capt amarinder singh 0

CM ਪੰਜਾਬ ਵੀ ਹੋਏ 'ਅੰਦੋਲਨਜੀਵੀ' , No Farmer, No Food' ਦਾ 'ਬਿੱਲਾ' ਲਾ ਕੇ ਕੀਤਾ ਕਿਸਾਨ ਮੇਲੇ ਦਾ ਉਦਘਾਟਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ (PAU Ludhiana) ਵੱਲੋਂ ਸ਼ੁਰੂ ਕੀਤੇ ਗਏ ਕਿਸਾਨ ਮੇਲੇ (Kisan Mela) ਦਾ ਵਰਚੁਅਲ ਉਦਘਾਟਨ ਕੀਤਾ।  ਇਸ ਮੌਕੇ ਉਨ੍ਹਾਂ ਨੇ ਇਕ ਵਾਰ ਫਿਰ ਤੋਂ ਕਿਸਾਨੀ ਅੰਦੋਲਨ ਦੀ ਹਿਮਾਇਤ ਕੀਤੀ ਤੇ 'No Farmer, No Food' ਦਾ ਬੈਚ ਲਾ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ। 

Sep 17, 2021, 01:56 PM IST

ਟਿਫਨ ਬੰਬ ਮਾਮਲੇ ‘ਚ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚ ਹਾਈ ਅਲਰਟ ਦੇ ਦਿੱਤੇ ਆਦੇਸ਼

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਮਹੀਨੇ ਆਈ.ਈ.ਡੀ. ਟਿਫਿਨ ਬੰਬ ਨਾਲ ਤੇਲ ਟੈਂਕਰ ਨੂੰ ਉਡਾਉਣ ਦੀ ਕੋਸ਼ਿਸ਼ ਵਿੱਚ ਸ਼ਾਮਲ ਆਈਐਸਆਈ ਦੀ ਸ਼ਹਿ ਪ੍ਰਾਪਤ ਅੱਤਵਾਦੀ ਗ੍ਰੋਹ ਦੇ ਚਾਰ ਹੋਰ ਮੈਂਬਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਸੂਬੇ ਵਿੱਚ ਹਾਈ ਅਲਰਟ ਦੇ ਆਦੇਸ਼ ਦਿੱਤੇ ਹਨ। 

Sep 15, 2021, 08:09 PM IST

ਅਕਾਲੀ-ਭਾਜਪਾ ਦੇ ਗਠਜੋੜ ਨੇ ਹੀ ਕਿਸਾਨਾਂ ਨੂੰ ਦਿੱਲੀ ਜਾਣ ਲਈ ਮਜਬੂਰ ਕੀਤਾ- ਮੁੱਖ ਮੰਤਰੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸੇ ਵੀ ਅਕਾਲੀ ਨੇਤਾ ਖਾਸ ਕਰਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਖੇਤੀ ਕਾਨੂੰਨਾਂ ਨਾਲ ਪੈਦਾ ਹੋਏ ਸੰਕਟ 'ਤੇ ਬੋਲਣ ਦਾ ਨੈਤਿਕ ਹੱਕ ਨਹੀਂ ਹੈ

Sep 15, 2021, 07:42 PM IST

ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪ੍ਰਗਟ ਸਿੰਘ ਦੀ ਕੈਪਟਨ ਨੂੰ ਦੋ ਟੁੱਕ

ਕੁਝ ਦਿਨਾਂ ਦੀ ਚੁੱਪ ਤੋਂ ਬਾਅਦ ਪੰਜਾਬ ਕਾਂਗਰਸ ( Punjab Congress) ਵਿੱਚ ਮਤਭੇਦ ਮੁੜ ਉੱਭਰਨਾ ਸ਼ੁਰੂ ਹੋ ਗਿਆ ਹੈ।

Sep 13, 2021, 01:21 PM IST

ਰੋਡਵੇਜ਼, ਪਨਬੱਸ ਵਰਕਰਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰਨ ’ਤੇ ਅਸਤੀਫ਼ਾ ਦੇਣ ਕੈਪਟਨ ਅਮਰਿੰਦਰ ਸਿੰਘ : ਹਰਪਾਲ ਸਿੰਘ ਚੀਮਾ

