WhatsApp ਵੈਰੀਫਾਈ ਕਰਨ ਦੇ ਨਾਂ 'ਤੇ ਖ਼ਤਰਨਾਕ ਖੇਡ, ਹੈੱਕ ਹੋ ਜਾਵੇਗਾ ਤੁਹਾਡਾ ਫ਼ੋਨ,ਕਦੇ ਨਾਲ ਨਾ ਕਰੋ ਇਹ ਕੰਮ
Advertisement

WhatsApp ਵੈਰੀਫਾਈ ਕਰਨ ਦੇ ਨਾਂ 'ਤੇ ਖ਼ਤਰਨਾਕ ਖੇਡ, ਹੈੱਕ ਹੋ ਜਾਵੇਗਾ ਤੁਹਾਡਾ ਫ਼ੋਨ,ਕਦੇ ਨਾਲ ਨਾ ਕਰੋ ਇਹ ਕੰਮ

WhatsApp ਯੂਜ਼ਰਸ ਨੂੰ ਕੁਝ ਅਜਿਹੇ ਮੈਸੇਜ ਭੇਜੇ ਜਾ ਰਹੇ ਹਨ ਜੋ ਦੇਖਣ ਵਿੱਚ ਤਾਂ ਬਿਲਕੁਲ ਅਸਲੀ ਲੱਗਦੇ ਹਨ. ਪਰ ਮੈਸੇਜ ਲੋਕਾਂ ਦੇ ਫੋਨ ਹੈੱਕ ਕਰਨ ਵਿੱਚ ਇਸਤੇਮਾਲ ਕੀਤਾ  ਜਾ ਰਿਹਾ ਹੈ

ਹੈੱਕਰ ਦੁਨੀਆ ਭਰ ਵਿੱਚ WhatsApp ਯੂਜ਼ਰਸ ਨੂੰ ਨਿਸ਼ਾਨਾ ਬਣਾ ਰਹੇ ਹਨ

ਇਨ੍ਹਾਂ ਦਿਨਾਂ ਵਿੱਚ ਹੈੱਕਰ ਦੁਨੀਆ ਭਰ ਵਿੱਚ WhatsApp ਯੂਜ਼ਰਸ ਨੂੰ ਨਿਸ਼ਾਨਾ ਬਣਾ ਰਹੇ ਹਨ. WhatsApp ਯੂਜ਼ਰਸ ਨੂੰ ਕੁਝ ਅਜਿਹੇ ਮੈਸੇਜ ਭੇਜੇ ਜਾ ਰਹੇ ਹਨ ਜੋ ਦੇਖਣ ਵਿੱਚ ਤਾਂ ਬਿਲਕੁਲ ਅਸਲੀ ਲੱਗਦੇ ਹਨ. ਪਰ ਮੈਸੇਜ ਲੋਕਾਂ ਦੇ ਫੋਨ ਹੈੱਕ ਕਰਨ ਵਿੱਚ ਇਸਤੇਮਾਲ ਕੀਤਾ  ਜਾ ਰਿਹਾ ਹੈ. ਆਓ ਦੱਸਦੇ ਹਾਂ ਇਨ੍ਹਾਂ ਤੋਂ ਬਚਣ ਦਾ ਤਰੀਕਾ.

 WhatsApp ਤੋਂ ਫੋਨ ਹੈਕ ਕਰਨ ਵਾਲਾ ਮੈਸੇਜ 

fallback

  The Sun ਦੀ ਰਿਪੋਰਟ ਦੇ ਮੁਤਾਬਕ ਦੁਨੀਆ ਭਰ ਵਿਚ WhatsApp ਯੂਜ਼ਰਸ ਨੂੰ ਇੱਕ ਵੈਰੀਫਿਕੇਸ਼ਨ ਕੋਡ ਭੇਜਿਆ ਜਾ ਰਿਹਾ ਹੈ ਇਸ ਕੋਡ ਦੇ ਵਿੱਚ ਇੱਕ ਲਿੰਕ ਵੀ ਭੇਜਿਆ ਜਾ ਰਿਹਾ ਹੈ ਯੂਜ਼ਰਸ ਦਾ ਕਹਿਣਾ ਹੈ ਕਿ ਲਿੰਕ ਨੂੰ ਕਲਿੱਕ ਕਰਨ ਅਤੇ ਕੋਡ ਨੂੰ ਐਂਟਰ ਕਰਨ

