Amritsar News: ਰਾਹ ਜਾਂਦੇ ਸ਼ਖਸ ਦਾ ਖੋਹਿਆ ਮੋਬਾਇਲ ਫੋਨ, ਲੁੱਟ ਦੀ CCTV ਵੀਡੀਓ ਆਈ ਸਾਹਮਣੇ
Advertisement
Article Detail0/zeephh/zeephh1972456

Amritsar News: ਰਾਹ ਜਾਂਦੇ ਸ਼ਖਸ ਦਾ ਖੋਹਿਆ ਮੋਬਾਇਲ ਫੋਨ, ਲੁੱਟ ਦੀ CCTV ਵੀਡੀਓ ਆਈ ਸਾਹਮਣੇ

Amritsar News: ਇਸ ਤੋਂ ਬਾਅਦ ਆਪਣਾ ਮੋਬਾਇਲ ਫੋਨ ਵਾਪਸ ਪਾਉਣ ਲਈ ਸ਼ਖਸ ਲੁਟੇਰਿਆਂ ਦੇ ਮਗਰ ਦੌੜਿਆ। ਪੂਰੀ ਘਟਨਾ ਦੀ ਸੀਸੀਟੀਵੀ ਸਾਹਮਣੇ ਆਈ ਹੈ।  

 

Amritsar News: ਰਾਹ ਜਾਂਦੇ ਸ਼ਖਸ ਦਾ ਖੋਹਿਆ ਮੋਬਾਇਲ ਫੋਨ, ਲੁੱਟ ਦੀ CCTV ਵੀਡੀਓ ਆਈ ਸਾਹਮਣੇ

Amritsar News: ਪੰਜਾਬ ਵਿੱਚ ਲੁੱਟ- ਖੋਹ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਅੱਜ ਤਾਜਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਦੱਸ ਦਈਏ ਕਿ ਹੁਣ ਗਲੀਆਂ- ਮਹੁੱਲਿਆਂ ਦੇ ਵਿੱਚ ਵੀ ਚੋਰ ਅਤੇ ਲੁਟੇਰੇ ਕਿਸੇ ਨੂੰ ਨਹੀਂ ਛੱਡ ਰਹੇ। ਬਹੁਤ ਸਾਰੀਆਂ ਚੋਰੀਆਂ ਅਤੇ ਲੁੱਟਣ ਦੀਆਂ ਘਟਨਾਵਾਂ ਹੁਣ ਛੋਟੇ- ਛੋਟੇ ਇਲਾਕਿਆਂ ਦੇ ਵਿੱਚ ਤੇਜ਼ੀ ਦੇ ਨਾਲ ਵੱਧ ਰਹੀਆਂ ਹਨ। 

ਹੁਣ ਤਾਜ਼ੀ ਘਟਨਾ ਅੰਮ੍ਰਿਤਸਰ ਦੇ ਬਟਾਲਾ ਰੋਡ ਵਿਸ਼ਾਲ ਵਿਹਾਰ ਇਲਾਕੇ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਸ਼ਖਸ ਆਪਣੇ ਘਰ ਤੋਂ ਕੁਝ ਕਦਮ ਹੀ ਬਾਹਰ ਨਿਕਲਿਆ ਤੇ ਲੁਟੇਰਿਆਂ ਨੇ ਉਸਦਾ ਮੋਬਾਇਲ ਫੋਨ ਖੋਹ ਲਿਆ। ਇਸ ਤੋਂ ਬਾਅਦ ਆਪਣਾ ਮੋਬਾਇਲ ਫੋਨ ਵਾਪਸ ਪਾਉਣ ਲਈ ਸ਼ਖਸ ਲੁਟੇਰਿਆਂ ਦੇ ਮਗਰ ਦੌੜਿਆ। ਪੂਰੀ ਘਟਨਾ ਦੀ ਸੀਸੀਟੀਵੀ ਸਾਹਮਣੇ ਆਈ ਹੈ।  

ਇਹ ਵੀ ਪੜ੍ਹੋ:  Punjab News: ਅੱਤਵਾਦੀ ਮਾਡਲ ਮਾਡਿਊਲ ਦਾ ਪਰਦਾਫਾਸ਼, ਕਾਊਂਟਰ ਇੰਟੈਲੀਜੈਂਸ ਨੇ ਹਥਿਆਰਾਂ ਸਮੇਤ 3 ਦੋਸ਼ੀ ਕੀਤੇ ਕਾਬੂ
 

Trending news