ਪਨਬੱਸ, ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੇ ਕੰਨਰੈਕਟ ਵਰਕਰਾਂ ਅਤੇ ਆਊਟ ਰਿਸੋਰਸ ਵਰਕਰਾਂ ਵੱਲੋਂ ਕੀਤੀ ਜਾ ਰਹੀ ਸੂਬਾ ਪੱਧਰੀ ਹੜਤਾਲ ਦਾ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਮਰਥਨ ਕੀਤਾ ਹੈ। 

Sep 9, 2021, 11:13 PM IST

ਡਿਨਰ 'ਤੇ ਸਿਆਸਤ ਕਿਉਂ ?

ਡਿਨਰ 'ਤੇ ਸਿਆਸਤ ਕਿਉਂ ?

Sep 9, 2021, 01:36 PM IST

‘ਆਪ’ ਨੇ ਮਾਰੂ ਪ੍ਰਾਈਵੇਟ ਬਿਜਲੀ ਸਮਝੌਤੇ ਰੱਦ ਕਰਨ ’ਚ ਫ਼ੇਲ ਕੈਪਟਨ ਅਮਰਿੰਦਰ ਸਿੰਘ ਦੇ ਸੂਬਾ ਭਰ ’ਚ ਪੁੱਤਲੇ ਫੂਕੇ

 ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮਾਰੂ ਪ੍ਰਾਈਵੇਟ ਬਿਜਲੀ ਸਮਝੌਤੇ ਰੱਦ ਕਰਨ ’ਚ ਫ਼ੇਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ 

Sep 7, 2021, 08:00 PM IST

ਅੰਗਹੀਣ ਭਲਾਈ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈਕੇ ਸੂਬਾ ਸਰਕਾਰ ਦੇ ਖਿਲਾਫ਼ ਖੋਲਿਆ ਮੋਰਚਾ

ਅੰਗਹੀਣ ਭਲਾਈ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈਕੇ ਸੂਬਾ ਸਰਕਾਰ ਦੇ ਖਿਲਾਫ਼ ਖੋਲਿਆ ਮੋਰਚਾ

Sep 3, 2021, 02:00 PM IST

ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਦੇ ਕਿਸਾਨ ਪੱਖੀ ਕਦਮਾਂ ਬਾਰੇ ਖੱਟਰ ਦੇ ਦਾਅਵਿਆਂ ਨੂੰ ਖਾਰਜ ਕੀਤਾ

ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਉਤੇ ਬਿਨਾਂ ਕਿਸੇ ਉਕਸਾਉਣ ਅਤੇ ਨਾਜਾਇਜ਼ ਹਮਲੇ ਲਈ ਮੁਆਫੀ ਮੰਗਣ ਦੀ ਬਜਾਏ ਖੱਟਰ ਬੇਸ਼ਰਮੀ ਨਾਲ ਪੁਲਿਸ ਦੀ ਕਾਰਵਾਈ ਦਾ ਬਚਾਅ ਕਰ ਰਹੇ ਸਨ। 

Aug 31, 2021, 09:34 PM IST

ਬਹੁਮਤ ਖੋ ਚੁੱਕੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ: ਹਰਪਾਲ ਸਿੰਘ ਚੀਮਾ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕਾਂ ਨੇ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕਰਕੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਬਹੁਮਤ ਸਾਬਤ ਕਰਨ ਦੀ ਚੁਣੌਤੀ  ਦਿੱਤੀ ਹੈ।

