Shehnaaz Gill Latest dress : ਸ਼ਹਿਨਾਜ਼ ਗਿੱਲ ਹਰ ਕਿਸੇ ਨੂੰ ਪਸੰਦ ਹੈ, ਇਸੇ ਲਈ ਫੈਨਜ਼ ਉਸ ਦੀ ਇਕ ਝਲਕ ਦੇਖਣ ਲਈ ਬੇਤਾਬ ਹਨ ਪਰ ਸ਼ਹਿਨਾਜ਼ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਬਹੁਤ ਹੀ ਛੋਟੀ ਡਰੈੱਸ ਪਾ ਕੇ ਪਹੁੰਚੀ ਹੈ ਜਿਸ ਤੋਂ ਬਾਅਦ ਲੋਕ ਉਸਨੂੰ ਵੇਖ ਕੇ ਖੁਸ਼ ਹੋ ਰਹੇ ਹਨ।
Trending Photos
Shehnaaz Gill Latest dress: ਬਿੱਗ ਬੌਸ ਫ਼ੇਮ ਅਦਾਕਾਰਾ ਸ਼ਹਿਨਾਜ਼ ਗਿੱਲ (Shehnaaz Gill) ਆਏ ਦਿਨ ਸੋਸ਼ਲ ਮੀਡਿਆ ਉੱਤੇ ਆਪਣੀਆਂ ਫੋਟੋਆਂ ਅਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਇਸ ਦੌਰਾਨ ਹਰ ਰੋਜ ਸ਼ਹਿਨਾਜ਼ ਗਿੱਲ ਸੁਰਖੀਆਂ ਬਟੋਰ ਦਿੰਦਿਆਂ ਰਹਿੰਦੀਆਂ ਹਨ। ਦੱਸ ਦਈਏ ਕਿ ਹੁਣ ਸ਼ਹਿਨਾਜ਼ ਗਿੱਲ (Shehnaaz Gill) ਕਿਸੇ ਨਾ ਕਿਸੇ ਪਾਰਟੀ ਅਤੇ ਸ਼ੋਅ ਵਿਚ ਨਜ਼ਰ ਆਉਂਦੀ ਰਹਿੰਦੀ ਹੈ ਪਰ ਇਕ ਵਾਰ ਫਿਰ ਉਹ ਦੇਰ ਰਾਤ ਸਪਾਟ ਕੀਤੀ ਗਈ।
ਇਸ ਵਾਰ ਸ਼ਹਿਨਾਜ਼ ਗਿੱਲ ਇਕ ਬੇਹੱਦ ਹੀ ਕਿਊਟ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਸ਼ਹਿਨਾਜ਼ ਗਿੱਲ (Shehnaaz Gill) ਨੇ ਛੋਟੀ ਜਿਹੀ ਸ਼ਾਰਟ ਡਰੈੱਸ 'ਚ ਪਾਈ ਹੋਈ ਹੈ। ਇਸ ਡ੍ਰੇਸ ਵਿਚ ਬਹੁਤ (Shehnaaz Gill Latest dress)ਹੀ ਖੂਬਸੂਰਤ ਲੱਗ ਰਹੀ ਹੈ ਅਤੇ ਲੋਕ ਵੀ ਬਹੁਤ ਜਿਆਦਾ ਪਸੰਦ ਕਰ ਰਹੇ ਹੱਜ। ਇਸ ਦੌਰਾਨ ਹੁਣ ਸ਼ਹਿਨਾਜ਼ ਐਕਟਰ ਵਰੁਣ ਸ਼ਰਮਾ ਦੇ ਜਨਮਦਿਨ ਦੀ ਪਾਰਟੀ 'ਚ ਸ਼ਾਮਲ ਹੋਣ ਲਈ ਜਾ ਰਹੀ ਸੀ। ਇਸ ਦੌਰਾਨ ਸ਼ਹਿਨਾਜ਼ ਗਿੱਲ (Shehnaaz Gill) ਨੇ ਪੈਪਰਾਜੀ ਨੂੰ ਖ਼ੂਬ ਪੋਜ਼ ਦਿੱਤੇ ਹਨ।
ਇਸ ਦੌਰਾਨ ਸ਼ਹਿਨਾਜ਼ ਗਿੱਲ ਨੇ ਪੋਜ਼ ਦਿੰਦੇ ਕਿਹਾ ਕਿ ਹਾਏ' ਅਤੇ ਇਸ ਤੋਂ ਬਾਅਦ ਜਦੋਂ ਪੈਪਰਾਜੀ ਨੇ ਉਨ੍ਹਾਂ ਨੂੰ 'ਆਈ ਲਵ ਯੂ' (I Love You) ਕਿਹਾ ਤਾਂ ਉਹ ਸ਼ਰਮਾਉਣ ਲੱਗੀ ਅਤੇ ਉਨ੍ਹਾਂ ਦੀ ਕਿਊਟ ਪੋਜ ਕੈਮਰੇ ਵਿੱਚ ਕੈਦ ਹੋ ਗਈ।
ਇਹ ਵੀ ਪੜ੍ਹੋ: ਕੀ ਸਰਵਾਇਕਲ ਦਾ ਮੁੱਖ ਕਾਰਨ ਹੈ ਫੋਨ ਚਲਾਉਣਾ? ਜਾਣੋ ਕਾਰਨ ਤੇ ਇਲਾਜ
ਗੌਰਤਲਬ ਹੈ ਕਿ ਇੱਕ ਸਮਾਂ ਸੀ ਜਦੋਂ ਸ਼ਹਿਨਾਜ਼ ਗਿੱਲ ਸਿਰਫ਼ ਪੰਜਾਬ ਵਿੱਚ ਹੀ ਮਸ਼ਹੂਰ ਸੀ ਪਰ ਹੁਣ ਉਸਨੇ ਬਾਲੀਵੁੱਡ ਵਿੱਚ ਆਪਣਾ ਕਦਮ ਰੱਖਿਆ ਹੈ ਅਤੇ ਜਲਦ ਹੀ ਸਲਮਾਨ ਖਾਨ ਦੀ ਫਿਲਮ ‘ਕਿਸੀ ਕਾ ਭਾਈ ਕਿਸ ਕੀ ਜਾਨ’ ਰਾਹੀਂ ਬਾਲੀਵੁੱਡ ਵਿੱਚ ਡੈਬਿਊ ਕਰਨ ਲਈ ਤਿਆਰ ਹੈ।