Chandigarh News: ਸੁਖਨਾ ਸੈਂਸੀਟਿਵ ਜ਼ੋਨ ਨੂੰ 100 ਮੀਟਰ ਤੋਂ 3 ਕਿਲੋਮੀਟਰ ਬਣਾਏ ਜਾਣ ਦਾ ਭਾਜਪਾ ਵੱਲੋਂ ਵਿਰੋਧ
Advertisement
Article Detail0/zeephh/zeephh2528803

Chandigarh News: ਸੁਖਨਾ ਸੈਂਸੀਟਿਵ ਜ਼ੋਨ ਨੂੰ 100 ਮੀਟਰ ਤੋਂ 3 ਕਿਲੋਮੀਟਰ ਬਣਾਏ ਜਾਣ ਦਾ ਭਾਜਪਾ ਵੱਲੋਂ ਵਿਰੋਧ

ਚੰਡੀਗੜ੍ਹ ਦੀ ਸੁਖਨਾ ਝੀਲ ਨੂੰ ਲੈ ਕੇ ਲੱਗਦੇ ਇਲਾਕੇ ਵਿੱਚ ਜਿਸ ਵਿੱਚ ਜੰਗਲੀ ਜਾਨਵਰਾਂ ਦੀ ਸੁਰੱਖਿਆ ਲਈ ਸੁਖਨਾ ਈਕੋ ਸੈਂਸੈਟਿਵ ਜ਼ੋਨ ਨੂੰ ਹੁਣ 100 ਮੀਟਰ ਤੋਂ 3 ਕਿਲੋਮੀਟਰ ਤੱਕ ਬਣਾਏ ਜਾਣ ਦੀ ਤਜਵੀਜ਼ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਨਾਲ ਸੁਖਨਾ ਦੇ ਨਾਲ ਲੱਗਦੇ ਪਿੰਡ ਉਜਾੜਨ ਦਾ ਖ਼ਤਰਾ ਪੈਦਾ ਹੋ ਗਿਆ ਹੈ। ਨਵਾਂਗਰਾਓਂ ਦੇ ਇਲਾਕੇ ਨੂ

Chandigarh News: ਸੁਖਨਾ ਸੈਂਸੀਟਿਵ ਜ਼ੋਨ ਨੂੰ 100 ਮੀਟਰ ਤੋਂ 3 ਕਿਲੋਮੀਟਰ ਬਣਾਏ ਜਾਣ ਦਾ ਭਾਜਪਾ ਵੱਲੋਂ ਵਿਰੋਧ

Chandigarh News: ਚੰਡੀਗੜ੍ਹ ਦੀ ਸੁਖਨਾ ਝੀਲ ਨੂੰ ਲੈ ਕੇ ਲੱਗਦੇ ਇਲਾਕੇ ਵਿੱਚ ਜਿਸ ਵਿੱਚ ਜੰਗਲੀ ਜਾਨਵਰਾਂ ਦੀ ਸੁਰੱਖਿਆ ਲਈ ਸੁਖਨਾ ਈਕੋ ਸੈਂਸੈਟਿਵ ਜ਼ੋਨ ਨੂੰ ਹੁਣ 100 ਮੀਟਰ ਤੋਂ 3 ਕਿਲੋਮੀਟਰ ਤੱਕ ਬਣਾਏ ਜਾਣ ਦੀ ਤਜਵੀਜ਼ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਨਾਲ ਸੁਖਨਾ ਦੇ ਨਾਲ ਲੱਗਦੇ ਪਿੰਡ ਉਜਾੜਨ ਦਾ ਖ਼ਤਰਾ ਪੈਦਾ ਹੋ ਗਿਆ ਹੈ।

ਨਵਾਂਗਰਾਓਂ ਦੇ ਇਲਾਕੇ ਨੂੰ 17ਵੀਂ ਸਦੀ ਵਿੱਚ ਵਸਾਇਆ ਗਿਆ ਸੀ ਅਤੇ ਸੁਖਨਾ ਲੈ ਕੇ ਨਾਲ ਲੱਗਦਾ ਇਲਾਕਾ 1998 ਵਿੱਚ ਬਣਾਇਆ ਗਿਆ ਸੀ। ਇਸ ਦਾਇਰੇ ਨੂੰ ਵਧਾਉਣ ਦਾ ਭਾਜਪਾ ਦੇ ਆਗੂ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪ੍ਰਸਤਾਵ ਨੂੰ ਪਾਸ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਕੈਬਨਿਟ ਨੂੰ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਣੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਨੂੰ ਮਨਜ਼ੂਰੀ ਮਿਲਦੀ ਹੈ ਤਾਂ ਉਸ ਇਸ ਦਾ ਤਿੱਖਾ ਵਿਰੋਧ ਕਰਨਗੇ।

Trending news