ਮੁੱਖ ਮੰਤਰੀ

ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕਿਸਾਨ ਜਥੇਬੰਦੀਆਂ ਅਤੇ ਧਾਰਮਿਕ ਸੰਸਥਾਵਾਂ ਨੂੰ ਇਹ ਅਪੀਲ

ਕੋਰੋਨਾ ਵਾਇਰਸ ਨੂੰ ਲੈਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਅਪੀਲ

Jul 23, 2020, 06:50 PM IST

ਪੰਜਾਬ ਦੇ CM ਅਮਰਿੰਦਰ ਸਿੰਘ ਵੱਲੋਂ ਮੁੱਖ ਸਕੱਤਰ ਨੂੰ ਫਿਲਮਾਂ ਦੀ ਸ਼ੂਟਿੰਗ ਲਈ ਹਿਦਾਇਤਾਂ ਜਾਰੀ ਕਰਨ ਦੇ ਨਿਰਦੇਸ਼

ਪੰਜਾਬ ਦੇ CM ਅਮਰਿੰਦਰ ਸਿੰਘ ਵੱਲੋਂ ਮੁੱਖ ਸਕੱਤਰ ਨੂੰ ਫਿਲਮਾਂ ਦੀ ਸ਼ੂਟਿੰਗ ਲਈ ਹਿਦਾਇਤਾਂ ਜਾਰੀ ਕਰਨ ਦੇ ਨਿਰਦੇਸ਼ 

Jul 22, 2020, 06:55 PM IST

ਸਿਕਿਮ ਦੇ ਨਾਨਕ ਲਾਮਾ ਗੁਰਦੁਰਆਰੇ 'ਚ ਮੁੜ ਤੋਂ ਗੈਰ ਕਾਨੂੰਨੀ ਉਸਾਰੀ,ਹਰਸਿਮਰਤ ਨੇ ਸਿਕਿਮ ਦੇ CM ਨੂੰ ਲਿਖੀ ਚਿੱਠੀ

ਸੁਪਰੀਮ ਕੋਰਟ ਨੇ ਨਾਨਕ ਲਾਮਾ ਗੁਰਦੁਆਰੇ ਵਿੱਚ ਕਿਸੇ ਵੀ ਤਰ੍ਹਾਂ ਦੀ ਉਸਾਰੀ 'ਤੇ ਰੋਕ ਲਗਾਈ ਸੀ 

Jul 21, 2020, 02:19 PM IST

ਤ੍ਰਿਪੁਰਾ ਦੇ CM ਬਿਪਲਬ ਦੇਬ ਨੇ ਪੰਜਾਬੀ ਅਤੇ ਜਾਟ ਭਾਈਚਾਰੇ ਤੋਂ ਮੰਗੀ ਮਾਫ਼ੀ,ਜਾਣੋ ਕੀ ਹੈ ਪੂਰਾ ਮਾਮਲਾ

ਤ੍ਰਿਪੁਰਾ ਦੇ CM ਵੱਲੋਂ ਪੰਜਾਬੀ ਅਤੇ ਜਾਟ ਭਾਈਚਾਰੇ ਤੇ ਕੀਤੀ ਟਿੱਪਣੀ 'ਤੇ ਹੋਇਆ ਸੀ ਵਿਵਾਦ  

Jul 21, 2020, 11:23 AM IST

'ਕਿਸਾਨਾਂ ਲਈ ਹੁਣ ਮਗਰਮੱਛ ਦੇ ਹੰਝੂ ਨਾ ਵਹਾਓ' ਖੇਤੀ ਆਰਡੀਨੈਂਸਾਂ 'ਤੇ CM ਕੈਪਟਨ ਦਾ ਸੁਖਬੀਰ ਬਾਦਲ 'ਤੇ ਤੰਜ

ਕਿਸਾਨ ਆਰਡੀਨੈਂਸ ਨੂੰ ਲੈਕੇ ਸੀਐੱਮ ਕੈਪਟਨ ਨੇ ਸੁਖਬੀਰ ਬਾਦਲ ਨੂੰ ਘੇਰਿਆ

Jul 20, 2020, 07:32 PM IST

ਪੰਜਾਬ ਦਾ ਇੱਕ ਹੋਰ ਵਿਧਾਇਕ ਕੋਰੋਨਾ ਦੀ ਚਪੇਟ 'ਚ, ਮੁੱਖ ਮੰਤਰੀ ਨੇ ਜਲਦੀ ਠੀਕ ਹੋਣ ਦੀ ਕੀਤੀ ਕਾਮਨਾ

