Punjab Transfer News: ਦੋ ਆਈਏਐਸ ਤੇ ਇੱਕ ਪੀਸੀਐਸ ਅਫਸਰ ਦਾ ਤਬਾਦਲਾ; ਤਰਨਤਾਰਨ ਦੇ ਡੀਸੀ ਗੁਰਪ੍ਰੀਤ ਔਲਖ ਦਾ ਕੀਤਾ ਟਰਾਂਸਫਰ
Advertisement
Article Detail0/zeephh/zeephh2454945

Punjab Transfer News: ਦੋ ਆਈਏਐਸ ਤੇ ਇੱਕ ਪੀਸੀਐਸ ਅਫਸਰ ਦਾ ਤਬਾਦਲਾ; ਤਰਨਤਾਰਨ ਦੇ ਡੀਸੀ ਗੁਰਪ੍ਰੀਤ ਔਲਖ ਦਾ ਕੀਤਾ ਟਰਾਂਸਫਰ

Punjab Transfer News:  ਪੰਜਾਬ ਸਰਕਾਰ ਵੱਲੋਂ ਇਕ ਡੀਸੀ ਸਮੇਤ ਦੋ ਆਈਏਐੱਸ ਤੇ ਇਕ ਪੀਸੀਐੱਸ ਅਧਿਕਾਰੀ ਦਾ ਫੇਰਬਦਲ ਕੀਤਾ ਹੈ।

Punjab Transfer News: ਦੋ ਆਈਏਐਸ ਤੇ ਇੱਕ ਪੀਸੀਐਸ ਅਫਸਰ ਦਾ ਤਬਾਦਲਾ; ਤਰਨਤਾਰਨ ਦੇ ਡੀਸੀ ਗੁਰਪ੍ਰੀਤ ਔਲਖ ਦਾ ਕੀਤਾ ਟਰਾਂਸਫਰ

Punjab Transfers : ਪੰਜਾਬ ਸਰਕਾਰ ਵੱਲੋਂ ਇਕ ਡੀਸੀ ਸਮੇਤ ਦੋ ਆਈਏਐੱਸ ਤੇ ਇਕ ਪੀਸੀਐੱਸ ਅਧਿਕਾਰੀ ਦਾ ਫੇਰਬਦਲ ਕੀਤਾ ਹੈ। ਆਈਏਐੱਸ ਅਧਿਕਾਰੀਆਂ 'ਚ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਔਲਖ ਦਾ ਮੁੜ ਟਰਾਂਸਫਰ ਕਰ ਦਿੱਤਾ ਗਿਆ ਹੈ।

2015 ਬੈਚ ਦੇ ਆਈਏਐਸ ਪਰਮਵੀਰ ਸਿੰਘ ਤਰਨਤਾਰਨ ਦੇ ਨਵੇਂ ਡੀਸੀ ਹੋਣਗੇ। ਪੀਸੀਐੱਸ ਅਧਿਕਾਰੀ ਸੁਮਨਦੀਪ ਕੌਰ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ।

Trending news