Health News: ਸੀਜੀਐਚਸੀ ਆਈਡੀ ਨੂੰ ਆਯੂਸ਼ਮਾਨ ਆਈਡੀ ਨਾਲ ਲਿੰਕ ਕਰਨਾ ਜ਼ਰੂਰੀ
Advertisement
Article Detail0/zeephh/zeephh2185338

Health News: ਸੀਜੀਐਚਸੀ ਆਈਡੀ ਨੂੰ ਆਯੂਸ਼ਮਾਨ ਆਈਡੀ ਨਾਲ ਲਿੰਕ ਕਰਨਾ ਜ਼ਰੂਰੀ

Health News: ਸਾਰੇ ਸੈਂਟਰਲ ਗਵਰਨਮੈਂਟ ਹੈਲਥ ਸਕੀਮ (CGHS) ਲਾਭਪਾਤਰੀਆਂ ਨੂੰ ਆਪਣਾ ਖਾਤਾ ABHA ID ਨਾਲ ਲਿੰਕ ਕਰਨਾ ਜ਼ਰੂਰੀ ਹੋਵੇਗਾ।

Health News: ਸੀਜੀਐਚਸੀ ਆਈਡੀ ਨੂੰ ਆਯੂਸ਼ਮਾਨ ਆਈਡੀ ਨਾਲ ਲਿੰਕ ਕਰਨਾ ਜ਼ਰੂਰੀ

Health News: ਸਾਰੇ ਸੈਂਟਰਲ ਗਵਰਨਮੈਂਟ ਹੈਲਥ ਸਕੀਮ (CGHS) ਲਾਭਪਾਤਰੀਆਂ ਨੂੰ ਆਪਣਾ ਖਾਤਾ ABHA ID ਨਾਲ ਲਿੰਕ ਕਰਨਾ ਜ਼ਰੂਰੀ ਹੋਵੇਗਾ। 1 ਅਪ੍ਰੈਲ ਤੋਂ ਇਹ ਨਿਯਮ ਲਾਗੂ ਹੋ ਚੁੱਕਾ ਹੈ। ਸਾਰੇ ਸੀਜੀਐਚਐਸ ਲਾਭਪਾਤਰੀਆਂ ਨੂੰ ABHA ID ਬਣਾ ਕੇ ਲਿੰਕ ਕਰਨਾ ਜ਼ਰੂਰੀ ਹੈ। ਆਯੂਸ਼ਮਾਨ ਭਾਰਤ ਹੈਲਥ ਅਕਾਊਂਟ ਆਈਡੀ ਮਤਲਬ ABHA ID ਇੱਕ ਤਰ੍ਹਾਂ ਦਾ ਹੈਲਥ ਡਿਜੀਟਲ ਰਿਕਾਰਡ ਹੈ।

Trending news