punjab government

कोरोना ने छीनी शहीदे आजम भगत सिंह के भतीजे की जिंदगी, दिल्ली में हुआ निधन

शहीदे आजम भगत सिंह के भतीजे अभय सिंह संधू की देर शाम फोर्टिस अस्पताल में निधन हो गया. 

मई 14, 2021, 10:20 PM IST

Coronavirus: गरीब कोरोना मरीजों को पंजाब सरकार देगी फ्री में खाना, कंस्ट्रक्शन मजदूरों को 3000 की नकद सहायता का भी ऐलान

मुख्यमंत्री ने ऐलान किया कि भवन एवं अन्य निर्माण कर्मी बोर्ड (बीओसीडब्ल्यू) कल्याण बोर्ड में पंजीकृत सभी पंजीकृत निर्माण मजदूरों को तीन हजार रुपये का गुजर-बसर भत्ता या नकद सहायता मिलेगी. सिंह बोर्ड के अध्यक्ष भी हैं.

मई 13, 2021, 09:39 PM IST

Video: किताब छोड़कर जब 10 साल का वंश बेचने लगा सड़कों पर जुराब, पंजाब सरकार ने ऐसे की मदद

पंजाब की अमरिंदर सिंह सरकार ने 10 साल के वंश सिंह की शिक्षा का जिम्मा लिया है. वंश और उसके परिवार की माली हालत को देखते हुए राज्य सरकार ने परिवार को 2 लाख रुपये की तत्काल सहायता देने का भी एलान किया.

मई 9, 2021, 07:00 AM IST

नन्हें वंश को जुराब बेचता देख कर पिघला CM अमरिंदर का दिल, बच्चे के लिए किया ये बड़ा ऐलान

Vansh Viral Video: वज़ीरे आला कैप्टन अमरिंदर सिंह ने लुधियाना के डिप्टी कमिश्नर को वंश की मदद का हुक्म दिया है. 

मई 8, 2021, 04:49 PM IST

ਪੰਜਾਬ ਸਰਕਾਰ ਵੱਲੋਂ ਕੋਟਕਪੂਰਾ ਗੋਲੀਬਾਰੀ ਕਾਂਡ ਦੀ ਜਾਂਚ ਲਈ ਨਵੀਂ SIT ਬਣੀ, 6 ਮਹੀਨੇ ਵਿੱਚ ਕਰੇਗੀ ਜਾਂਚ ਪੂਰੀ

ਕਾਨੂੰਨ ਮੁਤਾਬਕ ਐਸ.ਆਈ.ਟੀ. ਜਾਂਚ ਸਬੰਧੀ ਸੂਬੇ ਦੀ ਕਿਸੇ ਵੀ ਕਾਰਜਕਾਰੀ ਜਾਂ ਪੁਲਿਸ ਅਥਾਰਟੀ ਨੂੰ ਰਿਪੋਰਟ ਨਹੀਂ ਕਰੇਗੀ ਅਤੇ ਸਿਰਫ਼ ਸਬੰਧਤ ਮੈਜਿਸਟਰੇਟ ਨੂੰ ਹੀ ਰਿਪੋਰਟ ਕਰੇਗੀ

मई 7, 2021, 09:20 PM IST

ਪੰਜਾਬ ਸਰਕਾਰ 'ਚ ਪ੍ਰਸ਼ਾਂਤ ਕਿਸ਼ੋਰ ਦੀ ਨਿਯੁਕਤੀ ਮੁੜ ਸਵਾਲਾਂ ਦੇ ਘੇਰੇ ਵਿੱਚ, ਸੁਪਰੀਮ ਕੋਰਟ ਨੇ ਜਵਾਬ ਕੀਤਾ ਤਲਬ

ਪ੍ਰਸ਼ਾਂਤ ਕਿਸ਼ੋਰ ਪੰਜਾਬ ਸਰਕਾਰ ਵਿੱਚ ਬਤੌਰ ਕੈਬਨਿਟ ਰੈਂਕ  ਤੇ ਪੰਜਾਬ ਦੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਐਡਵਾਈਜ਼ਰ ਨਿਯੁਕਤ ਕੀਤੇ ਗਏ ਸਨ. ਹੁਣ ਇਸ ਮਾਮਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ.

