ਪੰਜਾਬ ਦੀ ਸ਼ੇਰਨੀ ਦਾ ਹੈ ਅੱਜ ਜਨਮਦਿਨ , ਦੇਖੋ ਸਿਧਾਰਥ ਸ਼ੁਕਲਾ ਤੋਂ ਬਿਨਾ ਕਿਵੇਂ ਨਿਕਲ ਰਿਹਾ ਦਿਨ !
Advertisement

ਪੰਜਾਬ ਦੀ ਸ਼ੇਰਨੀ ਦਾ ਹੈ ਅੱਜ ਜਨਮਦਿਨ , ਦੇਖੋ ਸਿਧਾਰਥ ਸ਼ੁਕਲਾ ਤੋਂ ਬਿਨਾ ਕਿਵੇਂ ਨਿਕਲ ਰਿਹਾ ਦਿਨ !

ਪੰਜਾਬ ਦੀ ਸ਼ੇਰਨੀ ਸ਼ਹਿਨਾਜ਼ ਕੌਰ ਗਿੱਲ ਜਿਸਨੇ ਬਿਗ ਬੌਸ ਤੋਂ ਆਪਣਾ ਚੰਗ ਨਾਮਣਾ ਖਟਿਆ ਤੇ ਹੁਣ ਘਰ ਘਰ ਵਿਚ ਜਾਣੀ ਜਾਂਦੀ ਹੈ ਹਰ ਕਿਸੇ  ਦੇ ਨਾਲ ਹੱਸ ਕੇ ਤੇ ਪਿਆਰ ਨਾਲ ਗੱਲਾਂ ਕਰਨ ਵਾਲੀ ਚੁਲਬੁਲੀ ਸ਼ਹਿਨਾਜ਼ ਲਈ ਬੇਹੱਦ  ਖਾਸ  ਦਿਨ ਹੈ , ਪੰਜਾਬ ਦੀ ਕੈਟਰੀਨਾ ਕੈਫ ਯਾਨੀ ਕਿ ਸ਼ਹਿਨਾਜ਼ ਕੌਰ ਗਿੱਲ ਦਾ ਅੱਜ ਜਨਮਦਿਨ ਹੈ। ਸ਼ਹਿਨਾਜ਼ ਗਿੱਲ ਅੱਜ 29 ਸਾਲਾਂ ਦੀ ਹੋ

photo

ਪੰਜਾਬ ਦੀ ਸ਼ੇਰਨੀ ਸ਼ਹਿਨਾਜ਼ ਕੌਰ ਗਿੱਲ ਜਿਸਨੇ ਬਿਗ ਬੌਸ ਤੋਂ ਆਪਣਾ ਚੰਗ ਨਾਮਣਾ ਖਟਿਆ ਤੇ ਹੁਣ ਘਰ ਘਰ ਵਿਚ ਜਾਣੀ ਜਾਂਦੀ ਹੈ ਹਰ ਕਿਸੇ  ਦੇ ਨਾਲ ਹੱਸ ਕੇ ਤੇ ਪਿਆਰ ਨਾਲ ਗੱਲਾਂ ਕਰਨ ਵਾਲੀ ਚੁਲਬੁਲੀ ਸ਼ਹਿਨਾਜ਼ ਲਈ ਬੇਹੱਦ  ਖਾਸ  ਦਿਨ ਹੈ , ਪੰਜਾਬ ਦੀ ਕੈਟਰੀਨਾ ਕੈਫ ਯਾਨੀ ਕਿ ਸ਼ਹਿਨਾਜ਼ ਕੌਰ ਗਿੱਲ ਦਾ ਅੱਜ ਜਨਮਦਿਨ ਹੈ। ਸ਼ਹਿਨਾਜ਼ ਗਿੱਲ ਅੱਜ 29 ਸਾਲਾਂ ਦੀ ਹੋ ਗਈ ਹੈ। ਸ਼ਹਿਨਾਜ਼ ਗਿੱਲ ਦੀ ਜਨਮ 27 ਜਨਵਰੀ, 1993 ਨੂੰ ਚੰਡੀਗੜ੍ਹ ਵਿਖੇ ਹੋਇਆ।ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕ ਉਸ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।

