bhagwant mann

ਸੂਬੇ 'ਚ ਮੰਡਰਾ ਰਹੇ ਬਿਜਲੀ ਸੰਕਟ 'ਤੇ ਬੋਲੇ ਮੁਹਾਲੀ ਦੇ ਲੋਕ- ਕਿਹਾ ਸਰਕਾਰ ਕੱਢੇ ਸਮੱਸਿਆ ਦਾ ਕੋਈ ਹੱਲ

ਸੂਬੇ ‘ਚ ਮਾਲ ਗੱਡੀਆਂ ਨਾ ਆਉਣ ਕਾਰਨ ਇੱਕ ਵਾਰ ਮੁੜ ਤੋਂ ਬਿਜਲੀ ਸੰਕਟ ਸਤਾਉਣ ਲੱਗਾ ਹੈ, ਲੋਕਾਂ ਦਾ ਕਹਿਣਾ ਕਿ ਜੇਕਰ ਅਜਿਹਾ ਹੁੰਦੈ ਤਾਂ ਜ਼ਿੰਦਗੀ ਦੀ ਰਫ਼ਤਾਰ ਰੁਕ ਜਾਵੇਗੀ. ਲੋਕਾਂ ਨੇ ਚਿੰਤਾ ਜਤਾਉਂਦਿਆਂ ਕਿਹਾ ਕਿ ਸਰਕਾਰ ਨੂੰ ਇਸ ਦਾ ਕੋਈ ਨਾ ਕੋਈ ਹੱਲ ਜ਼ਰੂਰ ਕੱਢਣਾ ਚਾਹੀਦਾ.

Oct 31, 2020, 09:00 PM IST

ਸੂਬੇ 'ਚ ਮੰਡਰਾ ਰਹੇ ਬਿਜਲੀ ਸੰਕਟ 'ਤੇ ਕੀ ਹੈ ਮੋਗਾ ਦੇ ਲੋਕਾਂ ਦੀ ਰਾਇ?

ਪੰਜਾਬ ਚ ਬਿਜਲੀ ਸੰਕਟ ਮੰਡਰਾ ਰਿਹਾ ਹੈ.. ਸਰਕਾਰ ਲਗਾਤਾਰ ਕੋਲਾ ਖ਼ਤਮ ਹੋਣ ਦੀ ਗੱਲ ਆਖ ਰਹੀ ਹੈ.. ਜਿਸ ਦਾ ਸਿੱਧਾ ਅਸਰ ਆਮ ਲੋਕਾਂ ਤੇ ਪੈਣ ਵਾਲਾ ਹੈ.. ਮੋਗਾ ਦੀ ਜਨਤਾ ਦਾ ਇਸ ਤੇ ਕੀ ਕਹਿਣਾ ਹੈ.. ਗਰਾਉਂਡ ਜ਼ੀਰੋ ਤੋਂ ਨਵਦੀਪ ਸਿੰਘ ਦੀ ਰਿਪੋਰਟ

Oct 31, 2020, 08:48 PM IST

'ਪੰਜਾਬ ਤੇ ਮੰਡਰਾ ਰਿਹਾ ਬਿਜਲੀ ਦਾ ਸੰਕਟ', ਸੂਬੇ 'ਚ ਹੁਣ 3 ਦਿਨਾਂ ਦਾ ਕੋਲਾ ਹੀ ਬਾਕੀ

ਪੰਜਾਬ 'ਤੇ ਮੰਡਰਾ ਰਿਹਾ ਬਿਜਲੀ ਸੰਕਟ, PSPCL ਦੇ ਚੇਅਰਮੈਨ ਨੇ ਕਿਹਾ ਕਿ ਸਿਰਫ ਤਿੰਨ ਦਿਨ ਦਾ ਕੋਲਾ ਹੀ ਸੂਬੇ ਚ ਬਾਕੀ ਰਹਿ ਗਿਆ ਹੈ, ਉਥੇ ਹੀ ਦੂਜੇ ਪਾਸੇ CM ਕੈਪਟਨ ਨੇ ਕਾਂਗਰਸੀ ਸਾਂਸਦਾਂ ਨੂੰ ਰੇਲ ਮੰਤਰੀ ਅਤੇ ਬਿਜਲੀ ਮੰਤਰੀ ਨਾਲ ਮਿਲਣ ਦੇ ਨਿਰਦੇਸ਼ ਦਿੱਤੇ ਨੇ.

Oct 31, 2020, 08:48 PM IST

ਪੰਜਾਬ ਦੇ ਇਸ ਪਿੰਡ 'ਚ ਨੌਜਵਾਨਾਂ ਵੱਲੋਂ ਭਗਵੰਤ ਮਾਨ ਦਾ ਵਿਰੋਧ, ਕੀਤੇ ਇਹ ਤਿੱਖੇ ਸਵਾਲ

ਭਗਵੰਤ ਮਾਨ ਨੇ ਨਰਮ ਲਹਿਜ਼ੇ ਨਾਲ ਨੌਜਵਾਨਾਂ ਦੇ ਸਵਾਲਾਂ ਦਾ ਜਵਾਬ ਦਿੱਤਾ

Oct 28, 2020, 06:17 PM IST

ਪੰਜਾਬ ਦਾ ਨਵਾਂ ਖੇਤੀ ਬਿੱਲ, ਕੀ ਨਫ਼ੇ ਕੀ ਨੁਕਸਾਨ ?

