Tik Tok ਅਤੇ Helo ਐੱਪ 'ਤੇ Google ਅਤੇ Apple ਨੇ ਡਿਗਾਈ ਗਾਜ, ਚੁੱਕਿਆ ਇਹ ਸਖ਼ਤ ਕਦਮ
Advertisement
Article Detail0/zeephh/zeephh703700

Tik Tok ਅਤੇ Helo ਐੱਪ 'ਤੇ Google ਅਤੇ Apple ਨੇ ਡਿਗਾਈ ਗਾਜ, ਚੁੱਕਿਆ ਇਹ ਸਖ਼ਤ ਕਦਮ

ਭਾਰਤ ਸਰਕਾਰ ਨੇ 59 ਚੀਨੀ ਐੱਪ 'ਤੇ ਬੈਨ ਲਗਾਇਆ

ਭਾਰਤ ਸਰਕਾਰ ਨੇ 59 ਚੀਨੀ ਐੱਪ 'ਤੇ ਬੈਨ ਲਗਾਇਆ

ਦਿੱਲੀ : Tik Tok ਅਤੇ Helo ਸਮੇਤ 59 ਐਪ ਨੂੰ ਕੇਂਦਰ ਸਰਕਾਰ ਵੱਲੋਂ ਬੈਨ ਲਗਾਉਣ ਤੋਂ ਬਾਅਦ ਅਮਰੀਕੀ ਕੰਪਨੀ Google ਅਤੇ Apple ਵੀ ਸਾਹਮਣੇ ਆਇਆ ਗਈ ਹੈ, ਇੰਨਾ ਦੋਵਾਂ ਕੰਪਨੀਆਂ ਨੇ ਐਪ ਸਟੋਰ ਤੋਂ Tic Tok ਅਤੇ Helo
ਨੂੰ ਹਟਾ ਲਿਆ ਹੈ, ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ਤੋਂ ਬਾਅਦ ਸਵੇਰੇ 9 ਵਜੇ ਇਹ ਕਦਮ ਚੁੱਕੇ ਗਏ ਨੇ, ਹੁਣ ਕੋਈ ਵੀ ਭਾਰਤੀ ਯੂਜ਼ਰ ਇੰਨਾ ਐਪ ਨੂੰ ਡਾਊਨਲੋਡ ਨਹੀਂ ਕਰ ਸਕਦਾ ਹੈ

ਜਾਣਕਾਰੀ ਦੇ ਮੁਤਾਬਿਕ ਫ਼ਿਲਹਾਲ ਗੂਗਲ ਨੇ ਆਪਣੇ ਪਲੇਅ ਸਟੋਰ ਅਤੇ Apple ਨੇ ਐਪਲ ਪਲੇਅ ਸਟੋਰ ਤੋਂ ਕੁੱਝ ਹੀ ਚੀਨੀ ਐੱਪ 'ਤੇ ਬੈਨ ਲਗਾਇਆ ਹੈ, ਹਾਲਾਂਕਿ ਕੇਂਦਰ ਸਰਕਾਰ ਵੱਲੋਂ ਲਗਾਏ ਗਏ ਬੈਨ ਤੋਂ ਬਾਅਦ ਵੀ ਕੁੱਝ ਚੀਨੀ ਐੱਪ ਹੁਣ ਵੀ ਪਲੇਅ ਸਟੋਰ ਵਿੱਚ ਨਜ਼ਰ ਆ ਰਹੇ ਨੇ,ਫਿਲਹਾਲ ਦੋਵਾਂ ਅਮਰੀਕੀ ਕੰਪਨੀਆਂ ਨੇ  ਆਪਣੀ ਇਸ ਕਾਰਵਾਹੀ 'ਤੇ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਹੈ

ਤੁਹਾਨੂੰ ਦਸ ਦੇਈਏ ਕੀ ਪੂਰਵੀ ਲਦਾਖ਼ ਵਿੱਚ ਚੀਨ ਨਾਲ ਸਰਹੱਦ ਵਿਵਾਦ ਤੋਂ ਬਾਅਦ ਭਾਰਤ ਸਰਕਾਰ ਨੇ ਟਿੱਕਟਾਕ (Tik Tok) ਅਤੇ ਯੂਸੀ ਬ੍ਰਾਉਜ਼ਰ ( UC Browser) ਸਮੇਤ ਚੀਨ ਨਾਲ ਸਬੰਧਿਤ 59 ਐੱਪ ਤੇ ਬੈਨ ਲੱਗਾ ਦਿੱਤਾ ਸੀ, ਸਰਕਾਰ ਨੇ ਇੰਨਾ ਐੱਪ ਨੂੰ ਸੁਰੱਖਿਆ ਦੇ ਲਿਹਾਜ਼ ਨਾਲ ਖ਼ਤਰਾ ਦੱਸਿਆ ਹੈ, ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, ਕਿ ਜਾਣਕਾਰੀ ਮੁਤਾਬਿਕ ਇਹ ਐੱਪ ਉਨ੍ਹਾਂ ਗਤਿਵਿਦਿਆਂ ਵਿੱਚ ਲੱਗੇ ਹੋਏ ਸਨ ਜੋ ਭਾਰਤ ਦੀ ਅਖੰਡਤਾ ਅਤੇ ਸੁਰੱਖਿਆ ਦੇ ਲਈ ਵੱਡਾ ਖ਼ਤਰਾ ਹੈ

ਇੰਨਾ 59 ਚੀਨੀ ਐੱਪ 'ਤੇ ਭਾਰਤ ਸਰਕਾਰ ਨੇ ਬੈਨ ਲਗਾਇਆ ਹੈ

1. Tik Tok
2.  Shareit 
3 Kwai
4 UC Browser
5 Baidu map
6 Shein
7 Clash of Kings
8 DU battery saver
9 Helo
10 Likee
11 YouCam makeup
12 Mi Community
13 CM Browers
14 Virus Cleaner
15 APUS Browser
16 ROMWE
17 Club Factory
18 Newsdog
19 Beutry Plus
20 WeChat
21 UC News
22 QQ Mail
23 Weibo
24 Xender
25 QQ Music
26 QQ Newsfeed
27 Bigo Live
28 SelfieCity
29 Mail Master
30 Parallel Space
31 Mi Video Call – Xiaomi
32 WeSync
33 File Explorer
34 Viva Video
35 Meitu
36 Vigo Video
37 New Video Status
38 DU Recorder
39 Vault- Hide
40  Cache Cleaner DU App studio 
41  DU Cleaner 
42  DU Browser 
43  Hago Play With New Friends 
44  Cam Scanner 
45  Clean Master – Cheetah Mobile 
46  Wonder Camera 
47  Photo Wonder 
48 QQ Player 
49 We Meet 
50 Sweet Selfie 
51  Baidu Translate 
52  Vmate)
53  QQ International 
54  QQ Security Center 
55 QQ Launcher 
56  U Video 
57   V fly Status Video 
58  Mobile Legends 
59   DU Privacy 

 

 

Trending news