ਸੱਤਾ ਬਦਲਣ ਨਾਲ ਸ਼ੁਰੂ ਹੋਈ ਕੈਪਟਨ ਦੇ ਕਰੀਬੀਆਂ ਦੀ ਛਾਂਟੀ, ਅੰਮ੍ਰਿਤਸਰ ਤੇ ਬਟਾਲਾ ਸੁਧਾਰ ਟ੍ਰਸਟ ਦੇ ਚੇਅਰਮੈਨ ਬਦਲੇ
Advertisement

ਸੱਤਾ ਬਦਲਣ ਨਾਲ ਸ਼ੁਰੂ ਹੋਈ ਕੈਪਟਨ ਦੇ ਕਰੀਬੀਆਂ ਦੀ ਛਾਂਟੀ, ਅੰਮ੍ਰਿਤਸਰ ਤੇ ਬਟਾਲਾ ਸੁਧਾਰ ਟ੍ਰਸਟ ਦੇ ਚੇਅਰਮੈਨ ਬਦਲੇ

ਕੈਪਟਨ ਅਮਰਿੰਦਰ ਸਿੰਘ  ਦੇ ਅਹੁਦੇ ਤੋਂ ਹਟਦੇ ਹੀ ਕੈਪਟਨ ਦੇ ਕਰੀਬੀਆਂ ਤੇ ਵੀ ਗਾਜ ਡਿੱਗਣੀ ਸ਼ੁਰੂ ਹੋ ਗਈ ਹੈ 

ਸੱਤਾ ਬਦਲਣ ਨਾਲ ਸ਼ੁਰੂ ਹੋਈ ਕੈਪਟਨ ਦੇ ਕਰੀਬੀਆਂ ਦੀ ਛਾਂਟੀ, ਅੰਮ੍ਰਿਤਸਰ ਤੇ ਬਟਾਲਾ ਸੁਧਾਰ ਟ੍ਰਸਟ ਦੇ ਚੇਅਰਮੈਨ ਬਦਲੇ

ਪਰਮਬੀਰ ਔਲਖ/ਅੰਮ੍ਰਿਤਸਰ :  ਕੈਪਟਨ ਅਮਰਿੰਦਰ ਸਿੰਘ  ਦੇ ਅਹੁਦੇ ਤੋਂ ਹਟਦੇ ਹੀ ਕੈਪਟਨ ਦੇ ਕਰੀਬੀਆਂ ਤੇ ਵੀ ਗਾਜ ਡਿੱਗਣੀ ਸ਼ੁਰੂ ਹੋ ਗਈ ਹੈ. ਸੀਐਮ ਚੰਨੀ ਨੇ ਕੈਪਟਨ ਵੱਲੋਂ ਨਿਯੁਕਤ ਕੀਤੇ ਗਏ ਦਿਨੇਸ਼ ਬੱਸੀ ਨੂੰ ਚੇਅਰਮੈਨ ਅਹੁਦੇ ਤੋਂ ਹਟਾ ਦਿੱਤਾ ਹੈ. ਹੁਣ ਇਹ ਅਹੁਦਾ ਪੰਜਾਬ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਖਾਸ ਅਤੇ  ਦੇ ਕਰੀਬੀ ਦੇ ਜਾਂਦੇ ਹੀ ਕੈਪਟਨ ਦੇ ਕਰੀਬੀਆਂ ਤੇ ਵੀ ਗਾਜ ਡਿੱਗਣੀ ਸ਼ੁਰੂ ਹੋ ਗਈ ਹੈ ਮੁੱਖ ਮੰਤਰੀ ਚੰਨੀ ਦੇ ਵੱਲੋਂ ਕੈਪਟਨ ਦੇ ਵੱਲੋਂ ਲਗਾਏ ਗਏ  ਕੌਂਸਲਰ ਦਮਨਦੀਪ ਸਿੰਘ ਉੱਪਲ ਨੂੰ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ ਇਹ ਪਹਿਲਾਂ ਸਿਆਸੀ ਫੇਰਬਦਲ ਹੈ ਤਮਨਦੀਪ ਉੱਪਲ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਮੰਨੇ ਜਾਂਦੇ ਹਨ  