 ਪੰਜਾਬ 'ਚ ਕੋਰੋਨਾ ਦਾ ਕਹਿਰ ਬਰਕਰਾਰ ਹੈ ਤੇ ਹੁਣ ਇਸ ਦੀ ਚਪੇਟ 'ਚ VIP ਅਧਿਕਾਰੀ ਵੀ ਆ ਰਹੇ ਹਨ। ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਹੌਂਣ ਮਗਰੋਂ ਹੁਣ ਪੰਜਾਬ ਦਾ 1 ਹੋਰ ਵਿਧਾਇਕ ਪਾਜ਼ੀਟਿਵ ਪਾਇਆ ਹੈ। 

Jul 19, 2020, 07:03 PM IST

ਪੰਜਾਬ ਸਰਕਾਰ ਸਥਾਨਕ ਸਰਕਾਰਾ ਚੋਣਾਂ ਇਸ ਮਹੀਨੇ ਵਿੱਚ ਹੋ ਸਕਦੀਆਂ ਨੇ,ਚੋਣ ਕਮਿਸ਼ਨ ਨੂੰ ਭੇਜੀ ਜਾਵੇਗੀ ਸਿਫ਼ਾਰਿਸ਼

ਕੈਪਟਨ ਅਮਰਿੰਦਰ ਸਰਕਾਰ ਨੇ ਦਿੱਤੇ ਸਥਾਨਕ ਸਰਕਾਰਾ ਚੋਣ ਕਰਵਾਉਣ ਦੇ ਸੰਕੇਤ 

Jul 18, 2020, 07:16 PM IST

ਪੰਜਾਬ 'ਚ ਤਿਆਰ ਹੋਣਗੇ ਹੁਣ ਕੋਵਿਡ ਪੁਲਿਸ ਦਸਤੇ,ਇਸ ਤਰ੍ਹਾਂ ਤੁਹਾਡੇ 'ਤੇ ਰੱਖਣਗੇ ਨਜ਼ਰ

 ਮੁੱਖ ਮੰਤਰੀ ਵੱਲੋਂ ਡੀ.ਜੀ.ਪੀ. ਨੂੰ ਕੋਵਿਡ ਲਈ ਵਿਸ਼ੇਸ਼ ਦਸਤੇ ਤਿਆਰ ਕਰਨ ਦੇ ਹੁਕਮ, ਪੁਲਿਸ ਕਰਮੀਆਂ ਨੂੰ ਗੈਰ-ਜ਼ਰੂਰੀ ਡਿਊਟੀਆਂ ਤੋਂ ਹਟਾਇਆ ਜਾਵੇ

Jul 16, 2020, 07:01 PM IST

ਬਾਹਰ ਨਿਕਲਣ ਤੋਂ ਪਹਿਲਾਂ ਪੰਜਾਬ ਸਰਕਾਰ ਦੀਆਂ ਇਹ ਨਵੀਆਂ ਅਤੇ ਸਖ਼ਤ ਗਾਈਡ ਲਾਈਨਾਂ ਜ਼ਰੂਰ ਪੜ ਲਓ

ਮੁੱਖ ਮੰਤਰੀ ਕੈਪਟਨ ਨੇ ਸਖ਼ਤ ਗਾਈਡ ਲਾਈਨਾਂ ਜਾਰੀ ਕਰਨ ਦੇ ਸੰਕੇਤ ਦਿੱਤੇ ਸਨ 

Jul 13, 2020, 05:55 PM IST

'ਪੰਜਾਬ ਨੂੰ ਮੁੰਬਈ,ਦਿੱਲੀ ਨਹੀਂ ਬਣਨ ਦੇਵਾਂਗਾ',ਕੋਵਿਡ ਦੇ ਵਧੇ ਮਾਮਲਿਆਂ 'ਤੇ CM ਕੈਪਟਨ ਦੇ ਇਹ ਸਖ਼ਤ ਨਿਰਦੇਸ਼

 ਰਾਜਸੀ ਪਾਰਟੀਆਂ ਨੂੰ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਇਕੱਠ ਕਰਨ ਤੋਂ ਗੁਰੇਜ਼ ਕਰਨ ਦੀ ਕੀਤੀ ਅਪੀਲ 