मई 7, 2021, 08:47 PM IST

ਪੰਜਾਬ ਦੇ 13 ਹਜ਼ਾਰ ਦੇ ਕਰੀਬ ਸਰਕਾਰੀ ਸਕੂਲਾਂ ਨੇ ਸਮਾਰਟ ਸਕੂਲਾਂ ਦਾ ਰੂਪ ਧਾਰਿਆ - ਪੰਜਾਬ ਸਰਕਾਰ ਦਾ ਦਾਅਵਾ

ਸਰਕਾਰੀ ਸਕੂਲਾਂ ਦੇ ਸਿੱਖਿਆ ਮਿਆਰ ਵਿੱਚ ਹੋਰ ਸੁਧਾਰ ਲਿਆਉਣ ਅਤੇ ਸਕੂਲਾਂ ਵਿੱਚ ਵਧੀਆ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਹੁਣ ਤੱਕ ਤਕਰੀਬਨ 13000 ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ

मई 3, 2021, 04:52 PM IST

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਜਨਮ ਦਿਵਸ ਦੇ ਸਬੰਧ `ਚ 1 ਮਈ ਨੂੰ ਛੁੱਟੀ ਦਾ ਐਲਾਨ

ਪੰਜਾਬ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਜਨਮ ਦਿਵਸ ਦੇ ਸਬੰਧ `ਚ 1 ਮਈ, 2021 ਨੂੰ ਛੁੱਟੀ ਦਾ ਐਲਾਨ ਕੀਤਾ ਹੈ।

Apr 29, 2021, 08:09 PM IST

ਮੰਤਰੀ ਮੰਡਲ ਵੱਲੋਂ ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਦੇ ਸਰਕਟ ਹਾਊਸਾਂ ਦੇ ਪੀ.ਪੀ.ਪੀ ਢੰਗ ਰਾਹੀਂ ਨਵੀਨੀਕਰਨ, ਚਲਾਉਣ ਤੇ ਸਾਂਭ ਸੰਭਾਲ ਨੂੰ ਪ੍ਰਵਾਨਗੀ

ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਲੁਧਿਆਣਾ ਅਤੇ ਜਲੰਧਰ ਵਿਚਲੇ ਸਰਕਟ ਹਾਊਸਾਂ ਨੂੰ ਪੀ.ਪੀ.ਪੀ. ਢੰਗ ਰਾਹੀਂ ਵਿਕਸਿਤ ਕਰਨ ਪਿੱਛੋਂ ਚਲਾਉਣ ਦੀ ਯੋਜਨਾ ਹੈ ਤਾਂ ਜੋ ਇਨ੍ਹਾਂ ਨੂੰ ਸਰਕਟ ਹਾਊਸ-ਕਮ-ਹੋਟਲ ਵਜੋਂ ਚਲਾਇਆ ਜਾ ਸਕੇ।

Apr 26, 2021, 11:26 PM IST

ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਆਇਆ ਬਾਹਰ ! ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਦਿੱਤਾ ਅਸਤੀਫਾ

ਪੰਜਾਬ ਕੈਬਨਿਟ ਦੀ ਮੀਟਿੰਗ ਸੀ ਜਿਸਦੇ ਵਿਚ ਬਹਿਬਲ ਕਲਾਂ ਗੋਲੀਕਾਂਡ ਮਾਮਲਾ ਅਤੇ ਬਰਗਾੜੀ ਬੇਅਦਬੀ ਮਾਮਲੇ ਲੈ ਕੇ ਪੰਜਾਬ ਕਾਂਗਰਸ ਦੇ  ਸੂਬਾ  ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਵਿਚ ਜੰਮ ਕੇ ਬਹਿਸ ਹੋਈ. ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣਾ ਅਸਤੀਫ਼ਾ ਤੱਕ ਦੇ ਦਿੱਤਾ 

