Punjab Board Exam Date 2023: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਦੀਆਂ ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ ਕੀਤੀ ਗਈ ਹੈ।
Trending Photos
Punjab Board Exam Date 2023: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਦੀਆਂ ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ ਕੀਤੀ ਗਈ ਹੈ। ਇਸ ਸਾਲ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ 20 ਫਰਵਰੀ ਤੋਂ ਸ਼ੁਰੂ ਹੋ ਜਾ ਰਹੀਆਂ ਹਨ। 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 24 ਫਰਵਰੀ ਨੂੰ ਸ਼ੁਰੂ ਹੋਣਗੀਆਂ। PSEB ਬੋਰਡ ਲਿਖਤੀ ਟੈਸਟ ਕਰਵਾਉਣ ਤੋਂ ਬਾਅਦ (PSEB 2023 Datesheet) ਪ੍ਰੈਕਟੀਕਲ ਪ੍ਰੀਖਿਆਵਾਂ ਵੀ ਹੋਣਗੀਆਂ।
ਇੰਝ ਚੈੱਕ ਕਰੋ PSEB ਕਲਾਸ 10, 12 ਡੇਟਸ਼ੀਟ 2023 (PSEB 2023 Datesheet)
PSEB ਦੀ ਅਧਿਕਾਰਤ ਵੈੱਬਸਾਈਟ -- pseb.ac.in 'ਤੇ ਜਾਓ।
ਡੇਟਸ਼ੀਟ ਲਿੰਕ 'ਤੇ ਕਲਿੱਕ ਕਰੋ
PSEB 10ਵੀਂ ਅਤੇ 12ਵੀਂ ਡੇਟਸ਼ੀਟ ਸਕ੍ਰੀਨ 'ਤੇ ਦਿਖ ਜਾਵੇਗੀ।
ਇਸਨੂੰ ਫਿਰ ਡਾਊਨਲੋਡਕਰ ਸਕਦੇ ਹਨ।
ਇਹ ਵੀ ਪੜ੍ਹੋ:ਸਿਨੇਮਾਘਰਾਂ 'ਚ ਆਈ ਕਿੰਗ ਖਾਨ ਦੀ 'ਪਠਾਨ', ਐਡਵਾਂਸ ਬੁਕਿੰਗ ਮਾਮਲੇ 'ਚ ਬਲਾਕਬਸਟਰ ਫਿਲਮਾਂ ਨੂੰ ਛੱਡਿਆ ਪਿੱਛੇ