captain amarinder

ਸਕੂਲ ਇਮਤਿਹਾਨਾਂ 'ਤੇ CM ਕੈਪਟਨ ਸੋਨੂ ਸੂਦ ਦੀ ਇਹ ਵੱਡੀ ਮੰਗ ਕਰਨਗੇ ਮਨਜ਼ੂਰ ? ਤੁਸੀਂ ਕੀ ਚਾਉਂਦੇ ਹੋ ?

ਪੰਜਾਬ ਸਰਕਾਰ ਸਮੇਤ ਕਈ ਸੂਬਿਆਂ ਨੇ ਕੋਰੋਨਾ ਦੇ ਵਧ ਰਹੇ ਮਾਮਲਿਆਂ ਦੀ ਵਜ੍ਹਾਂ ਕਰਕੇ ਇਮਤਿਹਾਨ ਮੁਲਤਵੀ ਕਰ ਦਿੱਤੇ ਨੇ  

Apr 12, 2021, 04:51 PM IST

ਗ਼ੈਰਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਸਿੱਟ ਦਾ ਡਰਾਮਾ,ਮਾਈਨਿੰਗ ਵਿਭਾਗ ਵੱਲੋਂ ਭੇਜੀ ਨਸ਼ਰ ਕਰਨ ਕੈਪਟਨ- ਹਰਪਾਲ ਸਿੰਘ ਚੀਮਾ

'ਸੂਬੇ ਦੇ ਬੇਸ਼ਕੀਮਤੀ ਸਰੋਤਾਂ ਨੂੰ ਲੁੱਟਣ ਲਈ ਬਾਦਲ-ਕੈਪਟਨ ਬਰਾਬਰ ਦੇ ਜ਼ਿੰਮੇਵਾਰੀ'

Apr 7, 2021, 09:22 PM IST

ਪੰਜਾਬ 'ਚ ਸਰਕਾਰੀ ਨੌਕਰੀ ਲਈ ਅਪਲਾਈ ਕਰਨ ਵਾਲਿਆਂ ਲਈ ਡਬਲ ਖ਼ੁਸ਼ਖ਼ਬਰੀ, ਸਰਕਾਰ ਨੇ ਚੁੱਕਿਆ ਇਹ ਵੱਡਾ ਕਦਮ, ਇਸ ਤਰ੍ਹਾਂ ਲਓ ਲਾਹਾ

ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੀ ਤਿਆਰੀ ਹੁਣ ਪੰਜਾਬ ਸਰਕਾਰ ਕਰਵਾਏਗੀ 

Apr 6, 2021, 08:02 PM IST

ਆਪ ਦੀ ਸਰਕਾਰ ਆਉਣ 'ਤੇ ਕੈਪਟਨ ਵੱਲੋਂ ਵੰਡੇ ਗਏ ਨੌਕਰੀ ਵਾਲੇ ਕਾਰਡਾਂ 'ਤੇ ਇਸ ਤਰ੍ਹਾਂ ਦਿੱਤੀ ਜਾਵੇਗੀ ਨੌਕਰੀ : ਚੀਮਾ

ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਕਰਨ ਵਾਲੀ ਕਾਂਗਰਸ ਹੁਣ ਘਰ ਘਰ ਬੇਰੁਜ਼ਾਗਰ ਪੈਦਾ ਕਰਨ ਲੱਗੀ : ਹਰਪਾਲ ਸਿੰਘ ਚੀਮਾ

Apr 4, 2021, 02:52 PM IST

ਕਣਕ ਦੀ ਖ਼ਰੀਦ 'ਤੇ ਆਪ ਨੇ ਜਤਾਇਆ ਇਹ ਵੱਡਾ ਖ਼ਦਸ਼ਾ, CM ਕੈਪਟਨ ਨੂੰ ਪੁੱਛਿਆ ਇਹ ਵੱਡਾ ਸਵਾਲ

 ਕਣਕ ਖਰੀਦ ਦੇ ਮਸਲੇ 'ਤੇ ਉਲਝਾ ਕੇ ਕਿਸਾਨਾਂ ਖੇਡਾਂ ਖੇਡ ਰਹੀ ਹੈ ਕੇਂਦਰ ਦੀ ਮੋਦੀ ਤੇ ਪੰਜਾਬ ਦੀ ਕੈਪਟਨ ਸਰਕਾਰ:ਕੁਲਤਾਰ ਸੰਧਵਾਂ