Apr 26, 2021, 10:01 PM IST

ਸਰਕਾਰ ਨੇ ਕੇਂਦਰ ਨੂੰ ਪੱਤਰ ਲਿਖ ਕੇ ਮੌਜੂਦਾ ਲੋੜਾਂ ਪੂਰੀਆਂ ਕਰਨ ਲਈ ਤੁਰੰਤ 10 ਲੱਖ ਖੁਰਾਕਾਂ ਮੰਗੀਆਂ

ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ 18-45 ਉਮਰ ਵਰਗ ਲਈ 30 ਲੱਖ ਕੋਵੀਸ਼ੀਲਡ ਦੀਆਂ ਖੁਰਾਕਾਂ ਦੇ ਆਰਡਰ ਦੇਣ ਲਈ ਕਿਹਾ

Apr 25, 2021, 06:58 PM IST

Punjab के अमृतसर में हुई Oxygen की कमी, एक अस्पताल में 6 मरीजों की मौत; CM ने दिए जांच के आदेश

अमृतसर के एक अस्पताल में कथित रूप से ऑक्सीजन की कमी होने के कारण 6 मरीजों की मौत हो गई है. इसमें से 5 मरीज कोरोना से संक्रमित थे. इस घटना पर सीएम ने एक्शन लेते हुए जांच के आदेश दिए हैं. 

Apr 24, 2021, 08:17 PM IST

ਪੰਜਾਬ ਵਿੱਚ ਰੈਲੀਆਂ ਨੂੰ ਲੈਕੇ ਮੁੱਖ ਮੰਤਰੀ ਨੇ ਦਿੱਤੇ ਸਖਤ ਆਦੇਸ਼, ਕੋਵਿਡ ਟੈਸਟਿੰਗ ਬਾਰੇ ਵੀ ਕਹਿ ਇਹ ਗੱਲ

 ਕੋਰੋਨਾ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਤ੍ਰਾਹੀ ਮਚੀ ਹੋਈ ਹੈ ਉੱਥੇ ਹੀ ਅਗਰ ਸੂਬੇ ਦੀ ਗੱਲ ਕੀਤੀ ਜਾਏ ਤਾਂ ਮੁੱਖ ਮੰਤਰੀ ਨੇ ਪੰਜਾਬ ਦੇ ਹਾਲਾਤ ਹੋਰ ਸੂਬਿਆਂ ਤੋਂ ਚੰਗੇ ਦੱਸੇ ਹਨ ਉਨ੍ਹਾਂ ਨੇ ਕਿਹਾ ਕਿ  ਪੰਜਾਬ ਕਈ ਸੂਬਿਆਂ ਨਾਲੋਂ ਕਰੋਨਾ ਦੇ ਮਾਮਲੇ ਚ ਚੰਗਾ ਹੈ ਪਰ ਫਿਰ ਵੀ ਸਥਿਤੀ ਉੱਤੇ ਨਜ਼ਰ ਰੱਖੀ ਜਾ ਰਹੀ ਹੈ

Apr 18, 2021, 08:17 PM IST

FCI ਤੋਂ ਬਕਾਇਆ ਨਾ ਆਉਣ ਦੇ ਬਾਵਜੂਦ ਪੰਜਾਬ ਸਰਕਾਰ ਦੇ ਇਸ ਫੈਸਲੇ ਨੇ ਆੜ੍ਹਤੀਏ ਕੀਤੇ ਖੁਸ਼

FCI ਵੱਲੋਂ ਰਾਸ਼ੀ ਰੋਕੀ ਹੋਣ ਕਰਕੇ ਸੂਬਾ ਸਰਕਾਰ ਨੇ ਆਪਣੇ ਖਜ਼ਾਨੇ 'ਚੋਂ ਆੜ੍ਹਤੀਆਂ ਨੂੰ  ਬਕਾਇਆ ਰਾਸ਼ੀ ਜਾਰੀ ਕਰ ਦਿੱਤੀ ਹੈ।

