Advertisement
photoDetails0hindi

Aadujeevitham Film News: ਸੱਚੀ ਕਹਾਣੀ ਦੇ ਆਧਾਰਿਤ ਹੈ The Goat Life Aadujeevitham

  ਨਾਵਲ ਵਿੱਚ ਨਜ਼ੀਮ ਨਾਮ ਦਾ ਸਖ਼ਸ਼ 90 ਦੇ ਦਹਾਕੇ ਦੀ ਸ਼ੁਰੂਆਤ 'ਚ ਵਿਦੇਸ਼ ਵਿੱਚ ਸੁਨਹਿਰੀ ਭਵਿੱਖ ਲਈ ਕੇਰਲ ਦੇ ਹਰੇ-ਭਰੇ ਸਮੁੰਦਰੀ ਤੱਟਾਂ ਤੋਂ ਹਿਜ਼ਰਤ ਕਰ ਗਿਆ ਸੀ। ਪ੍ਰਿਥਵੀਰਾਜ ਸੁਕੁਮਾਰਨ ਦਾ ਕਹਿਣਾ ਹੈ ਕਿ ਉਸ ਨੇ ਇਸ ਫਿਲਮ ਦਾ ਕਿਰਦਾਰ ਖੁਦ ਜੀਆ ਹੈ।

Aadujeevitham Film News

1/6
Aadujeevitham Film News

ਸੱਚੀ ਕਹਾਣੀ ਦੇ ਆਧਾਰਿਤ ਹੈ The Goat Life Aadujeevitham

The Goat Life Aadujeevitham release Date

2/6
The Goat Life Aadujeevitham release Date

ਪ੍ਰਿਥਵੀਰਾਜ ਸੁਕੁਮਾਰਨ ਦੀ ਸਰਵਾਈਵਲ ਐਡਵੈਂਚਰ ਫਿਲਮ 'ਦਿ ਗੌਟ ਲਾਈਫ ਆਦੁਜੀਵਿਥਮ' 28 ਮਾਰਚ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ 'ਚ ਹੋਵੇਗੀ ਰਿਲੀਜ਼

3/6

ਪ੍ਰਸਿੱਧ ਲੇਖਕ ਬੈਂਜਾਮਿਨ ਵੱਲੋਂ ਲਿਖੇ ਨਾਵਲ ਉਤੇ ਆਧਾਰਿਤ ਫਿਲਮ 4 ਭਾਸ਼ਾਵਾਂ 'ਚ ਹੋਵੇਗੀ ਰਿਲੀਜ਼

The Goat Life Aadujeevitham Cost

4/6
The Goat Life Aadujeevitham Cost

'ਦਿ ਗੌਟ ਲਾਈਫ ਆਦੁਜੀਵਿਤਮ' ਫਿਲਮ ਨੂੰ ਬਣਾਉਣ ਵਿੱਚ 40 ਕਰੋੜ ਰੁਪਏ ਅਤੇ ਲਗਭਗ 9 ਸਾਲ ਲੱਗੇ ਹਨ

Novel

5/6
Novel

ਨਾਵਲ ਵਿੱਚ ਨਜ਼ੀਮ ਨਾਮ ਦਾ ਸਖ਼ਸ਼ 90 ਦੇ ਦਹਾਕੇ ਦੀ ਸ਼ੁਰੂਆਤ 'ਚ ਵਿਦੇਸ਼ ਵਿੱਚ ਸੁਨਹਿਰੀ ਭਵਿੱਖ ਲਈ ਕੇਰਲ ਦੇ ਹਰੇ-ਭਰੇ ਸਮੁੰਦਰੀ ਤੱਟਾਂ ਤੋਂ ਹਿਜ਼ਰਤ ਕਰ ਗਿਆ ਸੀ

Prithviraj Sukumaran

6/6
Prithviraj Sukumaran

ਪ੍ਰਿਥਵੀਰਾਜ ਸੁਕੁਮਾਰਨ ਦਾ ਕਹਿਣਾ ਹੈ ਕਿ ਉਸ ਨੇ ਇਸ ਫਿਲਮ ਦਾ ਕਿਰਦਾਰ ਖੁਦ ਜੀਆ ਹੈ