Bathinda Accident: ਹਾਈਵੇ 'ਤੇ ਰੇਲਵੇ ਫਾਟਕ ਲੱਗਿਆ ਹੋਣ ਕਾਰਨ ਵਾਪਰਿਆ ਵੱਡਾ ਹਾਦਸਾ, ਅੱਧੀ ਦਰਜਨ ਗੱਡੀਆਂ ਟਕਰਾਈਆਂ
Advertisement
Article Detail0/zeephh/zeephh2266742

Bathinda Accident: ਹਾਈਵੇ 'ਤੇ ਰੇਲਵੇ ਫਾਟਕ ਲੱਗਿਆ ਹੋਣ ਕਾਰਨ ਵਾਪਰਿਆ ਵੱਡਾ ਹਾਦਸਾ, ਅੱਧੀ ਦਰਜਨ ਗੱਡੀਆਂ ਟਕਰਾਈਆਂ

Bathinda Accident: ਹਾਈਵੇ 'ਤੇ ਰੇਲਵੇ ਫਾਟਕ ਲੱਗਿਆ ਹੋਣ ਕਾਰਨ ਵਾਪਰਿਆ ਵੱਡਾ ਹਾਦਸਾ ਵਾਪਰਿਆ ਹੈ ਅਤੇ ਕਈ ਲੋਕ ਜ਼ਖਮੀ ਹੋਏ ਹਨ। ਅੱਧੀ ਦਰਜਨ ਗੱਡੀਆਂ ਟਕਰਾਈਆਂ ਹਨ। 

Bathinda Accident: ਹਾਈਵੇ 'ਤੇ ਰੇਲਵੇ ਫਾਟਕ ਲੱਗਿਆ ਹੋਣ ਕਾਰਨ ਵਾਪਰਿਆ ਵੱਡਾ ਹਾਦਸਾ, ਅੱਧੀ ਦਰਜਨ ਗੱਡੀਆਂ ਟਕਰਾਈਆਂ

Bathinda Accident: ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਸ੍ਰੀ ਗੁਰੂ ਹਰਗੋਬਿੰਦ ਥਰਮਲ ਪਲਾਂਟ ਦਾ ਰੇਲਵੇ ਫਾਟਕ ਲੱਗਿਆ ਹੋਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ਦੌਰਾਨ ਕਰੀਬ ਅੱਧੀ ਦਰਜਨ ਗੱਡੀਆਂ ਟਕਰਾਈਆਂ।  ਇਸ ਹਾਦਸੇ ਵਿੱਚ ਕਰੀਬ ਇੱਕ ਦਰਜਨ ਲੋਕ ਗੰਭੀਰ ਜ਼ਖਮੀ ਹੋਏ ਹਨ ਜਿਨਾਂ ਨੂੰ ਇਲਾਜ ਲਈ ਹਸਪਤਾਲ  ਭੇਜਿਆ ਗਿਆ ਹੈ। ਹਾਦਸੇ ਦੇ ਸ਼ਿਕਾਰ ਹੋਏ ਵਾਹਨਾਂ ਵਿੱਚ ਟਰਾਲੇ ਅਤੇ ਕਾਰਾਂ ਸ਼ਾਮਿਲ ਹਨ। ਮੌਕੇ 'ਤੇ ਪੁਲਿਸ ਪਹੁੰਚੀ। 

Trending news