ਪੰਜਾਬ ਦਾ ਨਵਾਂ ਖੇਤੀ ਬਿੱਲ, ਕੀ ਨਫ਼ੇ ਕੀ ਨੁਕਸਾਨ ?

Oct 21, 2020, 11:00 PM IST

ਕਿਸਾਨਾਂ ਦੇ ਚੁਲਿਆਂ ਚ ਅਜੇ ਵੀ ਅੱਗ ਨੀ ਮੱਚੀ, ਕਾਂਗਰਸ ਦੇ ਲੱਡੂ 2022 ਲਈ ਫੁੱਟ ਰਹੇ- ਭਗਵੰਤ ਮਾਨ

ਕਿਸਾਨਾਂ ਦੇ ਚੁਲਿਆਂ ਚ ਅਜੇ ਵੀ ਅੱਗ ਨੀ ਮੱਚੀ, ਕਾਂਗਰਸ ਦੇ ਲੱਡੂ 2022 ਲਈ ਫੁੱਟ ਰਹੇ- ਭਗਵੰਤ ਮਾਨ

Oct 21, 2020, 06:12 PM IST

ਸਿੱਧੂ ਦਾ ਜਨਮਦਿਨ ਮਨਾਉਣ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਹਰੀਸ਼ ਰਾਵਤ ਨੇ ਕਹੀ ਇਹ ਵੱਡੀ ਗੱਲ

ਸਿੱਧੂ ਦਾ ਜਨਮਦਿਨ ਮਨਾਉਣ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਹਰੀਸ਼ ਰਾਵਤ ਨੇ ਕਹੀ ਇਹ ਵੱਡੀ ਗੱਲ

Oct 21, 2020, 05:48 PM IST

ਭਗਵੰਤ ਮਾਨ ਨੇ ਕਾਂਗਰਸ-ਅਕਾਲੀ ਦਲ ਨੂੰ ਪੁੱਛੇ 5-5 ਸਵਾਲ, ਪੜ੍ਹੋ ਤੁਸੀਂ ਵੀ

 ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦਾ ਅਸਲ ਚਿਹਰਾ ਸਾਹਮਣੇ ਆਉਣਾ ਬਹੁਤ ਜ਼ਰੂਰੀ ਹੈ।

Oct 2, 2020, 05:11 PM IST

ਮਾਨਸੂਨ ਇਜਲਾਸ: ਪੰਜਾਬ ਦੇ ਸੰਸਦਾਂ ਦੀ ਪਰਖ ਕਰਨਗੇ ਖੇਤੀ ਆਰਡੀਨੈਂਸ: ਭਗਵੰਤ ਮਾਨ

ਕੋਰ ਕਮੇਟੀ ਮੀਟਿੰਗ ਨੇ ਉਜਾਗਰ ਕੀਤੀ ਬਾਦਲ ਪਰਿਵਾਰ ਤੇ ਬਾਦਲ ਦਲ ਦੀ ਬੈਚੇਨੀ  

Sep 13, 2020, 05:24 PM IST

ਲੋਕ ਮਸਲਿਆਂ ਤੋਂ ਭੱਜਣ 'ਚ ਇੱਕ-ਦੂਜੇ ਤੋਂ ਮੂਹਰੇ ਹਨ ਕੈਪਟਨ, ਮੋਦੀ ਤੇ ਬਾਦਲ: ਭਗਵੰਤ ਮਾਨ

ਜਨਤਾ ਨੂੰ ਮਹਿੰਗੀ ਬਿਜਲੀ ਦੇ ਕਰੰਟ ਨਾਲ ਹੋਰ ਕਿੰਨਾ ਮਾਰੇਗੀ ਕਾਂਗਰਸ ਸਰਕਾਰ-'ਆਪ'  

Sep 3, 2020, 06:39 PM IST

ਵਿਰੋਧੀ ਧਿਰਾਂ ਨੇ ਕੋਰੋਨਾ ਰਿਪੋਰਟ 'ਤੇ ਚੁੱਕੇ ਸਵਾਲ ਤਾਂ ਸਿਆਸੀ ਗਲਿਆਰਿਆਂ 'ਚ ਛਿੜ ਗਈ ਇੱਕ ਨਵੀਂ ਚਰਚਾ

ਵਿਰੋਧੀ ਧਿਰਾਂ ਨੇ ਕੋਰੋਨਾ ਰਿਪੋਰਟ 'ਤੇ ਚੁੱਕੇ ਸਵਾਲ ਤਾਂ ਸਿਆਸੀ ਗਲਿਆਰਿਆਂ 'ਚ ਛਿੜ ਗਈ ਇੱਕ ਨਵੀਂ ਚਰਚਾ

