ਪੰਜਾਬ

ਮੋਗਾ ਵਿੱਚ ਜਦੋਂ ਥਾਣੇਦਾਰ ਭਿੜੇ ਤਾਂ ਚੱਲਿਆ ਤਾਬੜਤੋੜ ਗੋਲੀਆਂ

ਮੋਗਾ ਵਿੱਚ ਜਦੋਂ  ਥਾਣੇਦਾਰ ਭਿੜੇ ਤਾਂ ਚੱਲਿਆ ਤਾਬੜਤੋੜ ਗੋਲੀਆਂ 

Jul 31, 2020, 05:51 PM IST

ਅੰਮ੍ਰਿਤਸਰ 'ਚ ਜ਼ਹਿਰੀਲੀ ਸ਼ਰਾਬ ਨੇ ਨਿਗਲੀਆਂ 31 ਜਾਨਾਂ,CM ਕੈਪਟਨ ਨੇ ਜਾਂਚ ਦੇ ਦਿੱਤੇ ਹੁਕਮ

ਅੰਮ੍ਰਿਤਸਰ  10,ਤਰਨਤਾਰਨ 10 ਅਤੇ ਬਟਾਲਾ ਵਿੱਚ 4 ਲੋਕਾਂ ਦੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਹੈ

Jul 31, 2020, 03:32 PM IST

10 ਬੂਟੇ ਲਗਾਓ,1 ਹਥਿਆਰ ਦਾ ਲਾਇਸੈਂਸ ਲੈ ਜਾਓ !

ਪਟਿਆਲਾ ਦੀ ਐੱਮਪੀ ਪਰਨੀਤ ਕੌਰ DC ਨੇ ਲਿਆ ਫ਼ੈਸਲਾ 

Jul 31, 2020, 01:24 PM IST

ਅੰਮ੍ਰਿਤਸਰ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 9 ਲੋਕਾਂ ਦੀ ਮੌਤ,SHO ਸਸਪੈਂਡ,SIT ਦਾ ਗਠਨ

ਅੰਮ੍ਰਿਤਸਰ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 9 ਲੋਕਾਂ ਦੀ ਮੌਤ,1 ਗੰਭੀਰ  

Jul 31, 2020, 11:34 AM IST

WHO ਨੇ ਭਾਰਤ ਨੂੰ ਕੀਤਾ ਅਗਾਹ, ਕੋਰੋਨਾ ਨਾਲ ਲੜਨ ਦੇ ਲਈ ਤਿਆਰ ਰਹਿਣ ਦੀ ਜ਼ਰੂਰਤ

WHO ਨੇ ਭਾਰਤ ਨੂੰ ਕੀਤਾ ਅਗਾਹ, ਕੋਰੋਨਾ ਨਾਲ ਲੜਨ ਦੇ ਲਈ ਤਿਆਰ ਰਹਿਣ ਦੀ ਜ਼ਰੂਰਤ 

Jul 30, 2020, 04:33 PM IST

ਜੇਲ੍ਹ 'ਚ ਮੋਬਾਈਲ ਦੇ ਖੇਡ ਨੂੰ ਸਮਝਨਾ ਹੈ ਤਾਂ ਫ਼ਿਰੋਜ਼ਪੁਰ ਤੇ ਪਟਿਆਲਾ ਦੀਆਂ ਇੰਨਾ 2 ਵਾਰਦਾਤਾਂ ਨੂੰ ਸਮਝੋ

ਫ਼ਿਰੋਜ਼ਪੁਰ ਜੇਲ੍ਹ ਵਿੱਚ 9 ਮੋਬਾਈਲ ਫ਼ੋਨ ਬਰਾਮਦ, ਪਟਿਆਲਾ ਵਿੱਚ ਵਾਰਡਨ ਨੂੰ ਪੁਲਿਸ ਨੇ ਕੀਤਾ ਗਿਰਫ਼ਤਾਰ 

Jul 30, 2020, 03:15 PM IST

ਰਣਜੀਤ ਸਿੰਘ ਬ੍ਰਹਮਪੁਰਾ ਦੇ ਸਿੱਧੂ 'ਤੇ ਸਿਆਸੀ ਡੋਰੇ ਤਾਂ ਸੁਖਬੀਰ ਬਾਦਲ ਨੂੰ ਨਸੀਹਤ !

ਅਕਾਲੀ ਦਲ ਟਕਸਾਲੀ ਨੇ ਅੰਮ੍ਰਿਤਸਰ ਵਿੱਚ ਖੋਲਿਆ ਆਪਣਾ ਦਫ਼ਤਰ 

Jul 29, 2020, 04:46 PM IST

ਰਣਜੀਤ ਸਿੰਘ ਬ੍ਰਹਮਪੁਰਾ ਦੇ ਨਵਜੋਤ ਸਿੱਧੂ 'ਤੇ ਸਿਆਸੀ ਡੋਰੇ ਤਾਂ ਸੁਖਬੀਰ ਬਾਦਲ ਨੂੰ ਨਸੀਹਤ !

