ਬਾਲੀਵੁੱਡ

ਰਾਖੀ ਸਾਵੰਤ ਨੇ ਸੜਕ ਕਿਨਾਰੇ ਆਟੋ ਚਾਲਕ ਨੂੰ ਸਿਖਾਇਆ ਡਾਂਸ, ਵੀਡੀਓ ਹੋ ਰਹੀਂ ਵਾਇਰਲ

ਬਾਲੀਵੁੱਡ ਦੀ ਡਰਾਮਾ ਰਾਣੀ ਕਹਾਉਣ ਵਾਲੀ ਡਾਂਸਰ-ਅਦਾਕਾਰਾ ਰਾਖੀ ਸਾਵੰਤ ਹਰ ਦਿਨ ਸੁਰਖੀਆਂ 'ਚ ਬਣੀ ਰਹਿੰਦੀ ਹੈ।

Jun 21, 2021, 06:27 PM IST

Ajay Devgan ਨੂੰ ਸਵਾਲ ਪੁੱਛ ਫਸੇ Kapil Sharma,ਹੋ ਗਈ ਬੋਲਤੀ ਬੰਦ

ਕਾਮੇਡੀ ਕਿੰਗ ਵਜੋਂ ਜਾਣੇ ਜਾਂਦੇ ਕਪਿਲ ਸ਼ਰਮਾ ਆਪਣੇ ਸ਼ੋਅ ਵਿਚ ਆਏ ਮਹਿਮਾਨਾਂ ਦੀ ਬੋਲਤੀ ਬੰਦ ਕਰਨ ਵਿਚ ਮਾਹਿਰ ਹਨ ਪਰ ਹੁਣ ਕੁਝ ਉਲਟ ਨਜ਼ਾਰਾ ਸਾਹਮਣੇ ਆਇਆ ਹੈ ਕਿਉਂਕਿ ਅੱਜ ਐਤਵਾਰ ਦੇ ਕਪਿਲ ਸ਼ਰਮਾ ਸ਼ੋਅ 'ਤੇ ਅਜੇ ਦੇਵਗਨ ਅਤੇ ਅਭਿਸ਼ੇਕ ਬੱਚਨ ਕਪਿਲ ਸ਼ਰਮਾ ਦੀ ਬੋਲਤੀ ਬੰਦ ਕਰਨ ਜਾ ਰਹੇ ਹਨ। ਸ਼ੋਅ ਦੇ ਪ੍ਰੋਮੋ ਵੀਡੀਓ ਸੋਸ਼ਲ ਮੀਡੀਆ 'ਤੇ ਛਾਏ ਹੋਏ ਹਨ.

Jan 10, 2021, 04:30 PM IST

ਸਾਰਾ ਅਲੀ ਖ਼ਾਨ ਦੇ ਡਰਾਈਵਰ ਨੂੰ ਹੋਇਆ ਕੋਰੋਨਾ,ਪਰਿਵਾਰ ਦੇ ਬਾਕੀ ਮੈਂਬਰਾਂ ਦੀ ਰਿਪੋਰਟ ਵੀ ਆਈ ਸਾਹਮਣੇ

 ਸਾਰਾ ਅਲੀ ਖ਼ਾਨ ਨੇ ਇੰਸਟਰਾਗਰਾਮ 'ਤੇ ਪੋਸਟ ਦੇ ਜ਼ਰੀਏ ਦਿੱਤੀ ਜਾਣਕਾਰੀ

Jul 14, 2020, 10:15 AM IST

ਕਈ ਵਾਰ ਮੁਸ਼ਕਲਾਂ ਵਿੱਚ ਘਿਰੇ ਅਮਿਤਾਭ ਬਚਨ,ਹੌਸਲੇ ਨਾਲ ਤੋੜੀ ਹਰ 'ਦੀਵਾਰ'

ਸਾਲ 1982 ਵਿੱਚ ਕੁੱਲੀ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਅਮਿਤਾਭ ਬਚਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ 

Jul 12, 2020, 01:12 PM IST

ਬਾਲੀਵੁੱਡ ਦੇ ਹੀਮੈਨ ਧਰਮਿੰਦਰ 'ਉਦਾਸ' ਨੇ, ਟਵਿਟਰ 'ਤੇ ਤਸਵੀਰ ਸ਼ੇਅਰ ਕਰ ਕੇ ਉਨ੍ਹਾਂ ਨੇ ਦੱਸਿਆ ਕਾਰਨ

