ਪੰਜਾਬ ਦੇ ਮੁੱਖਮੰਤਰੀ ਨੇ ਪਟਿਆਲਾ ਫਹਿਰਾਇਆ ਤਿਰੰਗਾ ਝੰਡਾ, ਲਈ ਸਲਾਮੀ, ਸੰਬੋਧਨ ਦੌਰਾਨ ਦਿੱਤਾ ਇਹ ਸੰਦੇਸ਼
Advertisement
Article Detail0/zeephh/zeephh835508

ਪੰਜਾਬ ਦੇ ਮੁੱਖਮੰਤਰੀ ਨੇ ਪਟਿਆਲਾ ਫਹਿਰਾਇਆ ਤਿਰੰਗਾ ਝੰਡਾ, ਲਈ ਸਲਾਮੀ, ਸੰਬੋਧਨ ਦੌਰਾਨ ਦਿੱਤਾ ਇਹ ਸੰਦੇਸ਼

ਦੇਸ਼ ਅੱਜ 72ਵਾਂ ਗਣਰਾਜ ਦਿਹਾੜਾ ਮਨਾ ਰਿਹਾ ਹੈ. ਦੇਸ਼ ਦੇ ਹਰ ਸੂਬੇ ਦੇ ਵਿਚ ਵੀ ਇਸ ਦਿਹਾੜੇ ਨੂੰ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ.

ਪੰਜਾਬ ਦੇ ਮੁੱਖਮੰਤਰੀ ਨੇ ਪਟਿਆਲਾ ਫਹਿਰਾਇਆ ਤਿਰੰਗਾ ਝੰਡਾ, ਲਈ ਸਲਾਮੀ, ਸੰਬੋਧਨ ਦੌਰਾਨ ਦਿੱਤਾ ਇਹ ਸੰਦੇਸ਼

ਚੰਡੀਗੜ੍ਹ: ਦੇਸ਼ ਅੱਜ 72ਵਾਂ ਗਣਰਾਜ ਦਿਹਾੜਾ ਮਨਾ ਰਿਹਾ ਹੈ. ਦੇਸ਼ ਦੇ ਹਰ ਸੂਬੇ ਦੇ ਵਿਚ ਵੀ ਇਸ ਦਿਹਾੜੇ ਨੂੰ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ. ਇਸ ਮੌਕੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਵਿੱਖੇ ਤਿਰੰਗਾ ਝੰਡਾ ਫੇਹਰਾਇਆ। ਉਹਨਾਂ ਵੱਲੋਂ ਪੰਜਾਬ ਵਾਸੀਆਂ ਨੂੰ ਇਸ ਦਿਹਾੜੇ 'ਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

ਮੁੱਖਮੰਤਰੀ ਨੇ ਕੀਤਾ ਟਵੀਟ

ਗਣਰਾਜ ਦਿਹਾੜੇ ਮੌਕੇ ਮੁੱਖਮੰਤਰੀ ਪੰਜਾਬ ਨੇ ਟਵੀਟ ਕਰਦੇ ਹੋਏ ਕਿਹਾ ਕਿ ਆਪਣੇ ਦੇਸ਼ ਦੇ ਕਿਸਾਨਾਂ, ਫੌਜੀ ਜਵਾਨਾਂ, ਵਿਗਿਆਨੀਆਂ ਤੇ ਅਨੇਕਾਂ ਲੋਕਾਂ ਦੀਆਂ ਵੱਡੀਆਂ ਕੁਰਬਾਨੀਆਂ ਤੇ ਬੇਮਿਸਾਲ ਯੋਗਦਾਨ ਨੂੰ ਯਾਦ ਕਰਦੇ ਹੋਏ ਆਓ ਆਪਣੇ ਦੇਸ਼ ਦਾ 72ਵਾਂ ਗਣਤੰਤਰ ਦਿਵਸ ਨਵੀਂ ਉਮੀਦ ਤੇ ਰੌਸ਼ਨ ਭਵਿੱਖ ਦੀ ਆਸ ਨਾਲ ਮਨਾਈਏ। ਗਣਤੰਤਰ ਦਿਵਸ ਸਾਡੇ ਲੋਕਤੰਤਰਿਕ ਅਧਿਕਾਰਾਂ ਅਤੇ ਸਾਡੇ ਸੰਵਿਧਾਨ ਵੱਲੋਂ ਦਿੱਤੀਆਂ ਗਈਆਂ ਸੁੰਤਤਰਤਾਵਾਂ ਦੀ ਰਾਖੀ ਲਈ ਕੀਤੇ ਗਏ ਵਾਅਦੇ ਦੀ ਪੁਸ਼ਟੀ ਕਰਨ ਦਾ ਮਹਤੱਵਪੂਰਣ ਅਵਸਰ ਹੈ। ਸਾਡਾ ਸੰਵਿਧਾਨ ਹੀ ਸਾਡੇ ਲੋਕਤੰਤਰ ਦੇਸ਼ ਦੀ ਅਸਲੀ ਤਾਕਤ ਹੈ।

Trending news