Aug 30, 2021, 09:08 PM IST

ਦੂਜਿਆ ਨੂੰ ਦੋਸ਼ ਦੇਣ ਤੋਂ ਪਹਿਲਾਂ 'ਖੱਟਰ' ਆਪਣੀ ਪੀੜੀ ਥੱਲੇ ਫੇਰਨ ਸੋਟਾ: ਕੈਪਟਨ ਅਮਰਿੰਦਰ ਸਿੰਘ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਵਿਚ ਆਪਣੇ ਹਮਰੁਤਬਾ ਵੱਲੋਂ ਕਿਸਾਨਾਂ ਦੇ ਅੰਦੋਲਨ ਦੀ ਜ਼ਿੰਮੇਵਾਰੀ ਪੰਜਾਬ ਦੇ ਸਿਰ ਸੁੱਟ ਕੇ ਸ਼ਾਂਤਮਈ ਰੋਸ ਪ੍ਰਗਟਾ ਰਹੇ ਕਿਸਾਨਾਂ ਉਤੇ ਕੀਤੇ ਗਏ ਅਪਰਾਧਿਕ ਹਮਲੇ ਦਾ ਪੱਖ ਪੂਰਨ ਦੀ ਕਰੜੀ ਨਿਖੇਧੀ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਐਮ.ਐਲ. ਖੱਟਰ ਦੀਆਂ ਟਿੱਪਣੀਆਂ ਨੇ ਹਰਿਆਣਾ ਸਰਕਾਰ ਦੇ ਕਿਸਾਨ ਵਿਰੋਧੀ ਏਜੰਡੇ ਦਾ ਪਰਦਾਫਾਸ਼ ਕਰ ਦਿੱਤਾ ਹੈ।

Aug 30, 2021, 05:53 PM IST

ਕੀ ਇਹ ਸ਼ਕਤੀ ਪ੍ਰਦਰਸ਼ਨ ਨਹੀਂ ਸੀ ਤਾਂ ਹੋਰ ਕੀ ?

ਜਦੋਂ ਭਰੋਸੇਯੋਗ ਦੂਰ ਹੁੰਦੇ ਜਾਂਦੇ ਨੇ ਤੇ ਟੁੱਟੀਆਂ ਬਾਹਾਂ ਗਲ ਨੂੰ ਆਉਂਦੀਆਂ ਨੇ ਤਾਂ ਉਸ ਵੇਲੇ ਸਿਆਸਤ 'ਚ ਤਸਵੀਰ ਕਾਫੀ ਦਿਲਚਸਪ ਬਣਦੀ ਹੈ।

Aug 27, 2021, 03:54 PM IST

ਪੰਜਾਬ ਕਾਂਗਰਸ 'ਚ ਬਗਾਵਤ!

ਪੰਜਾਬ ਕਾਂਗਰਸ 'ਚ ਬਗਾਵਤ! ਕੈਪਟਨ ਖਿਲਾਫ਼ ਬਾਗੀ ਹੋਏ 4 ਮੰਤਰੀਆਂ ਨੇ ਵੀ ਲਾਏ ਦਿੱਲੀ ਡੇਰੇ

Aug 27, 2021, 11:24 AM IST

कैप्टन से पंगा लेना सिद्धू को पड़ रहा है महंगा, कांग्रेस आलाकमान ने लगाई 'फटकार'

कांग्रेस आलाकमान की नवजोत सिंह सिद्धू को दो टूक कह दिया है कि कैप्टन अमरिंदर सिंह के नेतृत्व में ही पार्टी पंजाब में चुनाव लड़ेगी. कांग्रेस के दिग्गज ने सिद्धू को नसीहत दी कि सलाहकारों को सिद्धू नियंत्रण में रखें.

Aug 25, 2021, 09:53 PM IST

'ਸੱਪ ਲੰਘ ਗਿਆ ਲਕੀਰਾਂ ਕੁੱਟੀ ਜਾਂਦੇ'!