ਬਾਲੀਵੁੱਡ ਦੇ ਹੀਮੈਨ ਧਰਮਿੰਦਰ ਟਵਿਟਰ 'ਤੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਅਹਿਮ ਜਾਣਕਾਰੀਆਂ ਸਾਂਝੀ ਕਰਦੇ ਰਹਿੰਦੇ ਨੇ

Jul 4, 2020, 05:39 PM IST

ਬਾਲੀਵੁੱਡ ਦੇ ਹੀਮੈਨ ਧਰਮਿੰਦਰ 'ਉਦਾਸ' ਨੇ, ਟਵਿਟਰ 'ਤੇ ਤਸਵੀਰ ਸ਼ੇਅਰ ਕਰ ਕੇ ਉਨ੍ਹਾਂ ਨੇ ਦੱਸਿਆ ਕਾਰਨ

ਬਾਲੀਵੁੱਡ ਦੇ ਹੀਮੈਨ ਧਰਮਿੰਦਰ ਟਵਿਟਰ 'ਤੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਅਹਿਮ ਜਾਣਕਾਰੀਆਂ ਸਾਂਝੀ ਕਰਦੇ ਰਹਿੰਦੇ ਨੇ

Jul 4, 2020, 05:39 PM IST

ਮਸ਼ਹੂਰ ਕੋਰੋਗਰਾਫ਼ਰ ਸਰੋਜ ਖ਼ਾਨ ਨਹੀਂ ਰਹੀ,ਦਿਲ ਦਾ ਦੌਰਾ ਪੈਣ ਨਾਲ ਮੁੰਬਈ ਵਿੱਚ ਦੇਹਾਂਤ

ਸਾਹ ਲੈਣ ਵਿੱਚ ਤਕਲੀਫ਼ ਦੀ ਵਜ੍ਹਾਂ ਕਰ ਕੇ ਸਰੋਜ ਖ਼ਾਨ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ

Jul 3, 2020, 11:20 AM IST

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ CM ਠਾਕਰੇ ਨਾਲ ਮੁਲਾਕਾਤ,ਦਿੱਤਾ ਇਹ ਬਿਆਨ

20 ਤੋਂ 25 ਮਿੰਟ ਤੱਕ ਉੱਦਵ ਠਾਕਰੇ ਨਾਲ ਸੋਨੂੰ ਸੂਦ ਦੀ ਹੋਈ ਮੁਲਾਕਾਤ 

Jun 8, 2020, 08:55 AM IST

Wajid Khan ਦੇ ਦੇਹਾਂਤ 'ਤੇ ਹੈਰਾਨ Amitab Bachchan,ਟਵਿਟਰ 'ਤੇ ਲਿਖਿਆ ਹੈ ਇਮੋਸ਼ਨਲ ਮੈਸੇਜ

 ਵਾਜਿਦ ਖ਼ਾਨ ਨੂੰ ਕਿਡਨੀ ਦੀ ਪਰੇਸ਼ਾਨੀ ਸਨ

Jun 1, 2020, 01:11 PM IST

Sonu Sood ਦੀ ਮਦਦ ਨਾਲ ਘਰ ਪਹੁੰਚੀ ਮਹਿਲਾ ਨੇ ਕੀਤਾ ਅਜਿਹਾ ਕੰਮ,ਐਕਟਰ ਨੇ ਕਿਹਾ ਮੇਰਾ ਸਭ ਤੋਂ ਵੱਡਾ ਅਵਾਰਡ

