ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ, IPS ਤੇ PPS ਅਫ਼ਸਰਾਂ ਦੇ ਟਰਾਂਸਫ਼ਰ, ਵੇਖੋ ਪੂਰੀ ਲਿਸਟ
Advertisement

ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ, IPS ਤੇ PPS ਅਫ਼ਸਰਾਂ ਦੇ ਟਰਾਂਸਫ਼ਰ, ਵੇਖੋ ਪੂਰੀ ਲਿਸਟ

 ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਤੇ ਗ੍ਰਹਿ ਮੰਤਰਾਲੇ ਨੇ ਕੀਤੇ ਵੱਡੇ ਟਰਾਂਸਫਰ 

 ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਤੇ ਗ੍ਰਹਿ ਮੰਤਰਾਲੇ ਨੇ ਕੀਤੇ ਵੱਡੇ ਟਰਾਂਸਫਰ

 ਨਿਤਿਕਾ ਮਹੇਸ਼ਵਰੀ/ ਚੰਡੀਗੜ੍ਹ :  ਪੰਜਾਬ ਪੁਲਿਸ ਵਿੱਚ ਵੱਡਾ ਫੇਰ ਬਦਲ ਵੇਖਣ ਨੂੰ ਮਿਲਿਆ ਹੈ, ਐਡੀਸ਼ਨਲ ਚੀਫ਼ ਸਕੱਤਰ ਅਨੁਰਾਗ ਅਗਰਵਾਲ ਨੇ 10 IPS ਅਤੇ PPS ਅਫ਼ਸਰਾਂ ਦੇ ਟਰਾਂਸਫਰ ਦੀ ਲਿਸਟ ਜਾਰੀ ਕੀਤੀ ਹੈ ਅਤੇ ਇਹ ਤਤਕਾਲ ਪ੍ਰਭਾਵ ਨਾਲ ਲਾਗੂ ਹੋਵੇਗਾ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਹੀ ਗ੍ਰਹਿ ਮੰਤਰਾਲੇ ਦੀ ਜ਼ਿੰਮੇਵਾਰੀ ਹੈ ਇਸ ਲਈ ਇਹ ਨਿਰਦੇਸ਼ ਸੀਐੱਮ ਵੱਲੋਂ ਹੀ ਜਾਰੀ ਕੀਤਾ ਗਿਆ ਹੈ 

10 IPS ਅਤੇ PPS ਦੀ ਨਵੀਂ ਪੋਸਟਿੰਗ 

1. IPS   ਸੁਰਜੀਤ ਸਿੰਘ ਨੂੰ DIG Vigilence Bureau Punjab ਮੋਹਾਲੀ ਤੋਂ DIG STF ਫਿਰੋਜ਼ਪੁਰ ਅਤੇ ਲੁਧਿਆਣਾ ਰੇਂਜ ਬਣਾਇਆ ਗਿਆ ਹੈ

2. IPS ਡਾਕਟਰ ਨਾਨਕ ਸਿੰਘ ਨੂੰ AIG ਇਨਟੈਲੀਜੈਂਸ ਤੋਂ SSP ਗੁਰਦਾਸਪੁਰ ਟਰਾਂਸਫਰ ਕੀਤਾ ਗਿਆ ਹੈ  

3. PPS ਕਸ਼ਮੀਰ ਸਿੰਘ ਗਿੱਲ ਨੂੰ Commandant 6th IRB Ladda Kothi, Sangrur ਤੋਂ AIG STF ਰੋਪੜ ਰੇਂਜ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ 

4. PPS ਲਖਬੀਰ ਸਿੰਘ ਨੂੰ ਜ਼ੋਨਲ AIG Crime ਅੰਮ੍ਰਿਤਸਰ ਤੋਂ ਕਮਾਂਡੈਂਟ 5th IRB ਅੰਮ੍ਰਿਤਸਰ  ਦੀ ਜ਼ਿੰਮੇਵਾਰੀ ਸੌਂਪੀ ਗਈ ਹੈ

5. PPS ਕੁਲਜੀਤ ਸਿੰਘ ਨੂੰ ਕਮਾਂਡੈਂਟ IRB ਅੰਮ੍ਰਿਤਸਰ ਤੋਂ AIG STF ਅੰਮ੍ਰਿਤਸਰ ਬਣਾਇਆ ਗਿਆ ਹੈ

6. PPS ਰਜਿੰਦਰ ਸਿੰਘ SSP ਗੁਪਦਾਸਪੁਰ ਤੋਂ AIG  CI PUNJAB, CHANDIGARH ਦੀ ਜ਼ਿੰਮੇਵਾਰੀ ਸੌਂਪੀ ਗਈ ਹੈ

7. PPS ਰਾਜਪਾਲ ਸਿੰਘ ਨੂੰ ਕਮਾਂਡੈਂਟ RTC PAP JALANDHAR ਤੋਂ AIG STF JALANDHAR ADD CHARGE OF COMMANDANT RTC PAP JALANDHAR ਟਰਾਂਸਫਰ ਕੀਤਾ ਗਿਆ ਹੈ

8. PPS ਰਣਜੀਤ ਸਿੰਘ ਨੂੰ COMMANDANT 2nd CDO BAHADURGARH PATIALA ਤੋਂ STF ਬਠਿੰਡਾ ਰੇਂਜ ਬਣਾਇਆ ਗਿਆ ਹੈ

9. PPS ਨਿਰਮਲ ਸਿੰਘ ਨੂੰ AIG STF ਅੰਮ੍ਰਿਤਸਰ ਰੇਂਜ ਤੋਂ AIG STF ਫਿਰੋਜ਼ਪੁਰ ਰੇਂਜ ਟਰਾਂਸਫਰ ਕੀਤਾ ਗਿਆ ਹੈ 

10. PPS ਦਵਿੰਦਰ ਸਿੰਘ ਨੂੰ SP TRAFFIC BATHINDA ਤੋਂ SP STF ਬਠਿੰਡਾ ਅਤੇ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ 

fallback

Trending news