Mohali Girl Suicide: CA ਦੇ ਪੇਪਰ 'ਚ ਫੇਲ੍ਹ ਹੋਣ ਕਾਰਨ ਲੜਕੀ ਨੇ ਲਗਾਇਆ ਫਾਹਾ
Advertisement
Article Detail0/zeephh/zeephh2344696

Mohali Girl Suicide: CA ਦੇ ਪੇਪਰ 'ਚ ਫੇਲ੍ਹ ਹੋਣ ਕਾਰਨ ਲੜਕੀ ਨੇ ਲਗਾਇਆ ਫਾਹਾ

Mohali Girl Suicide: CA ਦੇ ਪੇਪਰ ਵਿੱਚ ਫੇਲ੍ਹ ਹੋਣ ਕਾਰਨ ਲੜਕੀ ਨੇ ਫਾਹਾ ਲਗਾ ਲਿਆ ਅਤੇ ਉਸ ਤੋਂ ਬਾਅਦ ਉਸਦੀ ਮੌਤ ਹੋ ਗਈ ਹੈ।

Mohali Girl Suicide: CA ਦੇ ਪੇਪਰ 'ਚ ਫੇਲ੍ਹ ਹੋਣ ਕਾਰਨ ਲੜਕੀ ਨੇ ਲਗਾਇਆ ਫਾਹਾ

Mohali Girl Suicide/ਮਨੀਸ਼ ਸੰਕਰ:  ਮੋਹਾਲੀ ਦੇ ਸੈਕਟਰ 79 ਤੋਂ ਆਈ ਮੰਦਭਾਗੀ ਖਬਰ ਸਾਹਮਣੇ ਆਈ ਹੈ ਦਰਅਸਲ 20 ਸਾਲਾ ਨੌਜਵਾਨ ਲੜਕੀ ਵੱਲੋਂ ਸੀਏ ਦਾ ਪੇਪਰ ਕਲੀਅਰ ਨਾ ਕਰਨ ਦੀ ਸੂਰਤ ਵਿੱਚ  ਆਤਮ ਹੱਤਿਆ ਕੀਤੀ ਗਈl ਪ੍ਰਾਪਤ ਜਾਣਕਾਰੀ ਅਨੁਸਾਰ ਲੜਕੀ ਦੀ ਪਹਿਚਾਣ ਅਰਸ਼ ਲੀਨ ਕੌਰ ਵਜੋਂ ਹੋਈ ਹੈ ਜੋ ਕਿ ਮੋਹਾਲੀ ਦੇ ਸੈਕਟਰ 79 ਵਿੱਚ ਰਹਿੰਦੀ ਹੈ।

ਉਸ ਵੱਲੋਂ ਸੀਏ ਦਾ ਪੇਪਰ ਅਟੈਮਪਟ ਕੀਤਾ ਗਿਆ ਸੀ ਜਿਸ ਵਿੱਚ ਉਹ ਪੰਜ ਨੰਬਰਾਂ ਤੋਂ ਫੇਲ੍ਹ ਹੋ ਗਈ ਜਿਸ ਕਾਰਨ ਨਿਰਾਸ਼ਾ ਵਿੱਚ ਉਸ ਵੱਲੋਂ ਆਪਣੀ ਜੀਵਨ ਲੀਲਾ ਨੂੰ ਅੱਜ ਫਾਹਾ ਲਾ ਕੇ ਖਤਮ ਕਰ ਲਿਆl

ਇਹ ਵੀ ਪੜ੍ਹੋ: Amritsar News: ਏਅਰਪੋਰਟ 'ਤੇ ਕਸਟਮ ਵਿਭਾਗ ਨੂੰ ਵੱਡੀ ਸਫਲਤਾ!  50 ਲੱਖ ਦਾ ਸੋਨਾ ਬਰਾਮਦ
 

Trending news