Jul 12, 2020, 09:49 PM IST

ਕੀ ਹਰਿਆਣਾ ਦੀ ਤਰਜ਼ 'ਤੇ ਪੰਜਾਬ 'ਚ ਪ੍ਰਾਈਵੇਟ ਨੌਕਰੀਆਂ 'ਚ ਮਿਲੇਗਾ ਕੋਟਾ ? CM ਕੈਪਟਨ ਦਾ ਇਹ ਬਿਆਨ ਜਾਣੋ

ਹਰਿਆਣਾ ਸਰਕਾਰ ਨੇ ਪ੍ਰਾਈਵੇਟ ਕੰਪਨੀਆਂ ਵਿੱਚ 75 ਫ਼ੀਸਦੀ ਕੋਟਾ ਸਥਾਨਕ ਨੌਜਵਾਨਾਂ ਨੂੰ ਦੇਣ ਦਾ ਐਲਾਨ ਕੀਤਾ ਹੈ 

Jul 12, 2020, 09:26 PM IST

CM ਕੈਪਟਨ ਨੇ SIT ਨੂੰ ਸੌਂਪੀ ਤੁਲੀ ਲੈਬ ਕੋਵਿਡ ਟੈਸਟਿੰਗ ਘੁਟਾਲੇ ਦੀ ਜਾਂਚ,ਬਿਕਰਮ ਮਜੀਠੀਆ ਨੂੰ ਦਿੱਤੀ ਇਹ ਸਲਾਹ

ਕੇਸ ਦੇ ਨਿਆਂਇਕ ਤਬਾਦਲੇ ’ਤੇ ਬੇਲੋੜੀ ਸਿਆਸਤ ਨਾ ਕਰੇ ਬਿਕਰਮ ਮਜੀਠੀਆ -ਕੈਪਟਨ  

Jul 12, 2020, 09:06 PM IST

CM ਕੈਪਟਨ ਨੇ PM ਮੋਦੀ ਨੂੰ ਲਿਖੀ ਚਿੱਠੀ,ਯੂਨੀਵਰਸਿਟੀ ਪ੍ਰੀਖਿਆ ਰੱਦ ਕਰਨ ਦੀ ਕੀਤੀ ਅਪੀਲ

 ਸੂਬਾ ਸਰਕਾਰ ਨੂੰ ਪ੍ਰੀਖਿਆਵਾਂ ਰੱਦ ਕਰਨ ਬਾਰੇ ਆਪਣੇ 3 ਜੁਲਾਈ ਦੇ ਫੈਸਲੇ ਦੀ ਪਾਲਣਾ ਕਰਨ ਦੀ ਆਗਿਆ ਦੇਣ ਦੀ ਮੰਗ

Jul 12, 2020, 01:37 AM IST

ਇੰਨਾ ਕਾਰਨ ਨਾਲ CM ਕੈਪਟਨ ਨੇ PM ਨੂੰ ਯੂਨੀਵਰਸਿਟੀ ਦੀ ਪ੍ਰੀਖਿਆ ਰੱਦ ਕਰਨ ਦੀ ਸਿਫ਼ਾਰਿਸ਼ ਕੀਤੀ

CM ਕੈਪਟਨ ਨੇ ਵਿਦਿਆਰਥੀਆਂ ਲਈ ਜ਼ੋਖਮ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਦੇ ਪ੍ਰਸੰਗ 'ਚ ਆਨ-ਲਾਈਨ ਵਿਧੀ ਉਚਿਤ ਨਹੀਂ 

Jul 10, 2020, 09:59 AM IST

ਚੀਨ 'ਤੇ ਨੱਢਾ ਵੱਲੋਂ ਰਾਹੁਲ ਗਾਂਧੀ ਨੂੰ ਘੇਰਨ 'ਤੇ CM ਕੈਪਟਨ ਨੇ ਦਿੱਤਾ ਇਹ ਜਵਾਬ

''ਜ਼ਮੀਨੀ ਪੱਧਰ ਦੇ ਫੈਸਲੇ ਲੈਣ ਵਿੱਚ ਸਟੈਂਡਿੰਗ ਕਮੇਟੀ ਦੀ ਪ੍ਰਸੰਗਿਕਤਾ ਨਹੀਂ, ਇਹ ਮੇਰਾ ਨਿੱਜੀ ਤਜਰਬਾ''

