Advertisement
Photo Details/zeephh/zeephh2062604
photoDetails0hindi

Malavika Mohanan Photos: ਅਦਾਕਾਰਾ ਮਾਲਵਿਕਾ ਮੋਹਨਨ ਦੀ ਮੁਸਕਰਾਹਟ ਦੇ ਦੀਵਾਨੇ ਹੋਏ ਪ੍ਰਸ਼ੰਸਕ

ਮਾਲਵਿਕਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਉਹ ਅਕਸਰ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਫੈਨਸ ਅਦਾਕਾਰਾ ਦੀ ਲੁੱਕ ਨੂੰ ਅਕਸਰ ਪਸੰਦ ਕਰਦੇ ਹਨ।

Malavika Mohanan Photos

1/6
Malavika Mohanan Photos

ਅਦਾਕਾਰਾ ਮਾਲਵਿਕਾ ਮੋਹਨਨ ਦੀ ਮੁਸਕਰਾਹਟ ਦੇ ਦੀਵਾਨੇ ਹੋਏ ਪ੍ਰਸ਼ੰਸਕ

Malavika Mohanan Style

2/6
Malavika Mohanan Style

ਅਦਾਕਾਰਾ ਮਾਲਵਿਕਾ ਮੋਹਨਨ ਸ਼ਾਨਦਾਰ ਐਕਟਿੰਗ ਦੇ ਨਾਲ-ਨਾਲ ਆਪਣੇ ਸਟਾਈਲਿਸ਼ ਅੰਦਾਜ਼ ਲਈ ਜਾਣੀ ਜਾਂਦੀ ਹੈ

Malavika Mohanan Social Media

3/6
Malavika Mohanan Social Media

ਮਾਲਵਿਕਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਉਹ ਅਕਸਰ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ

Malavika Mohanan Father

4/6
Malavika Mohanan Father

ਅਭਿਨੇਤਰੀ ਮਾਲਵਿਕਾ ਮੋਹਨਨ ਮਸ਼ਹੂਰ ਕੋਰੀਓਗ੍ਰਾਫਰ ਕੇਯੂ ਮੋਹਨਨ ਦੀ ਬੇਟੀ ਹੈ

Pattam Pole

5/6
Pattam Pole

ਮਾਲਵਿਕਾ ਨੇ ਸਾਲ 2013 'ਚ ਮਾਲੀਵੁੱਡ ਫਿਲਮ 'ਪਤਮ ਪੋਲੇ' ਨਾਲ ਐਕਟਿੰਗ ਦੀ ਦੁਨੀਆ 'ਚ ਐਂਟਰੀ ਕੀਤੀ ਸੀ

Beyond the Clouds

6/6
Beyond the Clouds

ਮਾਲਵਿਕਾ ਨੇ ਫਿਲਮ 'ਬਿਓਂਡ ਦ ਕਲਾਊਡਸ' ਨਾਲ ਆਪਣੀ ਵੱਖਰੀ ਪਛਾਣ ਬਣਾਈ