ਇੱਕ ਮਹਿਲਾ ਨੇ ਆਪਣੇ ਪੁੱਤਰ ਦਾ ਨਾਂ ਸੋਨੂੰ ਸੂਦ ਰੱਖਿਆ

मई 29, 2020, 01:46 PM IST

Akshay Kumar ਨੇ ਵਿਖਾਈ ਦਰਿਆ-ਦਿਲੀ,ਕਰੋੜਾਂ ਦਾਨ ਦੇ ਬਾਅਦ ਹੁਣ ਖਾਤਿਆਂ ਵਿੱਚ ਭੇਜੇ ਇੰਨੇ ਲੱਖ

ਮਜ਼ਦੂਰਾਂ ਦੇ ਐਕਾਉਂਟ ਵਿੱਚ ਕੀਤੇ ਪੈਸੇ ਟਰਾਂਸਫ਼ਰ

मई 28, 2020, 03:44 PM IST

Sonu Sood ਦੀ ਬਣੇਗੀ ਬਾਇਉਪਿਕ,Akshay Kumar ਨਿਭਾਉਣਗੇ ਲੀਡ ਰੋਲ,ਜਾਣੋ ਕੀ ਹੈ ਸਚਾਈ

 ਸੋਸ਼ਲ ਮੀਡੀਆ 'ਤੇ ਸੋਨੂੰ ਸੂਦ ਨਾਲ ਜੁੜੀ ਖ਼ਬਰ ਟਰੇਂਡ ਕਰ ਰਹੀ ਹੈ 

मई 27, 2020, 05:55 PM IST

ਸੁਸ਼ਮਾ ਸਵਰਾਜ ਨਾਲ ਪੰਜਾਬੀ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਤੁਲਨਾ ਕਿਸ ਨੇ ਅਤੇ ਕਿਉਂ ਕੀਤੀ ?

ਸੋਨੂੰ ਸੂਦ ਟਵਿਟਰ ਦੇ ਜ਼ਰੀਏ ਮਜ਼ਦੂਰਾਂ ਨਾਲ ਸੰਪਰਕ ਕਰ ਰਹੇ ਨੇ 

मई 23, 2020, 02:38 PM IST

ਸੋਸ਼ਲ ਮੀਡੀਆ 'ਤੇ ਛਾਏ Abhay Deol ਦਾ ਨਵਾਂ ਅਵਤਾਰ,ਵਾਇਰਸ ਹੋਇਆ ਫ਼ਿਲਮ 'The Odds' ਦਾ ਟੀਜ਼ਰ

ਅਭੇ ਦਿਓਲ ਦੀ ਆਉਣ ਵਾਲੀ ਫ਼ਿਲਮ 'ਦਾ ਆਡਸ' ਦਾ ਟਰੇਲਰ ਰਿਲੀਜ਼ ਕੀਤਾ ਗਿਆ 

मई 16, 2020, 04:08 PM IST

ਧਰਮਿੰਦਰ ਦੇ ਘਰ ਆਇਆ ਨਵਾਂ ਮਹਿਮਾਨ,VIDEO ਸ਼ੇਅਰ ਕਰ ਕੇ ਜਤਾਈ ਇਸ ਤਰ੍ਹਾਂ ਨਾਲ ਖ਼ੁਸ਼ੀ

ਧਰਮਿੰਦਰ ਨੇ ਆਪਣੇ ਫੈਨਸ ਨੂੰ ਗੁੱਡ ਨਿਊਜ਼ ਸ਼ੇਅਰ ਕੀਤੀ

मई 14, 2020, 12:34 PM IST

ਬਾਲੀਵੁੱਡ ਦਾ ਇਹ ਮਸ਼ਹੂਰ ਪੰਜਾਬੀ ਅਦਾਕਾਰ ਬਣਿਆ ਪ੍ਰਵਾਸੀ ਮਜ਼ਦੂਰਾਂ ਲਈ ਮਦਦਗਾਰ

ਸੋਨੂੰ ਸੂਦ ਨੇ ਮਹਾਰਾਸ਼ਟਰ ਤੋਂ ਕਰਨਾਟਕਾ ਦੇ ਲਈ ਭੇਜਿਆ 10 ਮਜ਼ਦੂਰਾਂ ਦੀਆਂ ਬੱਸਾਂ

मई 12, 2020, 11:22 AM IST

ਇਰਫਾਨ ਖ਼ਾਨ ਦਾ 53 ਸਾਲ ਦੀ ਉਮਰ ਵਿੱਚ ਦੇਹਾਂਤ,ਮੁੰਬਈ ਦੇ ਹਸਪਤਾਲ ਵਿੱਚ ਤੋੜਿਆ ਦਮ

 ਫ਼ਿਲਮ ਡਾਇਰੈਕਟਰ ਸ਼ੂਜਿੱਤ ਸਰਕਾਰ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

Apr 29, 2020, 02:04 PM IST