Advertisement
Photo Details/zeephh/zeephh2029289
photoDetails0hindi

Shikhar Dhawan Photos: ਕ੍ਰਿਕਟਰ ਸ਼ਿਖਰ ਧਵਨ ਨੇ ਕ੍ਰਿਸਮਸ ਦੇ ਤਿਉਹਾਰ 'ਤੇ ਤਸਵੀਰਾਂ ਕੀਤੀਆਂ ਸ਼ੇਅਰ

ਸ਼ਿਖਰ ਧਵਨ  (Shikhar Dhawan) ਅਕਸਰ ਆਪਣੇ ਸੋਸ਼ਲ ਮੀਡੀਆ ਉੱਤੇ ਟਰੈਂਡਿੰਗ ਰੀਲਜ਼ ਅਤੇ ਆਪਣੇ ਵੱਖਰੇ ਰੀਲਜ਼ music ਲਈ ਜਾਣੇ ਜਾਂਦੇ ਹਨ।  ਉਨ੍ਹਾਂ ਦੀ ਰੀਲਜ਼ ਨੂੰ ਲੋਕ ਕਾਫੀ ਫਾਲੋ ਕਰਦੇ ਹਨ।

Shikhar Dhawan Social Media

1/6
Shikhar Dhawan Social Media

ਭਾਰਤੀ ਕ੍ਰਿਕਟਰ ਸਿਖਰ ਧਵਨ ਅਕਸਰ ਸੋਸ਼ਲ ਮੀਡੀਆ ਉੱਤੇ ਕਾਫ਼ੀ ਐਕਟਿਵ ਰਹਿੰਦੇ ਹਨ। ਸਿਖਰ ਧਵਨ ਆਪਣੀਆਂ ਵੀਡੀਓਜ਼ ਅਤੇ ਫੋਟੋਆਂ ਰਾਹੀਂ ਸੋਸ਼ਲ ਮੀਡੀਆ ਉੱਤੇ ਲੋਕਾਂ ਨਾਲ ਜੁੜੇ ਰਹਿੰਦੇ ਹਨ।

Shikhar Dhawan Punjab Captain

2/6
 Shikhar Dhawan Punjab Captain

ਸ਼ਿਖਰ ਧਵਨ ਫਿਲਹਾਲ IPL 2023 'ਚ ਪੰਜਾਬ ਕਿੰਗਜ਼ ਦੀ ਕਪਤਾਨੀ ਸੰਭਾਲ ਰਹੇ ਹਨ। 

Shikhar Dhawan Photos

3/6
 Shikhar Dhawan Photos

ਕ੍ਰਿਕਟਰ ਸ਼ਿਖਰ ਧਵਨ ਨੇ ਕ੍ਰਿਸਮਸ ਦੇ ਤਿਉਹਾਰ 'ਤੇ ਤਸਵੀਰਾਂ ਕੀਤੀਆਂ ਸ਼ੇਅਰ

Shikhar Dhawan Look

4/6
Shikhar Dhawan Look

ਸ਼ਿਖਰ ਧਵਨ ਨੇ ਗੋਲਡਨ ਤੇ ਬਲੈਕ ਸ਼ਰਟ ਪਹਿਨੀ ਹੋਈ ਹੈ ਤੇ ਆਪਣੀ ਲੁੱਕ ਨੂੰ ਕਵਰ ਕਰਨ ਲਈ ਬਲੈਕ ਵਾਚ ਤੇ ਬਲੈਕ ਬੂਟ ਪਾਏ ਹੋਏ ਹਨ।

Shikhar Dhawan Christmas Tree

5/6
Shikhar Dhawan Christmas Tree

ਫੈਂਨਸ ਨੂੰ ਸ਼ਿਖਰ ਧਵਨ ਦਾ ਇਹ ਲੁੱਕ ਕਾਫੀ ਪਸੰਦ ਆ ਰਿਹਾ ਹੈ। ਸ਼ਿਖਰ ਕ੍ਰਿਸਮਸ ਟ੍ਰੀ ਨਾਲ ਖੜ੍ਹੇ ਹੋਏ ਦਿਖਾਈ ਵੀ ਦਿੱਤੇ ਹਨ।

Shikhar Dhawan Christmas

6/6
Shikhar Dhawan Christmas

ਭਾਰਤੀ ਬੱਲੇਬਾਜ਼ ਨੇ ਫੋਟੋਆਂ ਸ਼ੇਅਰ ਕਰਦੇ ਹੋਏ ਲਿਖਿਆ ਕਿ ਕ੍ਰਿਸਮਸ ਦੀਆਂ ਸ਼ੁਭਕਾਮਾਨਵਾਂ