flying sikh

नोएडा अथॉरिटी ने की बड़ी गलती, Milkha Singh की जगह लगाए Actor Farhan Akhtar के फोटो

ये फोटो सोशल मीडिया पर वायरल हो गई. लोगों ने इस पर जमकर मजे लिए और अथॉरिटी पर मिल्खा सिंह को तक नहीं पहचानने के आरोप लगा दिया. फोटो वायरल होने के तुरंत बाद अथॉरिटी को अपनी गलती का अहसास हो गया और आनन-फानन में फोटो वहां से हटा ली गई.

Jun 22, 2021, 06:27 AM IST

DNA: 'Flying Sikh' Milkha Singh से आपने क्या सीखा?

मिल्खा सिंह, तीन बार के ओलंपियन, जिन्हें "फ्लाइंग सिख" के रूप में जाना जाता था, का 91 वर्ष की आयु में COVID-19 के कारण हुई जटिलताओं से मृत्यु हो गई है। सिंह पुरुषों के 400 मीटर में दो बार के एशियाई खेलों के चैंपियन थे और उन्होंने रोम में 1960 के ओलंपिक में इस आयोजन में चौथा स्थान हासिल किया था।

Jun 21, 2021, 11:05 PM IST

देश ने महान एथलीट Milkha Singh को दी आखिरी विदाई, सड़कों पर उमड़ पड़ा हुजूम

देश के महान एथलीट मिल्खा सिंह (Milkha Singh) शनिवार को पंचतत्व में विलीन हो गए. चंडीगढ़ में उनके पार्थिव शव का अंतिम संस्कार किया गया.  

Jun 19, 2021, 08:01 PM IST

ਪੰਜ ਤੱਤਾਂ ਚ ਵਿਲੀਨ ਹੋਏ ਉੱਡਣਾ ਸਿੱਖ ਮਿਲਖਾ ਸਿੰਘ

ਫਲਾਇੰਗ ਸਿੱਖ ਮਿਲਖਾ ਸਿੰਘ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ. ਉਨ੍ਹਾਂ ਨੇ ਸ਼ੁੱਕਰਵਾਰ ਦੇਰ ਰਾਤ PGI ਚੰਡੀਗਡ਼੍ਹ ਵਿਖੇ ਅਖੀਰੀ ਸਾਹ ਲਏ ਸਨ

Jun 19, 2021, 07:36 PM IST

ਮਿਲਖਾ ਸਿੰਘ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇਗਾ-ਖੇਡ ਮੰਤਰੀ ਹਰਿਆਣਾ

ਮਿਲਖਾ ਸਿੰਘ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇਗਾ-ਖੇਡ ਮੰਤਰੀ ਹਰਿਆਣਾ

Jun 19, 2021, 06:48 PM IST

ਮਿਲਖਾ ਸਿੰਘ ਨੂੰ ਆਖਰੀ ਵਿਦਾਈ ਦੇਣ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਇਹ ਐਲਾਨ

ਉਡਣੇ ਸਿੱਖ (Flying Sikh) ਮਿਲਖਾ ਸਿੰਘ (milkha Singh) ਦੇ ਦੇਹਾਂਤ ਹੋਣ ਮਗਰੋਂ ਅੱਜ ਉਨ੍ਹਾਂ ਦਾ ਮ੍ਰਿਤਕ ਦੇ ਸੈਕਟਰ 8 ਉਨ੍ਹਾਂ ਦੇ ਘਰ ਵਿੱਚ ਦਰਸ਼ਨਾਂ ਲਈ ਰੱਖਿਆ ਗਿਆ ਸੀ. ਇਸ ਮੌਕੇ ਮਿਲਖਾ ਸਿੰਘ ਨੂੰ ਆਖਰੀ ਵਿਦਾਈ ਦੇਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਪਹੁੰਚੇ.

Jun 19, 2021, 04:24 PM IST

ରିଅଲ୍ ହିରୋଙ୍କୁ ରିଲ୍ ହିରୋଙ୍କ ଶେଷ ସଲାମ୍

ଫରହାନ, ମିଲ୍କା ସିଂଙ୍କୁ ଛଳଛଳ ଆଖିରେ ତାଙ୍କର ଶେଷ ସଲାମ ଜଣାଇଛିନ୍ତି। ସେ ଇନଷ୍ଟାରେ ଏକ ନୋଟ୍ ଲେଖି ସମସ୍ତଙ୍କୁ ଭାବପ୍ରବଣ କରିଛନ୍ତି। ସେ ଲେଖିଛନ୍ତି, 'ପ୍ରିୟ ମିଲ୍କା ଜୀ, ମୋର ଏକ ଅଂଶ ଗ୍ରହଣ କରିବାକୁ ପ୍ରସ୍ତୁତ ନୁହେଁ ଯେ ଆପଣ ଆଉ ନାହାଁନ୍ତି।

Jun 19, 2021, 03:12 PM IST

ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ ਦੌੜਾਕ ਮਿਲਖਾ ਸਿੰਘ ਦਾ ਅੰਤਿਮ ਸਸਕਾਰ

 ਉੱਡਣਾ ਸਿੱਖ ਮਿਲਖਾ ਸਿੰਘ ਦਾ ਅੱਜ ਸਸਕਾਰ ਕੀਤਾ ਜਾਣਾ ਹੈ. ਬੀਤੇ ਦਿਨ ਉਨ੍ਹਾਂ ਦੇ ਦੇਹਾਂਤ ਹੋਣ ਮਗਰੋਂ ਸਿਆਸਤਦਾਨਾਂ ਨੇ ਵੀ ਦੁੱਖ ਪ੍ਰਗਟਾਇਆ ਸੀ ਅਤੇ ਸ਼ਰਧਾਂਜਲੀ ਦਿੱਤੀ ਸੀ.

Jun 19, 2021, 02:56 PM IST

ਕਲਾਕਾਰ ਵਰੁਣ ਨੇ ਖੰਭ 'ਤੇ ਉਕੇਰਿਆ ਮਿਲਖਾ ਸਿੰਘ ਦਾ ਚਿੱਤਰ

ਉੱਡਣਾ ਸਿੱਖ ਨਾਮ ਤੋਂ ਮਸ਼ਹੂਰ ਦੌੜਾਕ ਮਿਲਖਾ ਸਿੰਘ ਦੇਰ ਰਾਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ. ਇਸੇ ਦੇ ਤਹਿਤ ਚੰਡੀਗੜ੍ਹ ਦੇ ਕਲਾਕਾਰ ਵਰੁਣ ਟੰਡਨ ਵੱਲੋਂ ਵੀ ਵੱਖਰੇ ਤਰੀਕੇ ਦੇ ਨਾਲ ਮਿਲਖਾ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ.

Jun 19, 2021, 02:02 PM IST

Kiren Rijiju ने कहा- 'मिल्खा सिंह का निधन देश के लिए सबसे बड़ी क्षति'

दुनिया में भारत का नाम करने वाले एथलीट मिल्खा सिंह का 91 साल की उम्र में निधन हो गया है. खेल मंत्री Kiren Rijiju ने मिल्खा सिंह के निधन को देश के लिए बड़ी क्षति बताया. अधिक जानने के लिए देखें Zee News यह रिपोर्ट.

Jun 19, 2021, 12:35 PM IST

Milkha Singh Demise | मिल्खा सिंह के निधन से देश में शोक की लहर

दुनिया में भारत का नाम करने वाले एथलीट मिल्खा सिंह का 91 साल की उम्र में निधन हो गया है. अधिक जानने के लिए देखें Zee News यह रिपोर्ट.

Jun 19, 2021, 11:10 AM IST

Milkha Singh Demise | नहीं रहे Milkha Singh, Corona से संक्रमित होने पर बिगड़ी थी हालत

भारत के महान धावक मिल्खा सिंह का कोरोना से 91 साल की उम्र में निधन हो गया है. अधिक जानने के लिए देखें Zee News यह रिपोर्ट.

