14 April History: 14 ਅਪ੍ਰੈਲ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1891 – ਭਾਰਤ ਦੇ ਸੰਵਿਧਾਨ ਨਿਰਮਾਤਾ ਬੀ.ਆਰ. ਅੰਬੇਡਕਰ ਦਾ ਜਨਮ। 2008 – ਭਾਰਤ ਵਿੱਚ ਕੋਲਕਾਤਾ ਅਤੇ ਬੰਗਲਾਦੇਸ਼ ਵਿੱਚ ਢਾਕਾ ਵਿਚਕਾਰ 1965 ਤੋਂ ਬਾਅਦ ਪਹਿਲੀ ਵਾਰ ਯਾਤਰੀ ਰੇਲ ਸੇਵਾ ਸ਼ੁਰੂ ਹੋਈ। 2010 – ਚੀਨ ਦੇ ਕਿਗਗਾਈ ਵਿੱਚ 6.9 ਤੀਬਰਤਾ ਦਾ ਭੂਚਾਲ ਆਇਆ ਜਿਸਦੇ ਕਰਕੇ ਲਗਭਗ 2700 ਲੋਕਾਂ ਦੀ ਮੌਤ ਹੋਈ ਸੀ। 2005 – ਭਾਰਤ ਅਤੇ ਅਮਰੀਕਾ ਨੇ ਇੱਕ ਦੂਜੇ ਦੀਆਂ ਏਅਰਲਾਈਨਾਂ ਲਈ ਆਪੋ-ਆਪਣੇ ਹਵਾਈ ਖੇਤਰ ਖੋਲ੍ਹਣ ਲਈ ਇਤਿਹਾਸਕ ਸਮਝੌਤਾ ਕੀਤਾ। 2010 – ਪੱਛਮੀ ਬੰਗਾਲ, ਬਿਹਾਰ, ਝਾਰਖੰਡ ਅਤੇ ਉੜੀਸਾ ਵਿੱਚ ਇੱਕ ਚੱਕਰਵਾਤੀ ਤੂਫ਼ਾਨ ਵਿੱਚ 123 ਲੋਕਾਂ ਦੀ ਮੌਤ ਹੋਈ ਸੀ। 2022 – ਭਾਰਤੀ ਹਿੰਦੀ ਸਿਨੇਮਾ ਦੀ ਇੱਕ ਮਸ਼ਹੂਰ ਅਦਾਕਾਰਾ ਅਤੇ ਨਿਰਮਾਤਾ ਮੰਜੂ ਸਿੰਘ ਦਾ ਜਨਮ।