Apr 4, 2021, 02:38 PM IST

ਕਣਕ ਦੀ ਖ਼ਰੀਦ 'ਤੇ ਆਪ ਨੇ ਜਤਾਇਆ ਇਹ ਵੱਡਾ ਖ਼ਦਸ਼ਾ, CM ਕੈਪਟਨ ਨੂੰ ਪੁੱਛਿਆ ਇਹ ਵੱਡਾ ਸਵਾਲ

 ਕਣਕ ਖਰੀਦ ਦੇ ਮਸਲੇ 'ਤੇ ਉਲਝਾ ਕੇ ਕਿਸਾਨਾਂ ਖੇਡਾਂ ਖੇਡ ਰਹੀ ਹੈ ਕੇਂਦਰ ਦੀ ਮੋਦੀ ਤੇ ਪੰਜਾਬ ਦੀ ਕੈਪਟਨ ਸਰਕਾਰ:ਕੁਲਤਾਰ ਸੰਧਵਾਂ

Apr 4, 2021, 02:38 PM IST

ਕਿਸਾਨ-ਆੜ੍ਹਤੀਆਂ ਨੂੰ ਨਹੀਂ ਘਬਰਾਉਣ ਦੀ ਲੋੜ, ਸਰਕਾਰ ਦੇ ਕੱਢਿਆ ਨਵਾਂ ਫਾਰਮੂਲਾ

10 ਅਪ੍ਰੈਲ ਤੋਂ ਕਣਕ ਦੀ ਖ਼ਰੀਦ ਹੋਵੇਗੀ ਸ਼ੁਰੂ, ਸਰਕਾਰ ਨੇ ਜਾਰੀ ਕੀਤੀ ਨੋਟਿਫਿਕੇਸ਼ਨ

Apr 3, 2021, 09:18 PM IST

ਪੰਜਾਬ ਸਰਕਾਰ ਦਾ ਖਾਲੀ ਖਜ਼ਾਨਾ ਲੱਗਿਆ ਭਰਨ, ਸਰਕਾਰੀ ਅੰਕੜਿਆਂ ਨੇ ਖੁਸ਼ ਕੀਤੇ ਮੰਤਰੀ?

ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ 2020-21 ਦੌਰਾਨ ਕੁੱਲ 42918.34 ਕਰੋੜ ਰੁਪਏ ਮਾਲੀਆ ਇਕੱਠਾ ਹੋਇਆ ਜੋ 31.91 ਫੀਸਦੀ ਦੇ ਵਾਧੇ ਨੂੰ ਦਰਸਾਉਂਦਾ ਹੈ  

Apr 2, 2021, 06:12 PM IST

ਮੁੱਖ ਮੰਤਰੀ ਕੈਪਟਨ ਨੂੰ ਪ੍ਰਧਾਨ ਮੰਤਰੀ ਮੋਦੀ ਤੋਂ ਨਹੀਂ ਉਮੀਦ, ਕੈਪਟਨ ਦਾ ਵੱਡਾ 'ਸਿਆਸੀ ਇਸ਼ਾਰਾ'

ਪੰਜਾਬ ਆੜ੍ਹਤੀਆ ਐਸੋਸੀਏਸ਼ਨ ਫੈਡਰੇਸ਼ਨ ਨੇ ਆੜ੍ਹਤੀਆਂ ਨਾਲ ਧੋਖਾ ਕਰਨ ਉਤੇ ਖੱਟਰ ਦੀ ਆਲੋਚਨਾ ਕੀਤੀ, ਕੈਪਟਨ ਅਮਰਿੰਦਰ ਸਿੰਘ ਵਿਚ ਭਰੋਸਾ ਪ੍ਰਗਟਾਇਆ

Apr 1, 2021, 05:58 PM IST

ਖੇਤੀ ਕਾਨੂੰਨਾਂ ਤੇ ਭਗਵੰਤ ਮਾਨ ਦੀ ਹਰਸਿਮਰਤ ਤੇ ਕੈਪਟਨ ਨੂੰ ਚੁਣੌਤੀ,ਕਿਹਾ ਕਾਲੇ ਕਾਨੂੰਨਾਂ ਦੀ ਕਮੇਟੀ ਦੇ ਮਿੰਟ ਜਨਤਕ ਕਰੋ