ਸਿੱਧੂ ਧੜੇ ਦੇ ਵਿਧਾਇਕਾਂ ਦੀ ਬਗਾਵਤ ਮਗਰੋਂ ਅੱਜ ਦੇਹਰਾਦੂਨ ਵਿਖੇ ਪੰਜਾਬ ਸਰਕਾਰ ਦੇ ਚਾਰ ਮੰਤਰੀਆਂ ਅਤੇ ਤਿੰਨ ਵਿਧਾਇਕਾਂ ਨੇ ਪੰਜਾਬ ਇੰਚਾਰਜ ਹਰੀਸ਼ ਰਾਵਤ ਦੇ ਨਾਲ ਮੁਲਾਕਾਤ ਕੀਤੀ ਸੀ।

Aug 25, 2021, 05:00 PM IST

'ਹੁਣ ਸਾਨੂੰ ਕੈਪਟਨ ਕਿਸੇ ਵੀ ਕੀਮਤ 'ਤੇ ਮਨਜ਼ੂਰ ਨਹੀਂ'

ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਪੰਜਾਬ ਵਜ਼ਾਰਤ ਦੇ ਮੰਤਰੀ ਸਿੱਧੇ ਹੋ ਗਏ ਹਨ।

Aug 24, 2021, 05:27 PM IST

ਕੈਪਟਨ ਤੇ ਵਿਧਾਇਕਾਂ ਦੀ ਆਪਸ 'ਚ ਖੜਕੀ

ਪੰਜਾਬ ਕਾਂਗਰਸ 'ਚ ਪਿਛਲੇ ਕਈ ਮਹੀਨਿਆਂ ਤੋਂ ਚਲ ਰਿਹਾ ਕਾਟੋ ਕਲੇਸ਼ ਖਤਮ ਹੋਂਣ ਦਾ ਨਾਅ ਨਹੀਂ ਲੈ ਰਿਹਾ, ਪਹਿਲਾ ਕਲੇਸ਼ ਕੈਪਟਨ ਤੇ ਨਵਜੋਤ ਸਿੰਘ ਸਿੱਧੂ ਦਾ ਚਲ ਰਿਹਾ ਸੀ, ਪਰ ਉਸ ਨੂੰ ਖਤਮ ਕਰਨ ਵਾਸਤੇ ਦਿੱਲੀ ਹਾਈਕਮਾਂਨ ਨੂੰ ਦਾਖਲ ਦੇਣਾ ਪੈ ਗਿਆ ਸੀ।

Aug 24, 2021, 05:15 PM IST

ਜਿੰਨ੍ਹਾ ਨੂੰ 'ਕੈਪਟਨ' ਨਹੀਂ ਪਸੰਦ ਉਹ 'ਪਾਰਟੀ' ਛੱਡ ਦੇਣ- ਪ੍ਰਿਤਪਾਲ ਸਿੰਘ

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਖੇਮੇ ਦੇ ਵਿਧਾਇਕਾਂ ਨੇ ਅੱਜ ਮੀਟਿੰਗ ਕਰਕੇ ਸ਼ਰੇਆਮ ਐਲਾਨ ਕੀਤਾ ਹੈ ਕਿ ਹੁਣ ਸਾਨੂੰ ਕੈਪਟਨ ਕਿਸੇ ਵੀ ਕੀਮਤ 'ਤੇ ਮਨਜ਼ੂਰ ਨਹੀਂ ਹੈ।

Aug 24, 2021, 04:48 PM IST

100 ਦਿਨ ਦੀ ਯਾਤਰਾ 'ਤੇ ਨਿਕਲੇ ਸੁਖਬੀਰ ਬਾਦਲ

100 ਦਿਨ ਦੀ ਯਾਤਰਾ 'ਤੇ ਨਿਕਲੇ ਸੁਖਬੀਰ ਬਾਦਲ

Aug 18, 2021, 03:00 PM IST

ਚੰਡੀਗੜ੍ਹ ਦਾ ਵੱਖ ਪ੍ਰਸ਼ਾਸਕ ਲਗਾਉਣ ਦੀਆਂ ਖਬਰਾਂ ਦਾ MHA ਵੱਲੋਂ ਖੰਡਨ

ਚੰਡੀਗੜ੍ਹ ਦਾ ਵੱਖ ਪ੍ਰਸ਼ਾਸਕ ਲਗਾਉਣ ਦੀਆਂ ਖਬਰਾਂ ਦਾ MHA ਵੱਲੋਂ ਖੰਡਨ

Aug 14, 2021, 12:12 AM IST