Jun 19, 2021, 11:00 AM IST

फ्लाइंग सिख मिल्खा सिंह का 91 साल की उम्र में कोरोना से निधन

भारत के महान धावक मिल्खा सिंह का कोरोना से 91 साल की उम्र में निधन हो गया है. अधिक जानने के लिए देखें Zee News यह रिपोर्ट.

Jun 19, 2021, 08:25 AM IST

'ਫਲਾਇੰਗ ਸਿੱਖ' ਮਿਲਖਾ ਸਿੰਘ ਦਾ 91 ਸਾਲ ਦੀ ਉਮਰ 'ਚ ਹੋਇਆ ਦੇਹਾਂਤ

ਉੱਡਣਾ ਸਿੱਖ ਦੇ ਨਾਂ ਨਾਲ ਮਸ਼ਹੂਰ ਪਦਮਸ੍ਰੀ ਮਿਲਖਾ ਸਿੰਘ ਦਾ ਦੇਰ ਰਾਤ ਪੀਜੀਆਈ ਵਿੱਚ ਦੇਹਾਂਤ ਹੋ ਗਿਆ। 

Jun 19, 2021, 07:30 AM IST

कोरोना से जीवन की रेस हार गए 'फ्लाइंग सिख' मिल्खा सिंह, पीएम मोदी ने जताया शोक

भारत के महान धावक मिल्खा सिंह का कोरोना से लड़ते हुए चंड़ीगढ़ में शुक्रवार देर रात निधन हो गया. पीएम मोदी ने उनके निधन पर शोक व्यक्त किया है. 

Jun 19, 2021, 02:18 AM IST

गंभीर हुई कोरोना से जंग लड़ रहे उड़न सिख मिल्खा सिंह की हालत

चंड़ीगढ़ के पीजीआई अस्पताल में भर्ती अपने जमाने के मशहूर धावक मिल्खा सिंह की तबीयत बिगड़ गई है. दो दिन पहले उनकी कोरोना रिपोर्ट निगेटिव आई थी. 

Jun 19, 2021, 12:01 AM IST

'ਉੱਡਣੇ ਸਿੱਖ' ਮਿਲਖਾ ਸਿੰਘ ਦੀ ਸਿਹਤ ਵਿੱਚ ਸੁਧਾਰ, ICU ਤੋਂ ਕੀਤਾ ਗਿਆ ਸ਼ਿਫਟ

ਭਾਰਤ ਦੇ ਮਹਾਨ ਅਥਲੀਟ ਰਹੇ ਮਿਲਖਾ ਸਿੰਘ ਦੀ ਹਾਲਤ ਹੁਣ ਸਥਿਰ ਹੈ ਅਤੇ ਕੋਵਿਡ ਦੀ ਰਿਪੋਰਟ ਨੈਗੇਟਿਵ ਆ ਗਈ ਹੈ ਮਿਲਖਾ ਸਿੰਘ ਨੂੰ ਕੁਝ ਦਿਨਾਂ ਪਹਿਲਾਂ ਕੋਰੋਨਾ ਹੋਇਆ ਸੀ ਅਤੇ ਕੋਵਿਡ ਆਈ ਸੀ ਯੂ ਵਿਚ ਸ਼ਿਫਟ ਕੀਤਾ ਗਿਆ ਸੀ ਪਰ ਹੁਣ ਉਨ੍ਹਾਂ ਦੀ ਕੋਵਿਡ ਰਿਪੋਰਟ ਨੇਗਟਿਵ ਆਈ ਹੈ ਮਿਲਖਾ ਸਿੰਘ ਨੂੰ ਹੁਣ ਆਈਸੀਯੂ ਤੋਂ ਬਾਹਰ ਕੱਢ ਪੀਜੀਆਈ ਹਸਪਤਾਲ ਦੀ ਦੂਸਰੀ ਬਿਲਡਿੰਗ