 ਅਸੀਂ ਕਾਂਗਰਸੀ ਤੇ ਅਕਾਲੀਆਂ ਵਰਗੇ ਦੋਗਲੀ ਰਾਜਨੀਤੀ ਕਰਨ ਵਾਲੇ ਨਹੀਂ , ਸੜਕ ਤੋਂ ਸੰਸਦ ਤੱਕ ਇਕ ਸੁਰ ਵਿੱਚ ਕਿਸਾਨਾਂ ਦੀ ਆਵਾਜ਼ ਬੁਲੰਦ ਕਰਦੇ ਰਹਾਂਗੇ : ਭਗਵੰਤ ਮਾਨ

Mar 25, 2021, 10:47 AM IST

ਪ੍ਰਸਾਂਤ ਕਿਸ਼ੋਰ ਦੀ ਕਾਂਗਰਸੀ ਵਿਧਾਇਕਾਂ ਨਾਲ ਬੈਠਕ ਤੋਂ ਬਾਅਦ CM ਕੈਪਟਨ ਨੇ ਹੁਣੇ-ਹੁਣੇ ਕਰ ਦਿੱਤਾ ਵੱਡਾ ਐਲਾਨ

ਮੁੱਖ ਮੰਤਰੀ ਕੈਪਟਨ ਨੇ C-VOTER ਦੇ ਸਰਵੇ ਨੂੰ ਕਰ ਦਿੱਤਾ ਖ਼ਾਰਜ,ਕਿਹਾ ਇਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੇਡ ਸਰਵੇਂ ਹੈ,2017 ਵਰਗਾ ਹੀ ਆਪ ਦਾ 2022 ਵਿੱਚ ਹਾਲ ਹੋਵੇਗਾ        

Mar 24, 2021, 06:52 PM IST

ਕੰਮ ਨਾ ਕਰਨ ਕਰਕੇ ਕੈਪਟਨ ਨੂੰ ਇਸ਼ਤਿਹਾਰਾਂ ਰਾਹੀਂ ਕਰਨਾ ਪੈ ਰਿਹਾ ਝੂਠਾ ਪ੍ਰਚਾਰ : ਹਰਪਾਲ ਸਿੰਘ ਚੀਮਾ

 ਲੋਕਾਂ ਦੇ ਟੈਕਸ ਦਾ ਪੈਸਾ ਆਪਣੇ ਪ੍ਰਚਾਰ ਉਤੇ ਖਰਚ ਕਰ ਰਹੇ ਹਨ ਕੈਪਟਨ 

Mar 22, 2021, 07:39 PM IST

Olympics ਕੁਆਲੀਫਾਈ ਕਰਨ ਵਾਲੀ ਪੰਜਾਬ ਦੀ ਇਸ ਮੁਟਿਆਰ ਦੇ ਕੈਪਟਨ ਵੀ ਹੋਏ ਮੁਰੀਦ, ਕਹੀ ਹੈ ਵੱਡੀ ਗੱਲ

ਡਿਸਕਸ ਥਰੋਅਰ ਕਮਲਪ੍ਰੀਤ ਨੇ ਉਲੰਪਿਕਸ ਲਈ ਨਿਰਧਾਰਤ 63.50 ਮੀਟਰ ਹੱਦ ਪਾਰ ਕਰਕੇ ਕੀਤਾ ਕੁਆਲੀਫਾਈ

Mar 20, 2021, 09:38 PM IST

Olympics ਕੁਆਲੀਫਾਈ ਕਰਨ ਵਾਲੀ ਪੰਜਾਬ ਦੀ ਇਸ ਮੁਟਿਆਰ ਦੇ ਕੈਪਟਨ ਵੀ ਹੋਏ ਮੁਰੀਦ, ਕਹੀ ਹੈ ਵੱਡੀ ਗੱਲ

ਡਿਸਕਸ ਥਰੋਅਰ ਕਮਲਪ੍ਰੀਤ ਨੇ ਉਲੰਪਿਕਸ ਲਈ ਨਿਰਧਾਰਤ 63.50 ਮੀਟਰ ਹੱਦ ਪਾਰ ਕਰਕੇ ਕੀਤਾ ਕੁਆਲੀਫਾਈ

Mar 20, 2021, 09:38 PM IST

ਮੁਲਾਕਾਤ ਤੋਂ ਬਾਅਦ ਮੁੜ ਨਵਜੋਤ ਸਿੱਧੂ ਦਾ ਸਿਆਸੀ ਤੀਰ, ਕਿਹਾ- ਅੱਡੀਆਂ ਚੁੱਕਣ ਨਾਲ ਕਿਰਦਾਰ ਉੱਚੇ ਨਹੀਂ ਹੁੰਦੇ

ਬੁੱਧਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਵਜੋਤ ਸਿੰਘ ਸਿੱਧੂ ਨੇ ਮੀਟਿੰਗ ਕੀਤੀ ਸੀ ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕੀ ਉਨ੍ਹਾਂ ਨੂੰ ਸਿੱਧੂ ਦੇ ਜਵਾਬ ਦਾ ਇੰਤਜ਼ਾਰ ਹੈ

Mar 19, 2021, 06:25 PM IST

ਪੰਜਾਬ 'ਚ ਰਿਕਾਰਡ ਤੋੜ 2000 ਤੋਂ ਵਧ ਕੇਸ, CM ਕੈਪਟਨ ਦਾ ਨਿਰਦੇਸ਼ ਵੈਕਸੀਨ ਦੇ ਨਾ ਦਿੱਤੀ ਜਾਵੇ ਇਹ ਖ਼ਾਸ ਦਵਾਈ

 ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ 200 ਤੋਂ ਵਧ ਕੋਰੋਨਾ ਪੋਜ਼ੀਟਿਵ ਮਾਮਲੇ ਆਏ ਨੇ

Mar 17, 2021, 09:22 PM IST

ਵੱਡੀ ਰਾਹਤ : ਪੰਜਾਬ ਸਰਕਾਰ ਦਾ ਆਮ ਲੋਕਾਂ ਦੀ ਜੇਬ ਨਾਲ ਜੁੜੇ ਇਸ ਟੈਕਸ 'ਤੇ ਆਇਆ ਸਪਸ਼ਟੀਕਰਣ

ਪੰਜਾਬ ਵਿਧਾਨ ਸਭਾ ਵਿਚ ਇਕ ਬਿੱਲ “ਦੀ ਪੰਜਾਬ ਮੋਟਰ ਵਹੀਕਲ ਟੈਕਸੇਸ਼ਨ (ਸੋਧ) ਬਿੱਲ, 2021 ਪਾਸ ਕੀਤਾ ਗਿਆ ਹੈ ਜਿਸ ਅਨੁਸਾਰ ਪੰਜਾਬ ਸਰਕਾਰ ਹੁਣ ਆਪਣੇ ਪੱਧਰ ‘ਤੇ ਫੀਸਾਂ ਵਧਾ ਜਾਂ ਘਟਾ ਸਕਦੀ ਹੈ 

Mar 13, 2021, 09:33 PM IST

ਲਓ ਜੀ ਹਾਈਕਮਾਨ ਨਹੀਂ ਕਰੇਗਾ ਸਿੱਧੂ ਦੀ ਕਿਸਮਤ ਦਾ ਫ਼ੈਸਲਾ, ਕੈਪਟਨ ਦੇ ਹੱਥ ਡੋਰੀ !

ਪੰਜਾਬ ਕਾਂਗਰਸ ਦੇ ਪ੍ਰਭਾਰੀ ਹਰੀਸ਼ ਰਾਵਤ ਨੇ ਮੁੱਖ ਮੰਤਰੀ ਕੈਪਟਨ ਨਾਲ  ਡਿਨਰ 'ਤੇ ਮੁਲਾਕਾਤ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨਾਲ ਹਰੀਸ਼ ਰਾਵਤ ਨੇ ਮੀਟਿੰਗ ਕੀਤੀ               

Mar 10, 2021, 01:57 PM IST

ਮਹਿਲਾ, ਬੱਚਿਆ ਤੇ ਬਜ਼ੁਰਗ ਨਾਗਰਿਕਾਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਨੇ ਜਾਰੀ ਕੀਤਾ ਇਹ Helpline Number

ਸਾਂਝ ਹੈਲਪ ਡੈਸਕ ਅਤੇ `181 'ਹੈਲਪਲਾਈਨ ਪੰਜਾਬ ਦੀਆਂ ਮਹਿਲਾਵਾਂ, ਬੱਚਿਆਂ ਅਤੇ ਬਜ਼ੁਰਗ ਨਾਗਰਿਕਾਂ ਨੂੰ ਬਣਾਉਣਗੇ ਵਧੇਰੇ ਸੁਰੱਖਿਅਤ

Mar 9, 2021, 09:10 PM IST