X

ਕ੍ਰਿਕਟਰ ਮੁਹੰਮਦ ਸ਼ਮੀ ਦੀ ਪਤਨੀ Hasin Jahan ਨੇ ਸ਼ੇਅਰ ਕੀਤੀ Topless ਤਸਵੀਰ, ਲਿਖੀ ਇਹ ਵੱਡੀ ਗੱਲ

ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਗੇਂਦਰਬਾਜ਼ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਇੱਕ ਵਾਰ ਮੁੜ ਤੋਂ ਸੁਰੱਖਿਆ ਵਿੱਚ ਹੈ, ਉਨ੍ਹਾਂ ਦੀਆਂ ਤਸਵੀਰਾਂ ਸੁਰੱਖਿਆ ਵਿੱਚ ਨੇ ਜੋ ਉਨ੍ਹਾਂ ਨੇ ਸ਼ੇਅਰ ਕੀਤੀਆਂ ਨੇ, ਹਸੀਨ ਜਹਾਂ ਨੇ ਇੱਕ  ਤਸਵੀਰ ਵੀ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਟਾਪਲੈਸ ਆਪਣੇ ਪਤੀ ਮੁਹੰਮਦ ਸ਼ਮੀ ਦੇ ਨਾਲ ਖੜੀ ਹੈ

1/5

ਨਾਲ ਹੀ ਉਨ੍ਹਾਂ ਨੇ ਬਾਲੀਵੁੱਡ ਦੇ ਅਦਾਕਾਰ ਸੈਫ਼ ਅਲੀ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਕਰੀਨਾ ਕਪੂਰ ਦੇ ਨਾਲ ਵੀ ਇੱਕ ਟਾਪਲੈਸ ਤਸਵੀਰ ਸ਼ੇਅਰ ਕਰਦੇ ਹੋਏ ਵੱਡੀ ਗੱਲ ਲਿਖੀ ਹੈ  

2/5

ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ 'ਤੁਸੀਂ ਕਰੋ ਤਾਂ ਰਾਸ ਲੀਲਾ ਅਸੀਂ ਕਰੀਏ ਤਾਂ ਕਰੈਕਟ ਢਿੱਲਾ',ਹਸੀਨ ਜਹਾਂ ਦੀ ਇਸ ਤਸਵੀਰ 'ਤੇ ਲੋਕਾਂ ਨੇ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕੀਤੇ ਨੇ

3/5

ਇਹ ਉਹ ਹੀ ਤਸਵੀਰ ਹੈ ਜਿਸ ਨੂੰ ਲੈਕੇ ਪਹਿਲਾਂ ਵੀ ਵਿਵਾਦ ਹੋ ਚੁੱਕਿਆ ਹੈ, ਜਦੋਂ ਉਨ੍ਹਾਂ ਨੇ ਇਹ ਤਸਵੀਰ ਸ਼ੇਅਰ ਕੀਤੀ ਸੀ ਤਾਂ ਕੁੱਝ ਯੂਜ਼ਰ ਨੇ ਉਨ੍ਹਾਂ ਨੂੰ ਲਤਾੜਿਆ ਸੀ, ਇਸ ਤੋਂ ਇਲਾਵਾ ਹਸੀਨ ਜਹਾਂ ਅਤੇ ਮੁਹੰਮਦ ਸ਼ਮੀ ਦੇ ਵਿੱਚ ਜਦੋਂ ਵਿਵਾਦ ਚੱਲਿਆ ਸੀ ਤਾਂ ਹਸੀਨ ਜਹਾਂ ਨੇ ਲਿਖਿਆ 'ਕੱਲ ਤੂੰ ਸੀ ਤਾਂ  ਮੈਂ ਪਾਕ ਸੀ, ਅੱਜ ਤੂੰ ਕੁੱਝ ਬਣ ਗਿਆ ਹੈ ਤਾਂ ਮੈਂ ਨਾਪਾਕ ਹੋ ਗਈ, ਝੂਠਾ ਬੁਰਕਾ ਪਾਕੇ ਬੇਪਰਦਾ ਸੱਚ ਨੂੰ ਮਿਟਾ ਨਹੀਂ ਸਕਦਾ ਮੱਗਰ ਮੱਛ ਦੇ ਹੰਝੂ ਕੁੱਝ ਹੀ ਦਿਨ ਸਹਾਰਾ ਦਿੰਦੇ ਨੇ' 

4/5

ਤੁਹਾਨੂੰ ਦੱਸ ਦੇਈਏ ਕੀ ਹਸੀਨ ਜਹਾਂ ਅਤੇ ਮੁਹੰਮਦ ਸ਼ਮੀ ਕਾਫ਼ੀ ਦਿਨਾਂ ਤੋਂ ਇੱਕ ਦੂਜੇ ਤੋਂ ਵੱਖ ਰਹਿ ਰਹੇ ਨੇ, ਪਿਛਲੇ ਦਿਨਾਂ ਦੌਰਾਨ ਅਚਾਨਕ ਹਸੀਨ ਜਹਾਂ ਨੇ ਸ਼ਮੀ ਅਤੇ ਉਸ ਦੇ ਪਰਿਵਾਰ ਦੇ ਹੋਰ ਮੈਂਬਰਾਂ ਤੇ ਸੰਗੀਨ ਇਲਜ਼ਾਮ ਲਗਾਏ ਸਨ, ਹਾਲਾਂਕਿ ਮੁਹੰਮਦ ਸ਼ਮੀ ਨੇ ਸਾਰੇ ਇਲਜ਼ਾਮਾਂ ਨੂੰ ਖ਼ਾਰਜ ਕਰ ਦਿੱਤਾ ਸੀ  

5/5

ਹਾਲਾਂਕਿ ਦੋਵਾਂ ਦੇ ਵਿੱਚ ਵਿਵਾਦ ਨੂੰ ਲੈਕੇ ਕਾਫੀ ਸਮਾਂ ਹੋ ਗਿਆ ਹੈ ਪਰ ਹਸੀਨ ਜਹਾਂ ਦੇ ਜ਼ਖ਼ਮ ਹੁਣ ਵੀ ਤਾਜ਼ਾ ਨੇ, ਹਾਲ ਵੀ ਵਿੱਚ ਉਨ੍ਹਾਂ ਨੇ ਆਪਣੇ ਪੁੱਤਰ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੀ ਪੁੱਤਰ ਦੇ ਪਿੱਛੋ ਮੁਹੰਮਦ ਸ਼ਮੀ ਦਾ ਨਾਂ ਹਟਾ ਦਿੱਤਾ ਹੈ 

photo-gallery