ਚੰਡੀਗੜ੍ਹ

ਚੰਡੀਗੜ੍ਹ ਨਗਰ ਨਿਗਮ ਦੇ ਦਫ਼ਤਰ ਦੇ ਬਾਹਰ AAP PARTY ਦਾ ਪ੍ਰਦਰਸ਼ਨ

ਚੰਡੀਗੜ੍ਹ ਨਗਰ ਨਿਗਮ ਦੇ ਦਫ਼ਤਰ ਦੇ ਬਾਹਰ AAP PARTY ਦਾ ਪ੍ਰਦਰਸ਼ਨ

Aug 31, 2021, 01:24 PM IST

ਵੱਡੀ ਖ਼ਬਰ: ਚੰਡੀਗੜ੍ਹ ਨੂੰ ਮਿਲਿਆ ਨਵਾਂ ਪ੍ਰਸ਼ਾਸਕ

ਵੱਡੀ ਖ਼ਬਰ: ਚੰਡੀਗੜ੍ਹ ਨੂੰ ਮਿਲਿਆ ਨਵਾਂ ਪ੍ਰਸ਼ਾਸਕ

Aug 27, 2021, 07:24 PM IST

ਚੰਡੀਗੜ੍ਹ ਨਗਰ ਨਿਗਮ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ

ਚੰਡੀਗੜ੍ਹ ਨਗਰ ਨਿਗਮ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, 2 ਘੰਟੇ ਦੀ ਬਾਰਿਸ਼ ਨਾਲ ਧਸੀ ਸੜਕ !

Aug 3, 2021, 09:48 PM IST

ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਕਰਨ ਪਹੁੰਚੀ ਵਿਜੀਲੈਂਸ ਟੀਮ ਦੀ ਛਾਪੇਮਾਰੀ ਜਾਰੀ

ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਪੰਜਾਬ ਦੇ ਸਾਬਕਾ ਪੁਲਿਸ ਡਾਇਰੈਕਟਰ ਜਨਰਲ ਸੁਮੇਧ ਸੈਣੀ ਦੇ ਚੰਡੀਗੜ੍ਹ ਵਿਖੇ ਸਥਿਤ ਘਰ 'ਤੇ ਛਾਪਾ ਮਾਰਿਆ ਹੈ। ਵਿਜੀਲੈਂਸ ਬਿਊਰੋ ਨੇ ਸੈਣੀ ਦੇ ਖਿਲਾਫ ਅਸਾਧਾਰਨ ਸੰਪਤੀ ਦਾ ਮਾਮਲਾ ਦਰਜ ਕੀਤਾ ਹੈ, ਜਿਸ ਦੇ ਸੰਬੰਧ ਵਿੱਚ ਵਿਜੀਲੈਂਸ ਬਿਊਰੋ ਦੀ ਟੀਮ ਉਨ੍ਹਾਂ ਦੇ ਘਰ ਗਈ ਹੈ।

Aug 3, 2021, 11:48 AM IST

ਦੇਰ ਰਾਤ ਤੋਂ ਸੁਮੇਧ ਸੈਣੀ ਦੇ ਘਰ ਵਿਜੀਲੈਂਸ ਦੀ ਛਾਪੇਮਾਰੀ ਜਾਰੀ

ਦੇਰ ਰਾਤ ਤੋਂ ਸੁਮੇਧ ਸੈਣੀ ਦੇ ਘਰ ਵਿਜੀਲੈਂਸ ਦੀ ਛਾਪੇਮਾਰੀ ਜਾਰੀ, ਵੇਖੋ ਚੰਡੀਗੜ੍ਹ ਤੋਂ LIVE ਤਸਵੀਰਾਂ

