ਡਾਕਟਰਾਂ ਦਾ ਘਿਨੌਣਾ ਚਿਹਰਾ, ਮਰੀਜ਼ਾਂ ਦੇ ਅੰਗਾਂ ਨੂੰ Instagram 'ਤੇ ਵਿਖਾ ਕੇ ਖੇਡਦੇ ਰਹੇ ਇਹ ਗੇਮ
Advertisement

ਡਾਕਟਰਾਂ ਦਾ ਘਿਨੌਣਾ ਚਿਹਰਾ, ਮਰੀਜ਼ਾਂ ਦੇ ਅੰਗਾਂ ਨੂੰ Instagram 'ਤੇ ਵਿਖਾ ਕੇ ਖੇਡਦੇ ਰਹੇ ਇਹ ਗੇਮ

 ਅਮਰੀਕਾ ਵਿੱਚ ਕੁੱਝ ਡਾਕਟਰਾਂ ਦਾ ਅਜਿਹਾ ਵੀਡੀਓ ਸਾਹਮਣੇ ਆਇਆ ਹੈ ਜੋ ਬੇਹੱਦ ਹੈਰਾਨ ਕਰਨ ਵਾਲਾ ਹੈ ਇੱਕ ਪਾਸੇ ਡਾਕਟਰਾਂ ਨੂੰ ਭਗਵਾਨ ਦਾ ਦਰਜਾ ਦਿੱਤਾ ਜਾਂਦਾ ਹੈ ਦੂਜੇ ਪਾਸੇ ਮਿਸ਼ੀਗਨ ਦੇ ਇੱਕ ਹਸਪਤਾਲ ਵਿੱਚ ਡਾਕਟਰਾਂ ਨੇ ਅਜਿਹਾ ਘਿਨੌਣਾ ਖੇਡ ਖੇਡਿਆ ਕੀ ਦੁਨੀਆ ਹੈਰਾਨ ਹੈ 

ਡਾਕਟਰਾਂ ਦਾ ਘਿਨੌਣਾ ਚਿਹਰਾ, ਮਰੀਜ਼ਾਂ ਦੇ ਅੰਗਾਂ ਨੂੰ Instagram 'ਤੇ ਵਿਖਾ ਕੇ ਖੇਡਦੇ ਰਹੇ  ਇਹ ਗੇਮ

ਦਿੱਲੀ : ਅਮਰੀਕਾ ਵਿੱਚ ਕੁੱਝ ਡਾਕਟਰਾਂ ਦਾ ਅਜਿਹਾ ਵੀਡੀਓ ਸਾਹਮਣੇ ਆਇਆ ਹੈ ਜੋ ਬੇਹੱਦ ਹੈਰਾਨ ਕਰਨ ਵਾਲਾ ਹੈ ਇੱਕ ਪਾਸੇ ਡਾਕਟਰਾਂ ਨੂੰ ਭਗਵਾਨ ਦਾ ਦਰਜਾ ਦਿੱਤਾ ਜਾਂਦਾ ਹੈ ਦੂਜੇ ਪਾਸੇ ਮਿਸ਼ੀਗਨ ਦੇ ਇੱਕ ਹਸਪਤਾਲ ਵਿੱਚ ਡਾਕਟਰਾਂ ਨੇ ਅਜਿਹਾ ਘਿਨੌਣਾ ਖੇਡ ਖੇਡਿਆ ਕੀ ਦੁਨੀਆ ਹੈਰਾਨ ਹੈ ਦਰਾਸਲ ਇੱਥੇ ਡਾਕਟਰ Instagram ਲਾਈਵ ਦੇ ਜ਼ਰੀਏ  price is right ਗੇਮ ਖੇਡ ਦੇ ਵਿਖਾਈ ਦਿੱਤੇ ਅਤੇ ਇਸ ਦਾ ਪ੍ਰਸਾਰਨ ਆਨਲਾਈਨ ਚੱਲ ਰਿਹਾ ਸੀ ਇਸ ਵਿੱਚਕਾਰ ਇੱਕ ਡਾਕਟਰ ਨੇ ਮਰੀਜ਼ ਦੇ ਸਰੀਰ ਤੋਂ ਉਸ ਦੇ ਅੰਗ ਨੂੰ ਵੱਖ ਕਰ ਦਿੱਤਾ ਅਤੇ ਕੈਮਰੇ ਤੇ ਵਿਖਾਉਂਦੇ ਹੋਏ ਉਸ ਦੀ ਕੀਮਤ ਪੁੱਛੀ

 ਘਟਨਾ ਸਾਹਮਣੇ ਆਉਣ ਤੋਂ ਬਾਅਦ ਮੱਚਿਆ ਹੰਗਾਮਾ

 ਇਹ ਪੂਰੀ ਘਟਨਾ ਇੱਕ ਸਥਾਨਕ ਟੀ ਵੀ ਚੈਨਲ ਵੁੱਡ ਟੀਵੀ ਨੇ ਵਿਖਾਈ ਇਸ ਵੀਡਿਓ ਵਿੱਚ ਇੱਕ ਡਾਕਟਰ ਮਰੀਜ਼ ਦੇ ਸਰੀਰ ਦੇ ਕੱਟੇ ਅੰਗਾਂ ਨੂੰ ਵਿਖਾ ਕੇ ਉਨ੍ਹਾਂ ਦਾ ਵਜ਼ਨ ਪੁੱਛ ਰਿਹਾ ਹੈ ਇਹੀ ਨਹੀਂ ਸਰਜਰੀ  ਦੇ ਦੌਰਾਨ ਹੀ ਮਰੀਜ਼ ਦੇ ਕੱਟੇ ਅੰਗਾਂ ਦੀ ਤਸਵੀਰ ਖਿੱਚੀ ਗਈ ਅਤੇ ਉਨ੍ਹਾਂ ਨੂੰ instagram ਲਾਈਵ 'ਤੇ ਵਿਖਾਇਆ ਗਿਆ

 ਸਪੈਕਟ੍ਰਮ ਹਸਪਤਾਲ ਨਾਲ ਜੁੜੀ ਹੈ ਘਟਨਾ

ਇਹ ਪੂਰੀ ਘਟਨਾ ਸਪੈਕਟ੍ਰਮ ਹਸਪਤਾਲ ਦੇ ਨਾਲ ਜੁੜੀ ਹੈ ਜਿਸ ਦੇ ਸਿਰਫ਼ ਮਿਸ਼ੀਗਨ ਵਿੱਚ ਹੀ 14 ਵੱਖ ਵੱਖ ਹਸਪਤਾਲ  ਨੇ ਅਤੇ ਸਪੈਕਟ੍ਰਮ ਹੈਲਥ ਵੱਡੀ ਕੰਪਨੀ ਦੇ ਤੌਰ ਉੱਤੇ ਜਾਣੀ ਜਾਂਦੀ ਹੈ ਇਸ ਪੂਰੀ ਘਟਨਾ ਦੀ ਜਾਂਚ ਸ਼ੁਰੂ ਹੋ ਗਈ ਅਤੇ instagram  ਉੱਤੇ  ਵੀਡੀਓ ਨੂੰ ਵੀ ਰਿਮੂਵ ਕਰ ਦਿੱਤਾ ਗਿਆ ਹੈ

WATCH LIVE TV

Trending news