Jun 17, 2021, 03:21 PM IST

ਕੋਰੋਨਾ ਕਾਰਨ ਮਿਲਖਾ ਸਿੰਘ ਦੀ ਪਤਨੀ ਨਿਰਮਲ ਸਿੰਘ ਦਾ ਦੇਹਾਂਤ

ਫਲਾਇੰਗ ਸਿੱਖ ਮਿਲਖਾ ਸਿੰਘ ਦੀ ਪਤਨੀ ਨਿਰਮਲ ਸਿੰਘ ਦਾ ਕੋਰੋਨਾ ਵਾਇਰਸ ਦੇ ਚੱਲਦੇ ਦਿਹਾਂਤ ਹੋ ਗਿਆ ਹੈ.ਉਹ  82 ਸਾਲ ਦੇ ਸਨ ਅਤੇ ਮੁਹਾਲੀ ਦੇ ਇੱਕ ਨਿਜੀ ਹਸਪਤਾਲ ਵਿੱਚ ਭਰਤੀ ਸਨ.

Jun 13, 2021, 10:08 PM IST

ਰਾਣਾ ਸੋਢੀ ਨੇ ਪੀਜੀਆਈ ਦੇ ਡਾਕਟਰਾਂ ਨਾਲ ਕੀਤੀ ਗੱਲਬਾਤ, ਓਲੰਪੀਅਨ ਮਿਲਖਾ ਸਿੰਘ ਦੀ ਸਿਹਤ ਬਾਰੇ ਲਈ ਖ਼ਬਰਸਾਰ

ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਕੌਮੀ ਮਾਣ ਅਤੇ ਓਲੰਪੀਅਨ ਮਿਲਖਾ ਸਿੰਘ ਦੀ ਸਿਹਤ ਬਾਰੇ ਖ਼ਬਰਸਾਰ ਲੈਣ ਲਈ ਪੀਜੀਆਈ ਦੇ ਡਾਕਟਰਾਂ ਨਾਲ ਗੱਲਬਾਤ ਕੀਤੀ।

Jun 8, 2021, 03:16 PM IST

'Flying Sikh' ਪਦਮਸ੍ਰੀ ਮਿਲਖਾ ਸਿੰਘ ਦੀ ਸਿਹਤ 'ਚ ਹੋ ਰਿਹਾ ਸੁਧਾਰ

ਫਲਾਇੰਗ ਸਿੱਖ ਮਿਲਖਾ ਸਿੰਘ ਦੀ ਸਿਹਤ ਬੀਤੇ ਕੱਲ ਨਾਲੋਂ ਬਿਹਤਰ ਹੈ, ਇਸ ਸਮੇਂ ਉਹ ਪੀਜੀਆਈ ਦੇ ਨਹਿਰੂ ਐਕਸਟੈਂਸ਼ਨ ਵਿਚ ਦਾਖਲ ਹਨ, ਜਿਸ ਨੂੰ ਕੋਵਿਡ ਕੇਅਰ ਹਸਪਤਾਲ ਬਣਾਇਆ ਗਿਆ ਹੈ। ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ, ਫਿਲਹਾਲ ਉਨ੍ਹਾਂ ਦਾ ਇਲਾਜ 3 ਡਾਕਟਰਾਂ ਦੀ ਨਿਗਰਾਨੀ ਹੇਠ ਕੀਤਾ ਜਾ ਰਿਹਾ ਹੈ। ਪੀਜੀਆਈ ਚੰਡੀਗੜ੍ਹ ਦੇ ਡਾਇਰੈਕਟਰ ਪ੍ਰੋਫੈਸਰ ਜਗਤ ਰਾਮ ਨੇ ਇਕ ਵੀਡੀਓ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਫਲਾਇੰਗ ਸਿੱਖ ਮਿਲਖਾ ਸਿੰਘ ਨੂੰ 3 ਜੂਨ ਨੂੰ ਦਾਖ਼ਲ ਕਰਵਾਇਆ ਗਿਆ ਸੀ, ਹਾਲਾਂਕਿ ਹੁਣ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ ਅਤੇ ਸਾਰੇ ਮਾਪਦੰਡਾਂ ਦੀ ਜਾਂਚ ਕੀਤੀ ਜਾ ਰਹੀ ਹੈ।

Jun 5, 2021, 04:24 PM IST