Aug 3, 2021, 10:12 AM IST

ਚੰਡੀਗੜ੍ਹ 'ਚ ਬੀਜੇਪੀ ਆਗੂ ਦੀ ਗੱਡੀ 'ਤੇ ਹਮਲਾ, ਕਿਸਾਨਾਂ ਨੇ ਲਾਏ ਬੀਜੇਪੀ 'ਤੇ ਵੱਡੇ ਇਲਜ਼ਾਮ

ਚੰਡੀਗੜ੍ਹ 'ਚ ਬੀਜੇਪੀ ਆਗੂ ਦੀ ਗੱਡੀ 'ਤੇ ਹਮਲਾ, ਕਿਸਾਨਾਂ ਨੇ ਲਾਏ ਬੀਜੇਪੀ 'ਤੇ ਵੱਡੇ ਇਲਜ਼ਾਮ

Jul 17, 2021, 01:24 PM IST

ਚੰਡੀਗੜ੍ਹ ਵਿੱਚ ਸਲਮਾਨ ਖਾਨ ਖ਼ਿਲਾਫ਼ ਸ਼ਿਕਾਇਤ ਦਰਜ

ਚੰਡੀਗੜ੍ਹ ਵਿੱਚ ਸਲਮਾਨ ਖਾਨ ਖ਼ਿਲਾਫ਼ ਸ਼ਿਕਾਇਤ ਦਰਜ

Jul 9, 2021, 04:12 PM IST

ਗੁਰਸਿੱਖ ਬੱਚੇ ਦੀ ਮਦਦ ਲਈ ਅੱਗੇ ਆਈ ਇਹ ਅਦਾਕਾਰਾ

ਬੀਤੇ ਪਿਛਲੇ ਕਈ ਦਿਨਾਂ ਤੋਂ ਇੱਕ ਬੱਚੇ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਰਹੀ ਹੈ। ਇਹ ਬੱਚਾ ਆਪਣੇ ਪਿਤਾ ਦਾ ਇਲਾਜ ਕਰਵਾਉਣ ਲਈ ਮਹਿਜ਼ 15 ਰੁਪਏ 'ਤੇ ਦਿਹਾੜੀ ਕਰਦਾ ਹੈ

Jul 5, 2021, 06:09 PM IST

BJP ਯੁਵਾ ਮੋਰਚਾ ਦੇ ਵਰਕਰਾਂ ਦਾ ਚੰਡੀਗੜ੍ਹ 'ਚ ਰੋਸ ਪ੍ਰਦਰਸ਼ਨ

ਪੰਜਾਬ 'ਚ ਨਸ਼ਿਆਂ ਦੀ ਵਿਕਰੀ ਦਾ ਦੋਸ਼ ਲਗਾਉਂਦੇ ਹੋਏ ਭਾਰਤੀ ਜਨਤਾ ਯੁਵਾ ਮੋਰਚਾ ਨੇ ਸੋਮਵਾਰ ਨੂੰ ਚੰਡੀਗੜ੍ਹ 'ਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

Jul 5, 2021, 03:00 PM IST

ਪ੍ਰਕਾਸ਼ ਸਿੰਘ ਬਾਦਲ ਦਾ ਹਾਲ ਜਾਨਣ ਲਈ ਪਹੁੰਚੇ ਅਕਾਲੀ ਆਗੂ

ਪ੍ਰਕਾਸ਼ ਸਿੰਘ ਬਾਦਲ ਦਾ ਹਾਲ ਜਾਨਣ ਲਈ ਪਹੁੰਚੇ ਅਕਾਲੀ ਆਗੂ

Jun 22, 2021, 03:24 PM IST

SIT ਸਾਹਮਣੇ ਪੇਸ਼ ਹੋਣਗੇ ਪ੍ਰਕਾਸ਼ ਸਿੰਘ ਬਾਦਲ

ਚੰਡੀਗੜ੍ਹ ਸਥਿਤ ਪ੍ਰਕਾਸ਼ ਸਿੰਘ ਬਾਦਲ ਦੇ ਸਰਕਾਰੀ ਫਲੈਟ ਤੇ SIT ਪੁੱਛਗਿੱਛ ਕਰੇਗੀ।

Jun 22, 2021, 11:00 AM IST

ਚੰਡੀਗੜ੍ਹ ਵਿੱਚ ਲੱਗਾ Weekend ਲੋਕਡਾਊਨ, ਬੀਤੇ ਦਿਨ 70 ਫ਼ੀਸਦ ਸੈਂਪਲਾਂ ਵਿੱਚ ਮਿਲਿਆ ਸੀ UK Strain

ਲਗਾਤਾਰ ਵਧਦੇ ਹੋਏ ਕੋਰੋਨਾ ਦੇ ਮਾਮਲਿਆਂ ਨੂੰ ਵੇਖਦੇ ਹੋਏ ਚੰਡੀਗੜ੍ਹ ਵਿੱਚ ਵੀਕਲੀ ਲੌਕਡਾਊਨ ਲੱਗਾ ਦਿੱਤਾ ਗਿਆ ਹੈ।

Apr 16, 2021, 02:51 PM IST

VIDEO : ਕੋਰੋਨਾ ਯੋਧਿਆਂ ਦੀ ਲੋਹੜੀ

ਮੁਹਾਲੀ ਚ ਸਿਹਤ ਮੁਲਾਜ਼ਮਾਂ ਵੱਲੋਂ ਗਿੱਧਾ ਪਾ ਕੇ ਲੋਹੜੀ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ.....ਮੁਹਾਲੀ ਦੇ ਸਿਵਲ ਹਸਪਤਾਲ ਚ ਇਹ ਤਿਓਹਾਰ ਮਨਾਇਆ ਗਿਆ....ਇਸ ਮੌਕੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ

Jan 13, 2021, 02:24 PM IST

ਚੰਡੀਗੜ੍ਹ ਮੇਅਰ ਚੋਣਾਂ ਦਾ ਭਾਜਪਾ ਦੇ ਸਿਰ ਤਾਜ ,ਕਾਂਗਰਸ ਦਾ ਵਡਾ ਇਲਜ਼ਾਮ ਕੀਤਾ ਬਾਈਕਾਟ ,ਸਦਨ ਵਿਚ ਗੂੰਜਿਆ ਕਿਸਾਨੀ ਅੰਦੋਲਨ

ਚੰਡੀਗੜ੍ਹ ਨਗਰ ਨਿਗਮ ਨੂੰ ਸ਼ੁੱਕਰਵਾਰ ਨੂੰ ਨਵਾਂ ਮੇਅਰ ਮਿਲ ਗਿਆ. ਮੇਅਰ ਸਣੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਉਤੇ ਵੀ ਭਾਜਪਾ ਨੇ ਹੀ ਕਬਜ਼ਾ ਕੀਤਾ। ਮੇਅਰ ਅਹੁਦੇ ਦੇ ਲਈ ਹੋਈ ਵੋਟਿੰਗ ਦੇ ਵਿੱਚ ਭਾਜਪਾ ਦੇ ਉਮੀਦਵਾਰ ਰਵੀਕਾਂਤ ਨੂੰ 27ਵਿਚੋਂ 17 ਵੋਟ ਮਿਲੇ। ਉਥੇ ਹੀ ਕਾਂਗਰਸ ਦੇ ਦਵਿੰਦਰ ਬਬਲਾ ਨੂੰ ਸਿਰਫ਼ 5 ਵੋਟ ਮਿਲੇ ਹਾਲਾਂਕਿ ਅਕਾਲੀ ਦਲ ਦੇ ਇੱਕੋ ਇੱਕ ਕੌਂਸਲਰ ਹਰਦੀਪ ਨੇ ਇਨ੍ਹਾਂ ਚੋਣਾਂ ਦਾ ਬਾਈਕਾਟ ਕਰ ਦਿੱਤਾ.

Jan 8, 2021, 03:56 PM IST

ਪੰਜਾਬ ਦੇ ਕਿਸਾਨਾਂ ਦਾ ਵੱਡਾ ਐਲਾਨ, ਕਿਹਾ, 'ਇਸ ਤਾਰੀਕ ਨੂੰ ਕੇਂਦਰ ਤੇ ਕਾਰਪੋਰੇਟ ਘਰਾਣਿਆਂ ਦੇ ਹੰਕਾਰ ਨੂੰ ਕਰਾਂਗੇ ਚਕਨਾਚੂਰ'

 ਉਹਨਾਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਕਿਸਾਨ ਦਾ ਨੁਕਸਾਨ ਹੋਵੇ

Oct 29, 2020, 03:08 PM IST

ਚੰਡੀਗੜ੍ਹ 'ਚ ਫਿਰ ਲੱਗੇ ਖਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ !

 ਮਿਲੀ ਜਾਣਕਾਰੀ ਮੁਤਾਬਕ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ।

Oct 11, 2020, 02:14 PM IST

ਕੰਗਨਾ ਰਣੌਤ ਦੇ ਹੱਕ 'ਤੇ ਨਿਤਰਿਆ ਭਾਜਪਾ ਯੂਵਾ ਮੋਰਚਾ, ਉੱਧਵ ਠਾਕਰੇ ਦਾ ਫੂਕਿਆ ਪੁਤਲਾ

ਉਨ੍ਹਾਂ ਵੱਲੋਂ ਚੰਡੀਗੜ ਭਾਜਪਾ ਦਫ਼ਤਰ ਤੋਂ ਉੱਧਵ ਠਾਕਰੇ ਦੀ ਅਰਥੀ ਬਣਾ ਕੇ ਮਾਰਚ ਕੀਤਾ ਗਿਆ ਅਤੇ ਅਰਥੀ ਨੂੰ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

Sep 11, 2020, 02:12 PM IST

ਮੁਲਤਾਨੀ ਮਾਮਲੇ 'ਚ SIT ਵੱਲੋਂ ਸੁਮੇਧ ਸੈਣੀ ਦੇ ਚੰਡੀਗੜ੍ਹ,ਮੁਹਾਲੀ,ਮੰਡੀ ਦੇ ਘਰਾਂ 'ਚ ਰੇਡ,ਵੇਖੋ Exclusive ਤਸਵੀਰਾਂ

ਅਦਾਲਤ ਨੇ   ਸੁਮੇਧ ਸੈਣੀ ਦੀ ਗਿਰਫ਼ਤਾਰੀ ਤੋਂ ਰੋਕ ਹਟਾਈ ਸੀ 

Aug 28, 2020, 10:15 AM IST

ਚੰਡੀਗੜ੍ਹ 'ਚ ਲੋਕ ਕਿਉਂ ਬਣਵਾ ਰਹੇ ਨੇ ਵਸੀਅਤਾਂ ? ਪੜ੍ਹੋ ਖ਼ਬਰ

ਕੋਰੋਨਾ ਕਾਲ ਨੇ ਲੋਕਾਂ ਨੂੰ ਵਸੀਅਤ ਦੇ ਪ੍ਰਤੀ ਵੀ ਫਿਕਰਮੰਦ ਕਰ ਦਿੱਤਾ ਹੈ। ਲੋਕ ਇਹਨਾਂ ਦਿਨਾਂ 'ਚ ਆਮ ਦਿਨਾਂ ਤੋਂ ਜਿਆਦਾ ਗਿਣਤੀ ਵਿੱਚ ਵਸੀਅਤ ਲਿਖਾਉਣ ਲੱਗੇ ਹਨ।

Jul 26, 2020, 11:01 AM IST