Advertisement
photoDetails0hindi

Parineeti Raghav Chadha Wedding: ਰਾਘਵ-ਪਰਿਣੀਤੀ ਦੇ ਵਿਆਹ ਦੀਆਂ ਅਣਦੇਖੀਆਂ ਤੇ ਤਾਜ਼ਾ ਤਸਵੀਰਾਂ ਆਈਆਂ ਸਾਹਮਣੇ

Parineeti Chopra Raghav Chadha Wedding latest Photos: ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਅਦਾਕਾਰਾ ਪਰਿਨੀਤੀ ਚੋਪੜਾ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ।

1/6

ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਅਦਾਕਾਰਾ ਪਰਿਨੀਤੀ ਚੋਪੜਾ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਹਾਲ ਹੀ ਵਿੱਚ ਉਹਨਾਂ ਨੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਹ ਜੋੜਾ ਬੇਹੱਦ ਖੂਬਸੂਰਤ ਲੱਗ ਰਿਹਾ ਹੈ।

 

2/6

ਵਿਆਹ ਦਾ ਫੰਕਸ਼ਨ ਪੂਰਾ ਹੋਣ ਤੋਂ ਬਾਅਦ ਜੋੜੇ ਨੇ ਆਪਣੀ ਫੋਟੋ ਸ਼ੇਅਰ ਕੀਤੀਆਂ ਹਨ। ਫੋਟੋਆਂ ਸ਼ੇਅਰ ਕਰਦੇ ਹੀ ਸੋਸ਼ਲ ਮੀਡੀਆ ਉੱਤੇ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ। ਫੈਨਸ ਨੇ ਵੀ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ ਹਨ। 

3/6

ਵਰਮਾਲਾ ਸ਼ਾਮ 4 ਵਜੇ ਹੋਟਲ ਲੀਲਾ ਪੈਲੇਸ ਵਿਖੇ ਹੋਈ। ਇਸ ਤੋਂ ਬਾਅਦ ਰਾਘਵ ਵਿੰਟੇਜ ਕਾਰ 'ਚ ਮੰਡਪ ਪਹੁੰਚੇ ਅਤੇ ਪਰਿਣੀਤੀ ਨਾਲ ਫੇਰੇ  ਲਏ।

4/6

ਲਾੜੇ ਰਾਘਵ ਨੇ ਕਰੀਮ ਰੰਗ ਦੀ ਸ਼ੇਰਵਾਨੀ ਪਾਈ ਹੋਈ ਸੀ ਅਤੇ ਲਾੜੀ ਪਰਿਣੀਤੀ ਨੇ ਵੀ ਉਸੇ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ।

5/6

ਦੱਸ ਦੇਈਏ ਕਿ ਦੋਵਾਂ ਦਾ ਵਿਆਹ ਸਿੱਖ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਖੂਬਸੂਰਤ ਤਸਵੀਰਾਂ ਨੂੰ ਫੈਨਜ਼ ਲਗਾਤਾਰ ਲਾਈਕ ਅਤੇ ਕਮੈਂਟ ਕਰ ਰਹੇ ਹਨ। ਕਰੀਬ ਸਾਢੇ ਛੇ ਵਜੇ ਪਰੀ ਅਤੇ ਰਾਘਵ ਨੇ ਸੱਤ ਫੇਰੇ ਲਏ। ਇਸ ਤੋਂ ਬਾਅਦ ਦੋਵੇਂ ਪਤੀ-ਪਤਨੀ ਬਣ ਗਏ।

 

Parineeti Chopra Raghav Chadha Wedding latest Photos

6/6
Parineeti Chopra Raghav Chadha Wedding latest Photos

ਰਾਜਸਥਾਨ ਦੇ ਉਦੈਪੁਰ ਵਿੱਚ ਦੋਵਾਂ ਦੇ ਵਿਆਹ ਦੀ ਰਸਮਾਂ ਸੰਪਨ ਹੋਈਆਂ। ਇਸ ਤਸਵਰੀ ਵਿੱਚ ਰਾਘਵ ਚੱਢਾ ਪਰਿਨੀਤੀ ਚੋਪੜਾ ਦੇ ਪੈਰ ਨੂੰ ਹੱਥ ਲਗਾ ਕੇ ਰਸਮ ਨਿਭਾ ਰਿਹਾ ਹੈ।