Kiratpur Sahib Accident: ਕੀਰਤਪੁਰ- ਮਨਾਲੀ ਮੁੱਖ ਮਾਰਗ 'ਤੇ ਸੇਬ ਨਾਲ ਭਰਿਆ ਟਰੱਕ ਪਲਟਿਆ, ਇੱਕ ਦੀ ਮੌਤ
Advertisement
Article Detail0/zeephh/zeephh2389355

Kiratpur Sahib Accident: ਕੀਰਤਪੁਰ- ਮਨਾਲੀ ਮੁੱਖ ਮਾਰਗ 'ਤੇ ਸੇਬ ਨਾਲ ਭਰਿਆ ਟਰੱਕ ਪਲਟਿਆ, ਇੱਕ ਦੀ ਮੌਤ

Kiratpur Sahib Accident: ਕੀਰਤਪੁਰ- ਮਨਾਲੀ ਮੁੱਖ ਮਾਰਗ 'ਤੇ ਸੇਬ ਨਾਲ ਭਰਿਆ ਟਰੱਕ ਪਲਟਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਇੱਕ ਦੀ ਮੌਤ ਹੋ ਗਈ ਹੈ।

 

Kiratpur Sahib Accident: ਕੀਰਤਪੁਰ- ਮਨਾਲੀ ਮੁੱਖ ਮਾਰਗ 'ਤੇ ਸੇਬ ਨਾਲ ਭਰਿਆ ਟਰੱਕ ਪਲਟਿਆ, ਇੱਕ ਦੀ ਮੌਤ

Kiratpur Sahib Accident/ਬਿਮਲ ਕੁਮਾਰ: ਕੀਰਤਪੁਰ- ਮਨਾਲੀ ਮੁੱਖ ਮਾਰਗ 'ਤੇ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਹਿਮਾਚਲ ਤੋਂ ਸੇਬ ਭਰ ਕੇ ਆ ਰਿਹਾ ਟਰੱਕ ਗਰਾਂ ਮੋੜਾ ਨਜ਼ਦੀਕ ਪਲਟ ਗਿਆ। ਸਥਾਨਕ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋਈ ਤੇ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। 

ਹਿਮਾਚਲ ਵਾਲੇ ਪਾਸੇ ਤੋਂ ਤੇਜ਼ ਗਤੀ ਵਾਹਨ ਆਣ ਦੇ ਚਲਦਿਆਂ ਬੀਤੇ ਸਮੇਂ ਵਿੱਚ ਕਈ ਭਿਆਨਕ ਹਾਦਸੇ ਵਾਪਰ ਚੁੱਕੇ ਹਨ। ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਤੇਜ਼ ਗਤੀ ਵਾਹਨ ਚਲਾਉਣ ਵਾਲਿਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ।

ਇਹ ਵੀ ਪੜ੍ਹੋ: Punjab News: CM ਭਗਵੰਤ ਮਾਨ ਪੈਰਿਸ ਉਲੰਪਿਕ ਤੋਂ ਆਏ ਖਿਡਾਰੀਆਂ ਨੂੰ ਕਰਨਗੇ ਸਨਮਾਨਿਤ, ਵੰਡੀ ਜਾਵੇਗੀ ਇਨਾਮੀ ਰਾਸ਼ੀ
 

Trending news