Gurdaspur News: ਗੁਰਦਾਸਪੁਰ ਵਿੱਚ ਪ੍ਰੈਸ ਕਾਨਫ਼ਰੈਂਸ ਦੌਰਾਨ ਐਸਐਸਪੀ ਗੁਰਦਾਸਪੁਰ ਹਰੀ ਸਿੰਘ ਮਾਨ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਆਦੇਸ਼ਾਂ ਮੁਤਾਬਕ ਨਸ਼ਾ ਸਮੱਗਰਾ ਉਪਰ ਸ਼ਿਕੰਜਾ ਕੱਸਣ ਲਈ ਉਹਨਾਂ ਦੀ ਪ੍ਰਾਪਰਟੀ ਐਟਚ ਕਰਨ ਲਈ ਕਿਹਾ ਗਿਆ ਸੀ।
Trending Photos
Gurdaspur News: ਗੁਰਦਾਸਪੁਰ ਸ਼ਹਿਰ ਵਿੱਚ ਪਹਿਲੀ ਵਾਰ ਗੁਰਦਾਸਪੁਰ ਪੁਲਿਸ ਨੇ ਤਿੰਨ ਨਸ਼ਾ ਸਮਗਲਰਾਂ ਦੀ 52 ਲੱਖ ਦੀ ਪ੍ਰਾਪਰਟੀ ਅਟੈਚੀ ਕੀਤੀ ਹੈ ਜਿਨ੍ਹਾਂ ਉਪਰ ਐਨਡੀਪੀ ਦੇ ਵੱਖ ਵੱਖ ਕੇਸ ਦਰਜ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਗੁਰਦਾਸਪੁਰ ਵਿੱਚ ਪ੍ਰੈਸ ਕਾਨਫ਼ਰੈਂਸ ਦੌਰਾਨ ਐਸਐਸਪੀ ਗੁਰਦਾਸਪੁਰ ਹਰੀ ਸਿੰਘ ਮਾਨ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਆਦੇਸ਼ਾਂ ਮੁਤਾਬਕ ਨਸ਼ਾ ਸਮੱਗਰਾ ਉਪਰ ਸ਼ਿਕੰਜਾ ਕੱਸਣ ਲਈ ਉਹਨਾਂ ਦੀ ਪ੍ਰਾਪਰਟੀ ਐਟਚ ਕਰਨ ਲਈ ਕਿਹਾ ਗਿਆ ਸੀ।
ਜਿਸ ਦੇ ਤਹਿਤ ਗੁਰਦਾਸਪੁਰ ਵਿੱਚ ਪਹਿਲੀ ਵਾਰ ਗੁਰਦਾਸਪੁਰ ਪੁਲਿਸ ਨੇ ਤਿੰਨ ਨਸ਼ਾ ਸਮੱਗਲਰਾਂ ਉਪਰ ਸਕਿੰਜਾ ਕਸਦਿਆਂ ਹੋਇਆ। ਉਨ੍ਹਾਂ ਦੀ ਪ੍ਰਾਪਰਟੀ ਨੂੰ ਅਟੈਚ ਕੀਤਾ ਹੈ ਜਿਨ੍ਹਾਂ ਦੀ ਲਗਭਗ ਕੀਮਤ ਹੈ। ਦੱਸਿਆ ਕਿ 13 ਦੋਸ਼ੀ ਹੋਰ ਹਨ ਜਿਨ੍ਹਾਂ ਦੀ ਪ੍ਰਾਪਰਟੀ ਨੂੰ ਅੱਗੇ ਅਟੈਚ ਕੀਤਾ ਜਾਵੇਗਾ ਅਤੇ ਅੱਗੇ ਵੀ ਇਹ ਸਿਲਸਿਲਾ ਜਾਰੀ ਰਹੇਗਾ।
ਇਹ ਵੀ ਪੜ੍ਹੋ: SBI PO Recruitment 2023: ਸਰਕਾਰੀ ਬੈਂਕ 'ਚ ਅਫ਼ਸਰ ਬਣਨ ਦਾ ਹੈ ਸੁਪਨਾ ਤਾਂ ਅੱਜ ਹੀ ਕਰੋ ਅਪਲਾਈ, ਰਜਿਸਟ੍ਰੇਸ਼ਨ ਸ਼ੁਰੂ
ਉਨ੍ਹਾਂ ਨੇ ਕਿਹਾ ਕਿ ਜੋ ਪ੍ਰੋਪਟੀਆਂ ਅਟੈਚ ਹੋਈਆਂ ਹਨ ਉਹ ਪੂਰੇ ਪਰਸੀਜ਼ਰ ਨਾਲ ਅਟੈਚ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਾਰਵਾਈ ਕੀਤੀ ਗਈ ਹੈ ਕਿ ਦੋਸ਼ੀ ਉਸਨੂੰ ਨਾ ਸੇਲ ਕਰ ਸਕਦਾ ਹੈ, ਨਾ ਉਸ ਉਪਰ ਕੋਈ ਲੋਨ ਲੈ ਸਕਦਾ ਹੈ ਉਹ ਪ੍ਰਾਪਟੀ ਬੇਕਾਰ ਹੋ ਜਾਂਦੀ ਹੈ ਜਿਸ ਲਈ ਉਨ੍ਹਾਂ ਨੇ ਮੀਡੀਆ ਦੇ ਜ਼ਰੀਏ ਉਨਾਂ ਨਸ਼ੇ ਨੂੰ ਚਿਤਾਵਨੀ ਦਿੱਤੀ ਹੈ ਕਿ ਸਮਾਂ ਰਹਿੰਦੇ ਉਹ ਨਹੀਂ ਤਾਂ ਪੁਲਿਸ ਪ੍ਰਸ਼ਾਸਨ ਬਖ਼ਸ਼ੇਗਾ ਨਹੀਂ ਜਾਵੇਗਾ।
ਇਹ ਵੀ ਪੜ੍ਹੋ: Amritsar News: ਫੈਕਟਰੀ 'ਚੋਂ ਨਾਜਾਇਜ਼ ਤੇ ਨਕਲੀ ਸ਼ਰਾਬ ਦੀ ਵੱਡੀ ਖੇਪ ਬਰਾਮਦ, ਲੋਕਾਂ ਦੀ ਸਿਹਤ ਨਾਲ ਕੀਤਾ ਜਾ ਰਿਹਾ ਖਿਲਵਾੜ
(ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟਰ)