navjot sidhu

ਰਾਜਕੁਮਾਰ ਵੇਰਕਾ ਦੇ ਘਰ ਪਹੁੰਚੇ ਮੁੱਖਮੰਤਰੀ ਚੰਨੀ

ਰਾਜਕੁਮਾਰ ਵੇਰਕਾ ਦੇ ਘਰ ਪਹੁੰਚੇ ਮੁੱਖਮੰਤਰੀ ਚੰਨੀ, ਸਿੱਧੂ, ਰੰਧਾਵਾ ਅਤੇ ਓਪੀ ਸੋਨੀ 'ਤੇ ਕੀਤੀ ਗਈ ਫੁੱਲਾਂ ਦੀ ਵਰਖਾ

Sep 22, 2021, 03:00 PM IST

ਸੱਤਾ ਬਦਲਣ ਨਾਲ ਸ਼ੁਰੂ ਹੋਈ ਕੈਪਟਨ ਦੇ ਕਰੀਬੀਆਂ ਦੀ ਛਾਂਟੀ, ਅੰਮ੍ਰਿਤਸਰ ਤੇ ਬਟਾਲਾ ਸੁਧਾਰ ਟ੍ਰਸਟ ਦੇ ਚੇਅਰਮੈਨ ਬਦਲੇ

ਕੈਪਟਨ ਅਮਰਿੰਦਰ ਸਿੰਘ  ਦੇ ਅਹੁਦੇ ਤੋਂ ਹਟਦੇ ਹੀ ਕੈਪਟਨ ਦੇ ਕਰੀਬੀਆਂ ਤੇ ਵੀ ਗਾਜ ਡਿੱਗਣੀ ਸ਼ੁਰੂ ਹੋ ਗਈ ਹੈ 

Sep 22, 2021, 01:54 PM IST

ਸਿੱਧੂ ਨੂੰ ਪਾਕਿਸਤਾਨੀ ਯਾਰ ਦੱਸਣ 'ਤੇ ਕੈਪਟਨ 'ਤੇ ਵਰ੍ਹੇ ਮੁਸਤਫ਼ਾ, ਸ਼ਰ੍ਹੇਆਮ ਦਿੱਤੀ ਇਹ ਧਮਕੀ

ਸਿੱਧੂ ਦੇ ਰਣਨੀਤਿਕ ਸਲਾਹਕਾਰ ਇਹ ਵੇਲੇ ਸਰਗਰਮ ਹਨ. ਬੀਤੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਅਸਤੀਫਾ ਦੇਣ ਮਗਰੋਂ ਉਨ੍ਹਾਂ ਨੇ ਨਵਜੋਤ ਸਿੱਧੂ 'ਤੇ ਬੜੇ ਨਿਸ਼ਾਨੇ ਸਾਧੇ । 

Sep 19, 2021, 02:43 PM IST

ਮੁੱਖ ਮੰਤਰੀ ਲਈ ਇਹਨਾਂ ਚਾਰ ਨਾਵਾਂ 'ਤੇ ਕਾਂਗਰਸ ਅੰਦਰ ਵਿਚਾਰ,ਵਿਧਾਇਕਾਂ ਦੀ ਪਹਿਲੀ ਪਸੰਦ ਬਣੇ ਸਿੱਧੂ

ਪੰਜਾਬ ਦਾ ਅਗਲਾ ਕੈਪਟਨ ਕੌਣ ਬਣੇਗਾ ਇਸ ਵਾਸਤੇ ਹਾਲੇ ਚਰਚਾਵਾਂ ਜਾਰੀ ਹਨ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ  ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਅਤੇ ਦੋਵੇਂ ਅਬਜ਼ਰਵਰ ਹਰੀਸ਼ ਰਾਏ ਚੌਧਰੀ ਤੇ ਅਜੈ ਮਾਕਨ ਇਕ ਨਿੱਜੀ ਹੋਟਲ ਵਿੱਚ ਰੁਕੇ ਹਨ.

Sep 19, 2021, 12:38 PM IST

CLP ਦੀ ਮੀਟਿੰਗ ਹੋਈ ਖ਼ਤਮ, ਸੋਨੀਆ ਗਾਂਧੀ ਐਲਾਨਣਗੇ ਪੰਜਾਬ ਦਾ ਨਵਾਂ ਕੈਪਟਨ

ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੇ ਵੱਲੋਂ ਵਿਧਾਇਕ ਦਲ ਦੀ ਬੈਠਕ ਪੰਜ ਵਜੇ ਬੁਲਾਈ ਗਈ ਸੀ.ਜਿਸ ਦੇ ਲਈ ਸਵੇਰ ਤੋਂ ਹੀ ਕਾਂਗਰਸੀ ਆਗੂ ਪਹੁੰਚਣਾ ਸ਼ੁਰੂ ਹੋ ਗਏ ਸੀ. 

Sep 18, 2021, 06:37 PM IST

Aicc ਦੀ ਮੀਟਿੰਗ ਤੋਂ ਪਹਿਲਾਂ ਸਿੱਧੂ ਦੇ ਰਣਨੀਤਿਕ ਸਲਾਹਕਾਰ ਮੁਹੰਮਦ ਮੁਸਤਫਾ ਨੇ ਦਿੱਤੀ ਇਹ ਸਲਾਹ

ਇੱਕ ਪਾਸੇ ਜਿੱਥੇ ਕਾਂਗਰਸ ਵਿੱਚ ਘਮਸਾਣ ਮੱਚਿਆ ਹੋਇਆ ਹੈ ਅਤੇ ਅੱਜ ਏਆਈਸੀਸੀ ਦੇ ਵਲੋਂ ਮੀਟਿੰਗ ਸੱਦੀ ਗਈ ਹੈ ਉਥੇ  ਹੀ ਦੂਜੇ ਪਾਸੇ ਸਿੱਧੂ ਖੇਮਾ ਵੀ ਪੂਰੀ ਤਰ੍ਹਾਂ ਨਾਲ ਐਕਟਿਵ ਨਜ਼ਰ ਆ ਰਿਹਾ ਹੈ  ਸਿੱਧੂ ਦੇ ਰਣਨੀਤੀਕ ਸਲਾਹਕਾਰ ਲਗਾਏ ਗਏ ਮੁਹੰਮਦ ਮੁਸਤਫ਼ਾ ਦੇ ਵੱਲੋਂ ਅੱਜ ਸੀਐਲਪੀ ਮੀਟਿੰਗ ਤੋਂ ਪਹਿਲਾਂ ਇਕ ਟਵੀਟ ਕੀਤਾ ਗਿਆ ਹੈ.   &

Sep 18, 2021, 02:14 PM IST

ਕੈਪਟਨ ਦੀ ਹਾਈ ਕਮਾਂਡ ਨੂੰ ਦੋ ਟੂਕ, ਕਿਹਾ-ਜ਼ਬਰਦਸਤੀ ਅਸਤੀਫਾ ਲਿਆ ਤਾਂ ਛੱਡ ਦੇਵਾਂਗਾ ਪਾਰਟੀ

ਪੰਜਾਬ ਕਾਂਗਰਸ ਵਿੱਚ ਮਚੀਆ ਘਮਸਾਨ ਹੁਣ ਇਸ ਕਦਰ ਵਧ ਗਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫ਼ਾ ਮੰਗ ਲਿਆ ਗਿਆ ਹੈ.  

Sep 18, 2021, 01:57 PM IST

ਕੈਪਟਨ ਨੂੰ ਚਿੱਠੀਆਂ ਲਿਖਣ ਦੀ ਡਰਾਮੇਬਾਜੀ ਛੱਡਣ ਸਿੱਧੂ, ਜ਼ਿੰਮੇਵਾਰ ਆਗੂ ਵਾਲੀ ਭੂਮਿਕਾ ਨਿਭਾਉਣ : ਆਪ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਦੇ ਮਸਲਿਆਂ ਬਾਰੇ ਲਿਖੀ ਚਿੱਠੀ ਨੂੰ ਇੱਕ ‘ਖ਼ਬਰੀ ਸਟੰਟ’ ਕਰਾਰ ਦਿੰਦੇ ਹੋਏ ਕਿਹਾ ਕਿ ਕਾਂਗਰਸੀ ਆਗੂ ਖਾਸ ਕਰਕੇ ਨਵਜੋਤ ਸਿੰਘ ਸਿੱਧੂ ਇੰਝ ਕਰ ਰਹੇ ਹਨ, ਜਿਵੇਂ ਵਿਰੋਧੀ ਧਿਰ ’ਚ ਹੋਣ।

Sep 14, 2021, 09:11 AM IST

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦਾ ਮੁੱਖ ਮੰਤਰੀ ਨੂੰ ਪੱਤਰ, 32 ਜਥੇਬੰਦੀਆਂ ਦੀ ਮੰਗ ਉੱਤੇ ਕਾਰਵਾਈ ਦੀ ਕੀਤੀ ਅਪੀਲ

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕਿਸਾਨਾਂ ਦੀ  ਆਮਦਨ ਵਧਾਉਣ ਦੇ ਲਈ ਸੂਬਾ ਸਰਕਾਰ ਨੂੰ ਆਪਣੇ ਨਿਗਮਾਂ ਦੇ ਜ਼ਰੀਏ ਡਾਲਾ ਅਤੇ ਫ਼ਸਲਾਂ ਦੀ ਖ਼ਰੀਦ ਕਰਨੀ ਚਾਹੀਦੀ ਹੈ. 

Sep 12, 2021, 08:29 PM IST

ਸਿੱਧੂ ਅਤੇ ਕਾਰਜਕਾਰੀ ਪ੍ਰਧਾਨਾਂ ਨੂੰ ਪੰਜ ਪਿਆਰੇ ਦੱਸਣ 'ਤੇ ਹਰੀਸ਼ ਰਾਵਤ ਨੇ ਮੰਗੀ ਮੁਆਫੀ! ਇਸ ਤਰ੍ਹਾਂ ਬਖਸ਼ਾਉਣਗੇ ਭੁੱਲ

ਪੰਜਾਬ ਕਾਂਗਰਸ ਦੇ ਪ੍ਰਭਾਰੀ ਹਰੀਸ਼ ਰਾਵਤ ਨੇ ਆਪਣੇ ਪੰਜ ਪਿਆਰੇ ਵਾਲੇ ਬਿਆਨ ਉੱਤੇ ਮੁਆਫ਼ੀ ਮੰਗ ਲਈ ਹੈ. ਰਾਵਤ ਨੇ ਮੰਗਲਵਾਰ ਨੂੰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਕਾਰਜਕਾਰੀ ਪ੍ਰਧਾਨਾਂ ਦੇ ਲਈ ਪੰਜ ਪਿਆਰੇ ਸ਼ਬਦ ਦਾ ਇਸਤੇਮਾਲ ਕੀਤਾ ਸੀ. 

Sep 1, 2021, 03:11 PM IST

ਚੰਡੀਗੜ੍ਹ ਪਹੁੰਚੇ ਹਰੀਸ਼ ਰਾਵਤ ਦੀ ਸਿੱਧੂ ਨਾਲ ਹੋਈ ਬੰਦ ਕਮਰਾ ਬੈਠਕ! ਭਲਕੇ ਕਰਨਗੇ ਮੁੱਖ ਮੰਤਰੀ ਨਾਲ ਮੁਲਾਕਾਤ

ਸੂਬਾ ਕਾਂਗਰਸ ਦੇ ਵਿਚ ਮਚੀ ਖਾਨਾਜੰਗੀ ਨੂੰ ਖ਼ਤਮ ਕਰਨ ਦੇ ਲਈ ਹਰੀਸ਼ ਰਾਵਤ ਮੰਗਲਵਾਰ ਸ਼ਾਮ ਦੂਜੀ ਵਾਰ ਚੰਡੀਗੜ੍ਹ ਪਹੁੰਚੇ। ਇੱਥੇ ਪਾਰਟੀ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਦੇ ਸੁਰ ਬਦਲੇ ਸਨ. 

Aug 31, 2021, 11:15 PM IST

ਨਵਜੋਤ ਸਿੱਧੂ ਨੇ ਮਜੀਠੀਆ ਨੂੰ ਫਿਰ ਲਿਆ ਅੜੇ ਹੱਥੀ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਪੰਜਾਬ ਦੇ ਨੌਜਵਾਨਾਂ ਅਤੇ ਡਰੱਗ ਮਾਫੀਆ ਦੁਆਰਾ ਸੂਬੇ ਵਿੱਚ ਫ਼ੈਲਾਏ ਨਸ਼ੇ ਦੇ ਜਾਲ ਵਿੱਚ ਆਪਣੇ ਬੱਚੇ ਗੁਆਉਣ ਵਾਲੇ ਹਜ਼ਾਰਾਂ ਪੀੜਿਤ ਮਾਪਿਆਂ ਦਾ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਸਾਬਕਾ ਅਕਾਲੀ ਮੰਤਰੀ ਅਤੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ (Sukhbir Singh Badal ) ਦੇ ਨਜ਼ਦੀਕੀ ਬਿਕਰਮ ਸਿੰਘ ਮਜੀਠੀਆ ( Bikram Singh Majithia )ਬਾਰੇ ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

Aug 31, 2021, 03:15 PM IST

ਨਵਜੋਤ ਸਿੱਧੂ ਨੇ ਫਿਰ ਚੁੱਕਿਆ ਬਿਜਲੀ ਦਾ ਮੁੱਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ 'ਚ ਮਹਿੰਗੇ ਬਿਜਲੀ ਸਮਝੌਤਿਆਂ ਬਾਰੇ ਮੁੜ ਟਵੀਟ ਕੀਤਾ ਗਿਆ ਹੈ। 

Aug 30, 2021, 10:52 AM IST

ਹੁਣ ਅਨਿਲ ਵਿਜ ਨੇ ਸਿੱਧੂ ’ਤੇ ਕੱਸਿਆ ਤੰਜ, ਕਿਹਾ...

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ’ਤੇ ਨਿਸ਼ਾਨਾ ਸਾਧਿਆ। ਅਨਿਲ ਵਿਜ ਨੇ ਟਵੀਟ ਕਰਦੇ ਹੋਏ ਕਿਹਾ ਕਿ ਜਦੋ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (ਮਿਸਤਰੀ) ਇੱਟ ਨਾਲ ਇੱਟ ਵਜਾ ਦੇਣ ਦੀ ਗੱਲ ਕਰ ਰਹੇ ਹਨ। ਜਦੋ ਕੋਈ ਮਿਸਤਰੀ ਆਪਣੇ ਹੀ ਘਰ ਦੀ ਇੱਟਾਂ ਨੂੰ ਚੁੱਕ ਕੇ ਸੁੱਟਣ ਲੱਗ ਜਾਵੇ ਤਾਂ ਸਮਝ ਲਓ ਹੁਣ ਉਸ ਘਰ ਦੇ ਢੇਰ ਹੋਣ ਚ ਦੇਰ ਨਹੀਂ ਹੈ।

Aug 28, 2021, 02:48 PM IST

Deshhit: देखिये ख़बरें विस्तार से, Aug 27, 2021

देशहित में देखिए देश और दुनिया की बड़ी खबरें विस्तार से और जानिये दिन का पूरा हाल.

Aug 27, 2021, 09:50 PM IST

ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਵਾਏ ਨਵਜੋਤ ਸਿੱਧੂ ਨੇ ਵਾਅਦੇ

ਨਵਜੋਤ ਸਿੰਘ ਸਿੱਧੂ (Navjot Sidhu) ਨੇ ਵੀਰਵਾਰ ਨੂੰ ਮੁੜ ਤੋਂ ਸਸਤੀ ਬਿਜਲੀ ਦੇ ਵਾਅਦੇ ਨੂੰ ਯਾਦ ਕਰਵਾਉਂਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੁਝ ਪੁਰਾਣੇ ਵੀਡੀਓਜ਼ ਕਲਿਪਿੰਗ ਸ਼ੇਅਰ ਕਰਦੇ ਹੋਏ ਟਵੀਟ ਕੀਤਾ ਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਗੱਲ ਕਹੀ।

Aug 27, 2021, 02:32 PM IST

ਪੰਜਾਬ ਕਾਂਗਰਸ 'ਚ ਬਗਾਵਤ!

ਪੰਜਾਬ ਕਾਂਗਰਸ 'ਚ ਬਗਾਵਤ! ਕੈਪਟਨ ਖਿਲਾਫ਼ ਬਾਗੀ ਹੋਏ 4 ਮੰਤਰੀਆਂ ਨੇ ਵੀ ਲਾਏ ਦਿੱਲੀ ਡੇਰੇ

Aug 27, 2021, 11:24 AM IST

ਸੇਵਾ ਸਿੰਘ ਸੇਖਵਾਂ ਨੇ ਫੜ੍ਹਿਆ ''ਆਪ ਦਾ ਝਾੜੂ'

ਸਾਬਕਾ ਜਥੇਦਾਰ ਅਤੇ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਅੱਜ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਿਆ. ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਉਣ ਦੇ ਲਈ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਖ਼ੁਦ ਉਨ੍ਹਾਂ ਦੇ ਘਰ ਪਹੁੰਚੇ। ਇਸ ਮੌਕੇ ਭਗਵੰਤ ਮਾਨ ਅਤੇ ਰਾਘਵ ਚੱਢਾ ਵੀ ਮੌਜੂਦ ਸਨ

Aug 26, 2021, 06:12 PM IST

ਕਾਂਗਰਸੀ ਆਗੂਆਂ ਨੇ ਦੇਸ਼ -ਵਿਰੋਧੀ ਟਿੱਪਣੀਆਂ ਕਰਨ ਲਈ ਸਿੱਧੂ ਦੇ ਕਰੀਬੀਆਂ ਖ਼ਿਲਾਫ਼ ਕਾਰਵਾਈ ਮੰਗੀ

ਪੰਜਾਬ ਕਾਂਗਰਸ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਇੱਕ ਸਮੂਹ ਨੇ ਮਾਲਵਿੰਦਰ ਮਾਲੀ ਅਤੇ ਪਿਆਰੇ ਲਾਲ ਗਰਗ ਵਿਰੁੱਧ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

Aug 24, 2021, 10:08 PM IST

ਕੈਪਟਨ ਦੀ ਲੀਡਰਸ਼ਿਪ ਬਦਲੇ ਜਾਣ ਦੀ ਮੰਗ ਤੇਜ਼! ਸਿੱਧੂ ਨੇ ਕੀਤੀ ਕਾਂਗਰਸੀ ਆਗੂਆਂ ਨਾਲ ਮੀਟਿੰਗ,ਰੰਧਾਵਾ ਨੇ ਕਿਹਾ ਹੁਣ ਪਿੱਛੇ ਨਹੀਂ ਹਟਾਂਗੇ

ਅੱਜ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਦੀ ਮੀਟਿੰਗ ਮਗਰੋਂ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਕਾਂਗਰਸੀ ਆਗੂਆਂ ਦੇ ਨਾਲ ਮੀਟਿੰਗ ਕੀਤੀ

Aug 24, 2021, 09:45 PM IST