Aug 26, 2020, 11:24 PM IST

ਵਿਧਾਇਕ ਸਾਹਬ ਦੇ ਵਿਗੜੇ ਬੋਲ ! ਕੁਲਤਾਰ ਸੰਧਵਾ ਸਮੇਤ ਸੈਂਕੜੇ AAP ਵਰਕਰਾਂ ਖਿਲਾਫ਼ ਮਾਮਲਾ ਦਰਜ

ਵਿਧਾਇਕ ਸਾਹਬ ਦੇ ਵਿਗੜੇ ਬੋਲ ! ਕੁਲਤਾਰ ਸੰਧਵਾ ਸਮੇਤ ਸੈਂਕੜੇ AAP ਵਰਕਰਾਂ ਖਿਲਾਫ਼ ਮਾਮਲਾ ਦਰਜ

Aug 21, 2020, 08:00 PM IST

ਸਦਨ 'ਚ ਲੋਕ-ਮੁੱਦਿਆਂ ਦਾ ਸਾਹਮਣਾ ਕਰਨ ਤੋਂ ਭੱਜ ਰਹੀ ਹੈ 'ਸ਼ਾਹੀ ਸਰਕਾਰ' : ਭਗਵੰਤ ਮਾਨ

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਅਤੇ ਸੋਸ਼ਲ ਮੀਡੀਆ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਮਾਨਸੂਨ ਇਜਲਾਸ ਸਹੀ ਅਰਥਾਂ 'ਚ ਇੱਕ ਦਿਨ ਦਾ ਨਹੀਂ ਸਗੋਂ ਪੰਜ ਘੰਟਿਆਂ ਦਾ ਹੈ।

Aug 18, 2020, 09:51 PM IST

ਬਿਕਰਮ ਮਜੀਠੀਆ ਤੇ ਹਰਸਿਮਰਤ ਕੌਰ ਬਾਦਲ 'ਤੇ ਭਗਵੰਤ ਮਾਨ ਦੇ ਵੱਡੇ ਇਲਜ਼ਾਮ

ਬਿਕਰਮ ਮਜੀਠੀਆ ਤੇ ਹਰਸਿਮਰਤ ਕੌਰ ਬਾਦਲ 'ਤੇ ਭਗਵੰਤ ਮਾਨ ਦੇ ਵੱਡੇ ਇਲਜ਼ਾਮ

Jul 10, 2020, 02:48 PM IST

ਪੰਜਾਬ 'AAP' ਨੇ ਚਲਾਈ 'ਮੈਂ ਵੀ ਮਨਜੀਤ ਸਿੰਘ ਹਾਂ' ਮੁਹਿੰਮ, ਤਪਦੀ ਗਰਮੀ 'ਚ ਧਰਨੇ 'ਤੇ ਬੈਠੇ ਭਗਵੰਤ ਮਾਨ

ਪੰਜਾਬ 'AAP' ਨੇ ਚਲਾਈ 'ਮੈਂ ਵੀ ਮਨਜੀਤ ਸਿੰਘ ਹਾਂ' ਮੁਹਿੰਮ, ਤਪਦੀ ਗਰਮੀ 'ਚ ਧਰਨੇ 'ਤੇ ਬੈਠੇ ਭਗਵੰਤ ਮਾਨ

मई 1, 2020, 02:12 PM IST

AAP नाम पर नहीं काम पर वोट मांग रही- भगवंत मान

पंजाब आम आदमी पार्टी के अध्यक्ष भगवंत मान ने दिल्ली चुनाव को लेकर कांग्रेस औऱ बीजेपी पर कड़ा प्रहार किया. उन्होने कहा कि बीजेपी सिर्फ मोदी के नाम पर वोट मांग रही है जबकि AAP पार्टी को काम पर वोट पड़ेगा. भगवंत मान ने कांग्रेस पर भी निशाना साधा

Feb 5, 2020, 02:20 PM IST

प्रेस वार्ता में भड़के भगवंत मान, सुखबीर बादल को मंदबुद्धि बता दिया

भगवंत मान ने सवाल पूछने वाले मीडियाकर्मी से कहा कि अकाली दल कहीं भी नहीं है. विपक्ष के तौर पर विधानसभा में सबसे ज्यादा सवाल 'आप' ने ही पूछे हैं. फिर भगवंत मान ने पत्रकार से यह भी कहा कि क्या सारे सवाल तू ही पूछेगा. इन बातों को लेकर हंगामा बढ़ता चला. आनन-फानन भगवंत मान वहां से चले गए और मीडियाकर्मियों ने भी प्रेस कॉन्फ्रेंस का बहिष्कार कर दिया.

Dec 24, 2019, 07:53 PM IST

ਭਗਵੰਤ ਮਾਨ ਨੇ ਅੜਿਕੇ 'ਚ ਲਈ ਕੈਪਟਨ ਸਰਕਾਰ, ਕਿਹਾ ਲਵਾਰਿਸ ਹੈ ਪੰਜਾਬ

ਭਗਵੰਤ ਮਾਨ ਨੇ ਅੜਿਕੇ 'ਚ ਲਈ ਕੈਪਟਨ ਸਰਕਾਰ, ਕਿਹਾ ਲਵਾਰਿਸ ਹੈ ਪੰਜਾਬ

Nov 18, 2019, 02:20 PM IST