ਟਵਿਟਰ ’ਤੇ ਸ਼ਹਿਨਾਜ਼ ਗਿੱਲ ਦੇ ਜਨਮਦਿਨ ਸਬੰਧੀ ਹੈਸ਼ਟੈੱਗ #HBDShehnaazGill ਤੇ   ਟਰੈਂਡ ਵੀ ਕਰ ਰਹੇ ਹਨ.. ਜਾਣਕਾਰੀ ਲਈ ਤਹਾਨੂੰ ਦਸ ਦੀਏ ਕਿ  ਸ਼ਹਿਨਾਜ਼ ਨੇ ਪਿੱਛਲੇ  ਸਾਲ ਆਪਣੇ ਜਨਮਦਿਨ ਨੂੰ ਆਪਣੇ ਪਿਆਰੇ  ਦੋਸਤ ਸਿਧਾਰਥ ਸ਼ੁਕਲਾ ਨਾਲ ਮਨਾਇਆ ਸੀ ਤੇ ਇਸ ਵਾਰ ਉਹ ਆਪਣੇ ਜਨਮਦਿਨ ਨੂੰ ਕਿਸ ਤਰ੍ਹਾਂ ਮਨਾਏਗੀ ਇਹ ਤਾਂ ਸਮਾਂ ਹੀ ਦੱਸੇਗਾ , ਉਥੇ ਸ਼ਹਿਨਾਜ਼ ਗਿੱਲ ਦੇ ਭਰਾ ਸ਼ਹਿਬਾਜ਼ ਬਦੇਸ਼ਾ ਨੇ ਵੀ ਭੈਣ ਦੇ ਜਨਮਦਿਨ ਮੌਕੇ ਇਕ ਖ਼ਾਸ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਸ਼ਹਿਬਾਜ਼ ਨੇ ਸ਼ਹਿਨਾਜ਼ ਨਾਲ ‘ਬਿੱਗ ਬੌਸ’ ਦੇ ਘਰ ’ਚ ਬਤੀਤ ਕੀਤੇ ਪਲਾਂ ਨੂੰ ਦਿਖਾਇਆ ਹੈ।ਸ਼ਹਿਨਾਜ਼ ਨੂੰ ਲਗਾਤਾਰ ਹਰ ਕਲਾਕਾਰ ਵੀ ਜਨਮਦਿਨ ਦੀਆਂ  ਮੁਬਾਰਕ ਦਿੰਦੇ ਨਜ਼ਰ ਆ ਰਹੇ ਨੇ 

ਵੀਡੀਓ ਦੀ ਕੈਪਸ਼ਨ ’ਚ ਸ਼ਹਿਬਾਜ਼ ਨੇ ਲਿਖਿਆ, ‘ਮੇਰੀ ਭੈਣ ਨੂੰ ਜਨਮਦਿਨ ਦੀਆਂ ਮੁਬਾਰਕਾਂ।

 
 
 
 

 
 
 
 
 
 
 
 
 
 
 

A post shared by SHEHBAZ BADESHA (@badeshashehbaz)

ਮੈਂ ਇਹ ਮਾਣ ਨਾਲ ਕਹਿ ਸਕਦਾ ਹਾਂ ਕਿ ਤੇਰੇ ਬਿਨਾਂ ਮੈਂ ਕੁਝ ਨਹੀਂ ਹਾਂ। ਬਹੁਤ ਸਾਰਾ ਪਿਆਰ ਤੇ ਦੁਆਵਾਂ। ਰੱਬ ਕਰੇ ਮੇਰੀ ਵੀ ਉਮਰ ਤੈਨੂੰ ਲੱਗੇ।ਦੱਸ ਦੇਈਏ ਕਿ ਸ਼ਹਿਬਾਜ਼ ਨੇ ਇੰਸਟਾਗ੍ਰਾਮ ਸਟੋਰੀਜ਼ ’ਚ ਕੁਝ ਤਸਵੀਰਾਂ ਵੀ ਸ਼ਹਿਨਾਜ਼ ਗਿੱਲ ਨਾਲ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਭੈਣ-ਭਰਾ ਇਕੱਠੇ ਕਾਫੀ ਕਿਊਟ ਲੱਗ ਰਹੇ ਹਨ। ਸਾਬਕਾ ਮੁਕਾਬਲੇਬਾਜ਼  ਹਰ ਰੋਜ ਕਰਦੀ ਹੈ ਟਰੇਂਡ ਫਿਰ ਚਾਹੇ ਕੋਈ ਤਸਵੀਰ ਹੋਵੇ ਜਾਂ  ਵੀਡੀਓ ਨਾਲ 

 

Trending news