faridkot

Gurlal Singh Bhullar: दिल्ली पुलिस ने Youth Congress नेता हत्याकांड में अरेस्ट किए 3 आरोपी, बीच सड़क पर बरसाई थीं गोलियां

Gurlal Singh Bhullar Murder Case: पंजाब के मुख्यमंत्री कैप्टन अमरिंदर सिंह ने गुरलाल सिंह भुल्लर की हत्या के मामले की उच्चस्तरीय जांच के आदेश दिए थे. गुरलाल सिंह भुल्लर फरीदकोट युवा कांग्रेस के जिलाध्यक्ष थे.

Feb 21, 2021, 11:52 AM IST

ਇਸ ਗੈਂਗ ਨੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੂੰ ਸ਼ਰੇਆਮ ਗੋਲੀਆਂ ਮਾਰਨ ਦੀ ਲਈ ਜ਼ਿੰਮੇਵਾਰੀ,ਸਲਮਾਨ ਖ਼ਾਨ ਨੂੰ ਵੀ ਦਿੱਤੀ ਸੀ ਧਮਕੀ

ਲਾਰੰਸ ਬਿਸ਼ਨੋਈ ਗੈਂਗ ਨੇ ਫਰੀਦਕੋਟ ਵਿੱਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੂੰ ਗੋਲੀਆਂ ਨਾਲ ਮਾਰ ਕੇ  ਕਤਲ ਕਰਨ ਦੀ ਜ਼ਿੰਮੇਵਾਰੀ ਲਈ 

Feb 19, 2021, 08:28 AM IST

Video : ਕਾਂਗਰਸ ਦੇ ਜ਼ਿਲ੍ਹਾਂ ਪ੍ਰਧਾਨ ਨੂੰ ਗੋਲੀਆਂ ਮਾਰਨ ਦਾ ਵੀਡੀਓ ਆਇਆ ਸਾਹਮਣੇ

ਸਥਾਨਕ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਵਿੱਚ ਵੱਡੀ ਵਾਰਦਾਤ ਸਾਹਮਣੇ ਆਈ ਹੈ, ਫਰੀਦਕੋਟ ਵਿੱਚ ਕਾਂਗਰਸ ਦੇ ਜ਼ਿਲ੍ਹਾਂ ਯੂਥ ਪ੍ਰਧਾਨ ਗੁਰਲਾਲ ਸਿੰਘ ਨੂੰ ਸ਼ਰੇਆਮ 11 ਰਾਊਂਡ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ, ਗੰਭੀਰ ਹਾਲਤ ਵਿੱਚ ਗੁਰਲਾਲ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਸੀ ਪਰ ਉਸ ਨੂੰ ਨਹੀਂ ਬਚਾਇਆ ਜਾ ਸਕਿਆ ਅਤੇ ਗੁਰਲਾਲ ਸਿੰਘ ਦੀ ਮੌਤ ਹੋ ਗਈ, ਪੁਲਿਸ ਨੂੰ ਹਮਲਾਵਰਾਂ ਬਾਰੇ ਜਾਣਕਾਰੀ ਮਿਲੀ ਹੈ

Feb 18, 2021, 07:24 PM IST

ਜਿੱਥੇ ਹੁੰਦਾ ਸੀ ਪੁਲਿਸ ਦਾ ਨਾਕਾ, ਉਸੇ ਥਾਂ 'ਤੇ ਕਿਉਂ ਭੁੰਨਿਆ ਕਾਂਗਰਸ ਦਾ ਯੂਥ ਪ੍ਰਧਾਨ ?

ਫਰੀਦਕੋਟ ਵਿੱਚ ਕਾਂਗਰਸ ਦੇ ਜ਼ਿਲਾ ਯੂਥ ਪ੍ਰਧਾਨ ਗੁਰਲਾਲ ਸਿੰਘ 'ਤੇ ਚੱਲੀਆਂ 11 ਗੋਲੀਆਂ  

Feb 18, 2021, 06:37 PM IST

ਪੰਜਾਬ 'ਚ Horse Show ਦੌਰਾਨ ਸਲਮਾਨ ਦਾ ਇਸ ਘੋੜੇ 'ਤੇ ਆਇਆ ਦਿਲ,1 ਕਰੋੜ ਦੇਣ ਨੂੰ ਤਿਆਰ,ਮਾਲਿਕ ਦਾ ਆਇਆ ਇਹ ਜਵਾਬ

 ਫਰੀਦਕੋਟ  ਵਿੱਚ ਹਰ ਸਾਲ 4  ਦਿਨਾਂ ਦਾ ਹੋਰਸ ਸ਼ੋਅ ਦਾ ਪ੍ਰਬੰਧ ਕੀਤਾ ਜਾਂਦਾ ਹੈ, ਇਸ ਵਾਰ ਦੇਸ਼ ਭਰ ਦੇ ਘੋੜਾ ਪ੍ਰੇਮੀਆਂ ਨੇ ਹਿੱਸਾ ਲਿਆ ਇਸ ਹੋਰ ਸ਼ੋਅ ਦੇ ਵਿੱਚ ਮਾਰਵਾੜੀ ਨਸਲ ਦੇ ਕਾਲੇ ਰੰਗ ਦੇ ਦੋ ਘੋੜਿਆਂ ਦੀ ਚਰਚਾ ਰਹੀ ਇਹ ਦੋਵੇਂ ਘੋੜੇ ਪੂਰੀ ਤਰ੍ਹਾਂ ਨਾਲ ਹੌਰਸ ਸ਼ੋਅ ਦੇ ਵਿੱਚ ਖਿੱਚ ਦਾ ਕੇਂਦਰ ਬਣੇ ਰਹੇ ਪਰਮਵੀਰ ਅਤੇ ਦੇਵਰਾਜ ਨਾਂ ਦੇ ਇਨ੍ਹਾਂ ਘੋੜਿਆਂ ਦੀ  ਚਰਚਾ ਇਨ੍ਹਾਂ ਦੀ ਮਹਿੰਗੀ ਬੋਲੀ ਕਾਰਨ ਲੱਗੀ ਰਹੀ

Feb 18, 2021, 10:42 AM IST

ਪਹਿਲਾਂ 2 ਬੱਚਿਆਂ ਤੇ ਪਤਨੀ ਨੂੰ ਗੋਲੀ ਮਾਰੀ, ਫਿਰ ਆਪ ਵੀ ਕੀਤੀ ਖ਼ੁਦਕੁਸ਼ੀ,ਸੂਸਾਈਡ ਨੋਟ 'ਚ ਦੱਸੀ ਇਹ ਵਜ੍ਹਾਂ

ਫਰੀਦਕੋਟ ਵਿੱਚ ਇੱਕ ਸ਼ਖ਼ਸ ਨੇ ਪੂਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ  

Feb 6, 2021, 04:12 PM IST

ਸਥਾਨਕ ਚੋਣਾਂ ਨੂੰ ਲੈਕੇ ਨਾਮਜ਼ਦਗੀਆਂ ਸ਼ੁਰੂ, ਪਰ ਇਸ ਨਿਯਮ ਨੂੰ ਲੈਕੇ ਉਮੀਦਵਾਰਾਂ ਨੇ ਜਤਾਇਆ ਇਤਰਾਜ਼

 ਸ੍ਰੋਮਣੀ ਅਕਾਲੀ ਦਲ ਨੇ ਨਾਮਜ਼ਦਗੀ ਭਰਨ ਦੇ ਸਮੇਂ ਨੂੰ ਲੈਕੇ ਚੁੱਕੇ ਸਵਾਲ 

Jan 30, 2021, 06:45 PM IST

ਸਥਾਨਕ ਚੋਣਾਂ ਨੂੰ ਲੈਕੇ ਨਾਮਜ਼ਦਗੀਆਂ ਸ਼ੁਰੂ, ਪਰ ਇਸ ਨਿਯਮ ਨੂੰ ਲੈਕੇ ਉਮੀਦਵਾਰਾਂ ਨੇ ਜਤਾਇਆ ਇਤਰਾਜ਼

 ਸ੍ਰੋਮਣੀ ਅਕਾਲੀ ਦਲ ਨੇ ਨਾਮਜ਼ਦਗੀ ਭਰਨ ਦੇ ਸਮੇਂ ਨੂੰ ਲੈਕੇ ਚੁੱਕੇ ਸਵਾਲ 

Jan 30, 2021, 06:45 PM IST

ਹੱਸਦਾ ਖੇਡਦਾ ਉਜੜਿਆ ਪਰਿਵਾਰ, 4 ਲੋਕਾਂ ਨੇ ਖੁਦ ਨੂੰ ਅੱਗ ਲਗਾ ਕੀਤੀ ਖ਼ੁਦਕੁਸ਼ੀ, ਜਾਣੋ ਕੀ ਸੀ ਵਜ੍ਹਾ

ਮ੍ਰਿਤਕ ਦੇ ਘਰ ਤੋਂ ਇੱਕ ਸੋਸਾਈਡ ਨੋਟ ਵੀ ਬਰਾਮਦ ਹੋਇਆ ਹੈ

Oct 17, 2020, 12:22 PM IST

ਬਹਿਬਲ ਕਲਾਂ 'ਚ ਮਾਰੇ ਗਏ ਗੁਰਜੀਤ ਸਿੰਘ ਦੇ ਪਰਿਵਾਰ ਨੂੰ ਕਦੋਂ ਮਿਲੇਗਾ ਇਨਸਾਫ਼?

ਬਹਿਬਲ ਕਲਾਂ 'ਚ ਮਾਰੇ ਗਏ ਗੁਰਜੀਤ ਸਿੰਘ ਦੇ ਪਰਿਵਾਰ ਨੂੰ ਕਦੋਂ ਮਿਲੇਗਾ ਇਨਸਾਫ਼?

Sep 13, 2020, 07:36 PM IST

ਪਾਣੀ-ਪਾਣੀ ਹੋਈ ਕਿਸਾਨਾਂ ਦੀ ਫ਼ਸਲ, ਸਿਆਸੀ ਰੋਟੀਆਂ ਸੇਕ ਰਹੇ ਸਿਆਸਤਦਾਨ!

ਪਾਣੀ-ਪਾਣੀ ਹੋਈ ਕਿਸਾਨਾਂ ਦੀ ਫ਼ਸਲ, ਸਿਆਸੀ ਰੋਟੀਆਂ ਸੇਕ ਰਹੇ ਸਿਆਸਤਦਾਨ!

Sep 9, 2020, 08:00 PM IST

ਫਰੀਦਕੋਟ 'ਚ 8 ਮਹੀਨਿਆਂ ਦਾ ਬੱਚਾ ਪਾਇਆ ਗਿਆ ਕੋਰੋਨਾ ਪਾਜ਼ੀਟਿਵ

ਫਰੀਦਕੋਟ ਦੇ ਪਿੰਡ ਲੰਬਵਾਲੀ 'ਚ ਅੱਜ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇਥੇ ਇੱਕ 8 ਮਹੀਨੇ ਦੇ ਬੱਚੇ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ।

Jul 28, 2020, 08:47 PM IST

ਫਰੀਦਕੋਟ ਦੇ ਇਸ ਗਊਸ਼ਾਲਾ 'ਚ ਪਸ਼ੂਆਂ ਦੀ ਤਰਸਯੋਗ ਹਾਲਤ, ਲਗਾਤਾਰ ਮਰ ਰਹੇ ਨੇ ਪਸ਼ੂ

ਫਰੀਦਕੋਟ ਦੇ ਇਸ ਗਊਸ਼ਾਲਾ 'ਚ ਪਸ਼ੂਆਂ ਦੀ ਤਰਸਯੋਗ ਹਾਲਤ, ਲਗਾਤਾਰ ਮਰ ਰਹੇ ਨੇ ਪਸ਼ੂ

Jul 25, 2020, 01:00 PM IST

ਪਟਿਆਲਾ ਤੋਂ ਬਾਅਦ ਹੁਣ ਪੰਜਾਬ ਦੇ ਇੰਨਾ ਜ਼ਿਲ੍ਹਿਆਂ ਵਿੱਚ ਬਣਨਗੇ ਪਲਾਜ਼ਮਾ ਬੈਂਕ

21 ਜੁਲਾਈ ਨੂੰ ਪਟਿਆਲਾ ਵਿੱਚ ਪਲਾਜ਼ਮਾਂ ਬੈਂਕ ਦਾ ਉਦਘਾਟਨ ਹੋਇਆ ਸੀ 

Jul 23, 2020, 06:32 PM IST

ਫਰੀਦਕੋਟ ਦੀ ਮਾਡਰਨ ਜੇਲ੍ਹ 'ਚੋ ਕੈਦੀ ਫਰਾਰ

ਫਰੀਦਕੋਟ ਦੀ ਮਾਡਰਨ ਜੇਲ੍ਹ 'ਚੋ ਕੈਦੀ ਫਰਾਰ

Jul 21, 2020, 03:24 PM IST

ਬੇਅਦਬੀ ਮਾਮਲੇ 'ਚ SIT ਸਿਰਸਾ ਦੇ ਇੰਨਾ ਡੇਰਾ ਪ੍ਰੇਮੀਆਂ ਨੂੰ ਕਰੇਗੀ ਗਿਰਫ਼ਤਾਰ,ਅਦਾਲਤ ਵੱਲੋਂ ਮਿਲੀ ਮਨਜ਼ੂਰੀ

ਡੇਰਾ ਸਿਰਸਾ ਦੇ ਤਿੰਨ ਮੈਂਬਰਾਂ ਦੇ ਖ਼ਿਲਾਫ਼ ਅਦਾਲਤ ਨੇ ਗਿਰਫ਼ਤਾਰੀ ਨੂੰ ਦਿੱਤੀ ਮਨਜ਼ੂਰੀ 

Jul 9, 2020, 12:03 PM IST

ਬਰਗਾੜੀ ਬੇਅਦਬੀ ਮਾਮਲੇ 'ਚ SIT ਵੱਲੋਂ ਕੀਤੀ ਜਾ ਰਹੀ ਜਾਂਚ ਦੇ ਵਿਰੋਧ 'ਚ ਆਈ CBI

ਬਰਗਾੜੀ ਬੇਅਦਬੀ ਮਾਮਲੇ 'ਚ SIT ਵੱਲੋਂ ਕੀਤੀ ਜਾ ਰਹੀ ਜਾਂਚ ਦੇ ਵਿਰੋਧ 'ਚ ਆਈ CBI

Jul 9, 2020, 10:36 AM IST