ਕੋਡ ਪਾਉਂਦੇ  ਹੀ ਫੋਨ ਹੋ ਜਾਂਦਾ ਹੈ ਹੈੱਕ

fallback

 ਦਰਅਸਲ ਹੈਕਰ  ਫੋਨ ਹੈੱਕ ਕਰਨ ਦੇ ਲਈ ਨਵਾਂ ਤਰੀਕਾ ਅਪਣਾ ਰਹੇ ਹਨ. ਜਿਵੇਂ ਹੀ ਭੇਜੇ ਗਏ ਕੋਰਡ ਨੂੰ ਸ਼ੇਅਰ ਕੀਤੇ ਗਏ ਲਿੰਕ  ਵਿੱਚ ਪਾਇਆ ਜਾਂਦਾ ਹੈ ਫੋਨ ਹੈੱਕ ਹੋ ਜਾਂਦਾ ਹੈ.

ਬੜੀ ਚਲਾਕੀ ਨਾਲ ਕੀਤਾ ਜਾ ਰਿਹਾ ਹੈ ਕੰਮ

fallback

ਟੈਕ ਐਕਸਪਰਟ  ਨੇ ਇੱਕ ਟਵੀਟ ਦੇ ਜ਼ਰੀਏ ਦੱਸਿਆ ਹੈ ਕਿ ਸਭ ਤੋਂ ਪਹਿਲਾਂ ਤੁਹਾਡੇ ਕਿਸੇ  ਦੋਸਤ ਦਾ ਫ਼ੋਨ ਹੈੱਕ ਕੀਤਾ ਜਾਂਦਾ ਹੈ ਫਿਰ ਉਸ ਦੇ ਕੰਟੈਕਟ ਲਿਸਟ ਵਿੱਚ ਮੌਜੂਦਾ ਦੋਸਤਾਂ ਦਾ ਫੋਨ WhatsApp ਦੇ ਜ਼ਰੀਏ ਹੈਕ ਕਰਨ ਦੀ ਕੋਸ਼ਿਸ਼  ਕੀਤੀ ਜਾਂਦੀ ਹੈ 

ਇਸ ਤਰ੍ਹਾਂ ਬਚੋ ਫ਼ੋਨ ਹੈਕਿੰਗ ਤੋਂ 

fallback

  ਜਾਣਕਾਰਾਂ ਦਾ ਕਹਿਣਾ ਹੈ ਕਿ ਅਗਰ ਤੁਹਾਡੇ WhatsApp ਉੱਤੇ ਕੋਈ ਅਜਿਹਾ ਸਕਿਉਰਿਟੀ ਕੋਡ ਆਏ ਤਾਂ ਉਸ ਨੂੰ ਇਗਨੋਰ ਕਰੋ ਗ਼ਲਤੀ ਨਾਲ ਵੀ ਭੇਜੇ ਗਏ ਕੋਡ ਨੂੰ ਲਿੰਕ ਵਿੱਚ ਨਾ ਪਾਓ

 SMS ਵਿੱਚ ਆਏ ਕੋਰਟ ਨੂੰ ਵੀ ਨਾ ਕਰੋ ਸ਼ੇਅਰ

fallback

  ਜਾਣਕਾਰੀ ਵੀ ਸਲਾਹ ਦਿੰਦੇ ਨੇ ਕਿ ਅਗਰ ਤੁਹਾਡੇ ਕਿਸੇ ਦੋਸਤ ਦਾ ਮੈਸੇਜ ਆਇਆ ਕਿ ਗਲਤੀ ਨਾਲ ਇੱਕ ਕੋਡ ਤੁਹਾਡੇ ਫੋਨ ਵਿੱਚ ਆ ਗਿਆ ਹੈ ਤਾਂ ਇਸ 'ਤੇ ਵਿਸ਼ਵਾਸ ਨਾ ਕਰੋ ਤੁਹਾਡੇ ਫੋਨ ਨੂੰ ਹੈੱਕ ਕਰਨ ਦੇ ਲਈ ਅਜਿਹੇ ਹੱਥਕੰਡੇ ਵੀ ਅਪਣਾਏ ਜਾ ਸਕਦੇ ਹਨ

WATCH LIVE TV

Trending news