Jul 7, 2020, 05:12 PM IST

ਅਕਾਲੀਆਂ ਨੇ ਕਿਸਾਨੀ ਵਿਰੋਧੀ ਆਰਡੀਨੈਂਸਾਂ ਦੇ ਹੱਕ 'ਚ ਭੁਗਤ ਕੇ ਪੰਜਾਬ ਦੇ ਹਿਤ ਵੇਚੇ-CM ਕੈਪਟਨ

ਆਰਡੀਨੈਂਸਾਂ ਵਿਰੁੱਧ ਕੇਂਦਰ ਨਾਲ ਲੜਾਈ ਲੜਾਂਗਾ-ਮੁੱਖ ਮੰਤਰੀ ਵੱਲੋਂ ਐਲਾਨ

Jul 5, 2020, 11:12 AM IST

CM ਕੈਪਟਨ ਵੱਲੋਂ ਯੂਨੀਵਰਸਿਟੀ,ਕਾਲਜਾਂ ਦੀਆਂ ਪ੍ਰੀਖਿਆਵਾਂ ਰੱਦ,ਵਿਸਥਾਰਤ ਐਲਾਨ ਜਲਦ

 ਪੀ.ਸੀ.ਐਸ.ਬਣਨ ਦੇ ਚਾਹਵਾਨ ਸਾਬਕਾ ਸੈਨਿਕਾਂ ਲਈ ਹੋਰਨਾਂ ਵਰਗਾਂ ਵਾਂਗ ਇਮਤਿਹਾਨ ਦੀਆਂ ਕੋਸ਼ਿਸ਼ਾਂ ਵਿੱਚ ਵਾਧਾ ਕੀਤਾ

Jul 5, 2020, 10:37 AM IST

9 ਸਹਿਕਾਰੀ ਖੰਡ ਮਿੱਲਾਂ ਨੂੰ CM ਕੈਪਟਨ ਵੱਲੋਂ 100 ਕਰੋੜ ਜਾਰੀ, ਕਿਸਾਨਾਂ ਨੂੰ ਫ਼ੌਰਨ ਅਦਾਇਗੀਆਂ ਦੇ ਹੁਕਮ

ਕੈਪਟਨ ਅਮਰਿੰਦਰ ਸਿੰਘ ਨੇ ਸਹਿਕਾਰਤਾ ਮੰਤਰੀ ਨੂੰ ਮਿੱਲਾਂ ਰਾਹੀਂ ਕਿਸਾਨਾਂ ਨੂੰ ਤੁਰੰਤ ਅਦਾਇਗੀਆਂ ਦੇਣ ਲਈ ਯਕੀਨੀ ਬਣਾਉਣ ਲਈ ਕਿਹਾ

Jul 2, 2020, 05:15 PM IST

ਪ੍ਰਿਅੰਕਾ ਗਾਂਧੀ ਨੂੰ ਖ਼ਤਰੇ ਦੀ ਸੰਭਾਵਨਾ,ਸਰਕਾਰੀ ਮਕਾਨ ਖ਼ਾਲੀ ਕਰਵਾਉਣਾ ਗ਼ਲਤ,CM ਕੈਪਟਨ ਨੇ ਪੰਜਾਬ ਦਾ ਦਿੱਤਾ ਉਦਾਰਣ

CM ਕੈਪਟਨ ਨੇ ਕਿਹਾ ''ਪ੍ਰਿਅੰਕਾ ਨੂੰ ਖਤਰੇ ਦੀ ਸੰਭਾਵਨਾ ਕਾਰਨ SPG ਕਵਰ ਅਤੇ ਸਰਕਾਰੀ ਬੰਗਲਾ ਬਹਾਲ ਕਰਨਾ ਚਾਹੀਦਾ''

Jul 2, 2020, 10:21 AM IST

ਖੇਤੀ ਆਰਡੀਨੈਂਸਾਂ 'ਤੇ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਤੋਂ ਬਾਅਦ CM ਕੈਪਟਨ ਦਾ ਇਹ ਵੱਡਾ ਐਲਾਨ

CM ਕੈਪਟਨ ਨੇ ਕਿਹਾ ਕੇਂਦਰ ਨੇ 'ਜੈ ਜਵਾਨ, ਜੈ ਕਿਸਾਨ' ਦੇ ਨਾਅਰੇ 'ਚੋਂ ਕਿਸਾਨ ਵਿਸਾਰਿਆ

Jul 2, 2020, 09:24 AM IST