ਰਾਮ ਰਹੀਮ

ਪੋਸ਼ਾਕ ਮਾਮਲੇ 'ਚ ਰਾਮ ਰਹੀਮ ਖ਼ਿਲਾਫ਼ ਕਿਉਂ ਕੈਂਸਲੇਸ਼ਨ ਰਿਪੋਰਟ ਫਾਈਲ? ਰੰਧਾਵਾ ਦੇ ਸਵਾਲ 'ਤੇ ਅਕਾਲੀ ਦਲ ਦਾ ਪਲਟਵਾਰ

ਸੁਖਜਿੰਦਰ ਰੰਧਾਵਾ ਨੇ ਅਕਾਲੀ ਦਲ ਨੇ ਰਾਮ ਰਹੀਮ ਨੂੰ ਬਚਾਉਣ ਦਾ ਇਲਜ਼ਾਮ ਲਗਾਇਆ 

Jul 24, 2020, 04:09 PM IST

ਬੇਅਦਬੀ ਮਾਮਲੇ 'ਚ SIT ਸਿਰਸਾ ਦੇ ਇੰਨਾ ਡੇਰਾ ਪ੍ਰੇਮੀਆਂ ਨੂੰ ਕਰੇਗੀ ਗਿਰਫ਼ਤਾਰ,ਅਦਾਲਤ ਵੱਲੋਂ ਮਿਲੀ ਮਨਜ਼ੂਰੀ

ਡੇਰਾ ਸਿਰਸਾ ਦੇ ਤਿੰਨ ਮੈਂਬਰਾਂ ਦੇ ਖ਼ਿਲਾਫ਼ ਅਦਾਲਤ ਨੇ ਗਿਰਫ਼ਤਾਰੀ ਨੂੰ ਦਿੱਤੀ ਮਨਜ਼ੂਰੀ 

Jul 9, 2020, 12:03 PM IST

ਬਰਗਾੜੀ ਸਰੂਪ ਚੋਰੀ ਮਾਮਲੇ 'ਚ SIT ਦੇ ਹੱਥ ਰਾਮ ਰਹੀਮ ਤੱਕ ਪਹੁੰਚੇ,ਮੁਲਜ਼ਮਾਂ ਦੀ ਲਿਸਟ 'ਚ ਨਾਂ ਸ਼ਾਮਲ

ਬਰਗਾੜੀ ਸਰੂਪ ਚੋਰੀ ਮਾਮਲੇ 'ਚ SIT ਨੇ ਡੇਰਾ ਮੁਖੀ ਰਾਮ ਰਹੀਮ ਨੂੰ ਬਣਾਇਆ ਮੁਲਜ਼ਮ 

Jul 6, 2020, 05:14 PM IST

ਰਾਮ ਰਹੀਮ ਦੀ ਮਾਂ ਨੇ ਪੁੱਤਰ ਦੀ ਪੈਰੋਲ ਲਈ ਲਗਾਈ ਅਰਜ਼ੀ,ਆਪਣੀ ਤਬੀਅਤ ਖ਼ਰਾਬ ਹੋਣ ਦਾ ਦਿੱਤਾ ਹਵਾਲਾ

ਰੋਹਤਕ ਜੇਲ੍ਹ ਸੁਪਰੀਟੈਂਡੈਂਟ ਨੇ ਸਿਰਸਾ ਦੇ SSP ਤੋਂ ਮੰਗੀ ਰਿਪੋਰਟ 

Apr 24, 2020, 03:11 PM IST