.

ਦੱਸ ਦੇਈਏ ਕਿ ਇਸ ਬੈਠਕ ਵਿੱਚ ਨਵਜੋਤ ਸਿੰਘ ਸਿੱਧੂ ਸ਼ਾਮਲ ਨਹੀਂ ਹੋਏ ਸਨ ਇਕੱਲਿਆਂ ਮੁੱਖਮੰਤਰੀ ਚੰਨੀ ਨੂੰ ਹੀ  ਦਿੱਲੀ ਬੁਲਾਇਆ ਗਿਆ ਸੀ ਪਰ ਕੁਤਰੇ ਦੱਸਦੇ ਨੇ ਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਕੈਬਨਿਟ ਮੰਤਰੀਆਂ ਉੱਤੇ ਪਹਿਲਾਂ ਹੀ ਵਿਚਾਰ ਕੀਤਾ ਜਾ ਚੁੱਕਿਆ ਹੈ. ਦੱਸਿਆ ਜਾ ਰਿਹਾ ਹੈ ਕਿ ਸਾਬਕਾ ਕਾਂਗਰਸ ਪ੍ਰਧਾਨ  ਸੁਨੀਲ ਜਾਖੜ ਨੂੰ ਬਣਾਉਣ ਲਈ ਐਕਵਾਇਰ ਕੀਤੀ ਜਾ ਰਹੀ ਹੈ ਨਾਲ ਹੀ ਕੈਪਟਨ ਦੇ ਕੰਮ ਕਰਵਾਈਏ ਤੋਂ ਨਿਪਟਣ ਦੇ ਲਈ ਇਸ ਮੀਟਿੰਗ ਚ ਚਰਚਾ ਹੋਈ ਹੈ ਦੇਖਣਾ ਹੋਵੇਗਾ ਕਿ ਉਹਨੇ ਇਸ ਵਿਸਥਾਰਤ ਕਿਸ ਕਿਸ ਨੂੰ ਜਗ੍ਹਾ ਮਿਲਦੀ ਹੈ.

WATCH LIVE TV

Trending news