Apr 16, 2021, 05:35 PM IST

ਮੰਡੀ ਵਿੱਚ ਕਣਕ ਲੈ ਜਾਣ ਤੋਂ ਪਹਿਲਾਂ ਜਾਨ ਲਵੋ ਕਿਸਾਨਾਂ ਲਈ ਸਰਕਾਰ ਦਾ ਨਵਾਂ ਫਰਮਾਨ, ਮਿੰਟਾ ਵਿੱਚ ਹੋਵੇਗੀ ਅਦਾਇਗੀ

  ਮੰਡੀ ਬੋਰਡ ਦੇ ਮੁਹਾਲੀ ਚੇਅਰਮੈਨ ਲਾਲ ਸਿੰਘ ਨੇ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਖਰੀਦਣ ਲਈ ਵਚਨਬੱਧਤਾ ਦੁਹਰਾਈ  

Apr 11, 2021, 06:28 PM IST

मुख्तार अंसारी का आखिरी पैंतरा भी हुआ फेल, अब जाना ही होगा यूपी की जेल

मुख्तार अंसारी का उत्तर प्रदेश पुलिस के चंगुल से बचने का आखिरी दांव भी शुक्रवार को फेल हो गया.

Apr 2, 2021, 06:38 PM IST

पंजाब कैबिनेट में Navjot Singh Sidhu की होगी वापसी? ट्वीट कर कही ये बात

विधान सभा चुनावों से पहले पंजाब सरकार में कुछ बड़े फेरबदल हो सकते हैं. यह भी कहा जा रहा है कि नवजोत सिंह सिद्धू को पार्टी के साथ जोड़े रखने के लिए एक अहम ओहदा दिया जा सकता है.

Mar 26, 2021, 12:22 PM IST

ਮੀਂਹ ਤੇ ਹਨੇਰੀ ਨਾਲ ਬਰਬਾਦ ਹੋਈ ਫਸਲ ਦਾ ਸਰਕਾਰ ਬਣਦਾ ਮੁਆਵਜਾ ਦੇਵੇ :  ਆਪ

ਪਹਿਲਾਂ ਹੀ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੂੰ ਮੀਂਹ-ਹਨ੍ਹੇਰੀ ਨੇ ਹੋਰ ਝੰਬਿਆ, ਸਰਕਾਰ ਤੁਰੰਤ ਬਾਂਹ ਫੜ੍ਹੇ   

Mar 25, 2021, 11:18 AM IST

ਪੰਜਾਬ ਸਰਕਾਰ ਦਾ ਕਰੈਚ ਅਤੇ ਪਲੇਅ ਸਕੂਲ ਨੂੰ ਲੈ ਕੇ ਵੱਡਾ ਫੈਸਲਾ, ਮਾਪਿਆਂ ਨੂੰ ਵੀ ਦਿੱਤੇ ਇਹ ਜ਼ਰੂਰੀ ਨਿਰਦੇਸ਼

ਪੰਜਾਬ ਨੇ ਬਾਲ ਅਧਿਕਾਰਾਂ ਦੀ ਸੁਰੱਖਿਆ ਬਾਰੇ ਨਿਗਰਾਨੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ECCE ਕੌਂਸਲ ਨੇ NCPCR ਦੇ ਰੈਗੂਲੇਟਰੀ ਦਿਸ਼ਾ-ਨਿਰਦੇਸ਼ ਅਪਣਾਏ

Mar 17, 2021, 10:50 AM IST

कोरोना का कहर: नई लहर की वजह से लॉकडाउन की आहट, पंजाब में सभी स्कूल बंद

देश की राजधानी में कोरोना के मामले तेजी से बढ़ने लगे हैं. इससे दिल्ली सरकार और स्वास्थ्य मंत्रालय को फिर से हरकत में आना पड़ा है.

Mar 12, 2021, 11:44 PM IST