ਅਕਾਲੀ ਦਲ ਟਕਸਾਲੀ ਨੇ ਅੰਮ੍ਰਿਤਸਰ ਵਿੱਚ ਖੋਲਿਆ ਆਪਣਾ ਦਫ਼ਤਰ 

Jul 29, 2020, 04:46 PM IST

GST 'ਤੇ ਹੁਣ ਹਰਸਿਮਰਤ V/s ਮਨਪ੍ਰੀਤ,ਸੋਸ਼ਲ ਮੀਡੀਆ 'ਤੇ ਛਿੜੀ ਸਿਆਸੀ ਤਾਣਿਆਂ ਦੀ ਜੰਗ

ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਵੱਲੋਂ ਰਿਲੀਜ਼ GST ਦਾ ਦਿੱਤੀ ਵੇਰਵਾ ਤਾਂ ਮਨਪ੍ਰੀਤ ਨੇ ਪੁੱਛਿਆ ਹਰਸਿਮਰਤ ਤੋਂ ਸਵਾਲ 

Jul 29, 2020, 10:49 AM IST

ਪੰਜਾਬ ਕੋਲ ਕਿਸੇ ਹੋਰ ਨਾਲ ਸਾਂਝਾ ਕਰਨ ਲਈ ਵਾਧੂ ਪਾਣੀ ਨਹੀਂ, ਦਰਿਆਈ ਪਾਣੀਆਂ ਦੇ ਮੁੜ ਮੁਲਾਂਕਣ ਤੋਂ ਸਿੱਧ ਹੋ ਜਾਵੇਗਾ: ਜਾਖੜ

 ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੀ ਪਹਿਲੀ ਜ਼ਿੰਮੇਵਾਰੀ ਆਪਣੇ ਲੋਕਾਂ ਖਾਸ ਕਰਕੇ ਕਿਸਾਨਾਂ ਪ੍ਰਤੀ ਹੈ ਅਤੇ ਬਦਕਿਸਮਤੀ ਨਾਲ ਪੰਜਾਬ ਆਪਣੇ ਸੀਮਿਤ ਜਲ ਵਸੀਲਿਆਂ ਨੂੰ ਹੋਰਨਾਂ ਸੂਬਿਆਂ ਨਾਲ ਸਾਂਝਾ ਕਰਨ ਦੀ ਸਥਿਤੀ ਵਿੱਚ ਨਹੀਂ ਹੈ।  

Jul 28, 2020, 09:47 PM IST

ਇਸ ਵਜ੍ਹਾਂ ਨਾਲ 29 ਜੁਲਾਈ ਨੂੰ ਪੰਜਾਬ ਦੇ ਪੈਟਰੋਲ ਪੰਪ ਬੰਦ ਰਹਿਣਗੇ

ਪੰਜਾਬ ਪੈਟਰੋਲ ਪੰਪ ਮਾਲਿਕਾਂ ਨੇ ਪੰਪ ਬੰਦ ਰੱਖਣ ਦਾ ਐਲਾਨ ਕੀਤਾ 

Jul 25, 2020, 04:52 PM IST

ਹੁਣ ਇਸ ਮਾਮਲੇ 'ਚ ਸਿੱਧੂ ਮੂਸੇਵਾਲਾ ਖ਼ਿਲਾਫ਼ ਭੜਕੇ ਲੁਧਿਆਣਾ ਦੇ ਵਕੀਲ,ਕਾਨੂੰਨੀ ਕਾਰਵਾਹੀ ਦੀ ਚਿਤਾਵਨੀ,ਜਾਣੋ ਕਾਰਨ

ਸਿੱਧੂ ਮੂਸੇਵਾਲਾ ਨੂੰ ਕਿਹਾ 7 ਦਿਨਾਂ ਅੰਦਰ ਮੁਆਫੀ ਮੰਗੇ ਨਹੀਂ ਤਾਂ ਕਾਨੂੰਨੀ ਕਾਰਵਾਹੀ ਦੀ ਚਿਤਾਵਨੀ ਦਿੱਤੀ 

Jul 24, 2020, 06:08 PM IST

ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ ! ਪੁਲਿਸ ਨੇ 4 ਬਦਮਾਸ਼ਾਂ ਨੂੰ ਕੀਤਾ ਗ੍ਰਿਫਤਾਰ

ਦਿੱਲੀ ਦੇ ਵਿਕਾਸਪੁਰੀ ਥਾਣਾ ਪੁਲਿਸ ਨੇ ਵਿਰੋਧੀਗੈਂਗ ਦੇ ਮੈਬਰਾਂ ਦੀ ਹੱਤਿਆ ਕਰਨ ਲਈ ਹਥਿਆਰ ਲੈ ਕੇ ਦਿੱਲੀ ਪੁੱਜੇ ਚਾਰ ਬਦਮਾਸ਼ਾਂ ਨੂੰ ਗਿਰਫਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਬਦਮਾਸ਼ ਪੰਜਾਬ, ਉਤਰਾਖੰਡ ਅਤੇ ਉੱਤਰ ਪ੍ਰਦੇ  ਦੇ ਰਹਿਣ ਵਾਲੇ ਹਨ। 

Jul 23, 2020, 10:54 PM IST

ਪੰਜਾਬ ਦੇ CM ਅਮਰਿੰਦਰ ਸਿੰਘ ਵੱਲੋਂ ਮੁੱਖ ਸਕੱਤਰ ਨੂੰ ਫਿਲਮਾਂ ਦੀ ਸ਼ੂਟਿੰਗ ਲਈ ਹਿਦਾਇਤਾਂ ਜਾਰੀ ਕਰਨ ਦੇ ਨਿਰਦੇਸ਼

ਪੰਜਾਬ ਦੇ CM ਅਮਰਿੰਦਰ ਸਿੰਘ ਵੱਲੋਂ ਮੁੱਖ ਸਕੱਤਰ ਨੂੰ ਫਿਲਮਾਂ ਦੀ ਸ਼ੂਟਿੰਗ ਲਈ ਹਿਦਾਇਤਾਂ ਜਾਰੀ ਕਰਨ ਦੇ ਨਿਰਦੇਸ਼ 

Jul 22, 2020, 06:55 PM IST