ਉੱਥੇ ਹੀ ਦਿਨੇਸ਼ ਬੱਸੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਂਦੇ ਸਨ ਦੋ ਹਜਾਰ ਸਤਾਰਾਂ ਚੋਣਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਚ ਦਿਨੇਸ਼ ਬੱਸੀ  ਪੂਰਬੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਵੱਡੇ ਦਾਅਵੇਦਾਰ ਸਨ ਉਨ੍ਹਾਂ ਨੇ ਟਿਕਟ ਦੀ ਮੰਗ ਵੀ ਕੀਤੀ ਸੀ ਪਰ ਉਸ ਵੇਲੇ ਸਿੱਧੂ ਕਾਂਗਰਸ ਚ ਸ਼ਾਮਲ ਹੋ ਗਏ ਇਸ ਮਗਰੋਂ ਕੈਪਟਨ ਦੇ ਹੁਕਮਾਂ ਤੇ ਦਿਨੇਸ਼ ਬੱਸੀ ਨੇ ਆਪਣਾ ਨਾਮ ਵਾਪਸ ਲੈ ਕੇ ਸਿੱਧੂ ਲਈ ਸੀ ਛੱਡੀ ਸੀ ਅਤੇ ਸਿੱਧੂ ਲਈ ਪ੍ਰਚਾਰ ਵੀ ਕੀਤਾ ਸੀ ਪਰ ਚੋਣਾਂ ਜਿੱਤਣ ਤੋਂ  ਬਾਅਦ ਸਿੱਧੂ ਨੇ ਬਸਤੀ ਤੋਂ ਦੂਰੀਆਂ ਬਣਾ ਲਈਆਂ ਸਨ ਇੰਨਾ ਹੀ ਨਹੀਂ ਨਗਰ ਨਿਗਮ ਚੋਣਾਂ ਚ ਬੱਸੀ ਨੇ ਚੋਣਾਂ ਲੜਨ ਲਈ ਜ਼ਿਆਦਾ ਆਪਣੇ ਵਾਅਦੇ ਤੋਂ ਟਿਕਟ ਮੰਗਿਆ ਤਾਂ ਸਿੱਧੂ ਨੇ ਇਸਦਾ ਵਿਰੋਧ ਕੀਤਾ ਉਨ੍ਹਾਂ ਨੇ ਬੱਸੀ ਦੇ ਥਾਂ ਆਪਣੇ ਇੱਕ ਸਮਰਥਕ ਨੂੰ ਟਿਕਟ ਦੇਣ ਦੀ ਮੰਗ ਰੱਖੀ ਮੁੱਖ ਮੰਤਰੀ ਦੇ ਓਐੱਸਡੀ ਕੈਪਟਨ ਸੰਦੀਪ ਸਿੰਘ ਅਤੇ ਸਿੱਧੂ ਵਿਚਕਾਰ ਤਲਖੀ ਵੀ ਹੋਈ ਕੈਪਟਨ ਅਮਰਿੰਦਰ ਸਿੰਘ ਦੇ ਦਖ਼ਲ ਤੋਂ ਬਾਅਦ ਬੱਸ ਇਕ ਵਾਰ ਫਿਰ ਪਿੱਛੇ ਹਟ ਗਏ ਕਿਹਾ ਜਾਂਦਾ ਹੈ ਕਿ ਕੈਪਟਨ ਨੇ ਦਿਨੇਸ਼ ਬੱਸੀ ਨੂੰ ਉਨ੍ਹਾਂ ਦੀ ਗੱਲ ਮੰਨਣ ਦਾ ਤੋਹਫ਼ਾ ਚੇਅਰਮੈਨ ਦੀ ਕੁਰਸੀ ਦੇ ਤੌਰ 'ਤੇਦਿੱਤਾ ਸੀ

ਉੱਥੇ ਹੀ ਬਟਾਲਾ 'ਚ ਵੀ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੀ ਰਹਿਨੁਮਾਈ ਹੇਠ ਕਸਤੂਰੀ ਲਾਲ ਸੇਠ ਨੂੰ ਫਿਰ ਤੋਂ ਚੈਅਰਮੈਨ ਇੰਮਪੂਮੈਟ ਟਰੱਸਟ ਬਟਾਲਾ ਲਗਾਇਆ ਗਿਆ ,ਪ੍ਰਤਾਪ ਬਾਜਵਾ ਨੇ ਕੁਝ ਦਿਨ ਪਹਿਲਾਂ ਕਸਤੂਰੀ ਲਾਲ ਸੇਠ ਨੂੰ ਹਟਾ ਕੇ ਆਪਣੇ ਖਾਸਮਖਾਸ ਪਵਨ ਕੁਮਾਰ ਪੰਮਾ ਨੂੰ ਚੇਅਰਮੈਨ ਬਣਾਇਆ ਸੀ ਜੋ ਕਿ ਹੁਣ ਬਦਲ ਦਿੱਤਾ ਗਿਆ ਹੈ 

WATCH LIVE TV

Trending news