Bhagwant Mann Wedding Photos: ਸੀ. ਐਮ. ਮਾਨ ਦੇ ਵਿਆਹ ਦੀਆਂ ਪਿਆਰੀਆਂ ਜਹੀਆਂ ਤਸਵੀਰਾਂ
Advertisement
Article Detail0/zeephh/zeephh1247703

Bhagwant Mann Wedding Photos: ਸੀ. ਐਮ. ਮਾਨ ਦੇ ਵਿਆਹ ਦੀਆਂ ਪਿਆਰੀਆਂ ਜਹੀਆਂ ਤਸਵੀਰਾਂ

Bhagwant Mann Wedding Photos:48 ਸਾਲਾ ਭਗਵੰਤ ਮਾਨ ਪੇਸ਼ੇ ਤੋਂ ਡਾਕਟਰ ਗੁਰਪ੍ਰੀਤ ਕੌਰ ਨਾਲ ਵਿਆਹ ਕਰਨਗੇ। ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ ਜਿਸਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ।

 

Bhagwant Mann Wedding Photos: ਸੀ. ਐਮ. ਮਾਨ ਦੇ ਵਿਆਹ ਦੀਆਂ ਪਿਆਰੀਆਂ ਜਹੀਆਂ ਤਸਵੀਰਾਂ

ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ 'ਤੇ ਇਕ ਸਾਦੇ ਸਮਾਗਮ 'ਚ ਵਿਆਹ ਦੇ ਬੰਧਨ 'ਚ ਬੱਝ ਕੇ ਵਿਆਹੁਤਾ ਜੀਵਨ ਦੀ ਦੂਜੀ ਪਾਰੀ ਦੀ ਸ਼ੁਰੂਆਤ ਕਰਨਗੇ। 48 ਸਾਲਾ ਭਗਵੰਤ ਮਾਨ ਪੇਸ਼ੇ ਤੋਂ ਡਾਕਟਰ ਗੁਰਪ੍ਰੀਤ ਕੌਰ ਨਾਲ ਵਿਆਹ ਕਰਨਗੇ। ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ ਜਿਸਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ।

 

ਦਿਨ ਸ਼ਗਨਾ ਦਾ

fallback

 

ਵਿਆਹ ਦੀਆਂ ਰਸਮਾਂ ਦੀਆਂ ਖਾਸ ਤਸਵੀਰਾਂ 

PHOTO

 

ਪੰਜਾਬ ਦੇ ਸੀ. ਐਮ. ਦਾ ਵਿਆਹ

fallback

 

 

ਵਿਆਹ ਦੇ ਬੰਧਨ 'ਚ ਬੱਝੇ ਸੀ. ਐਮ. ਮਾਨ  

PHOTO

 

ਵਿਆਹ ਦੀਆਂ ਰਸਮਾਂ ਦੀਆਂ ਖਾਸ ਤਸਵੀਰਾਂ 

fallback

 

ਦੁਲਹਾ ਬਣੇ ਸੀ. ਐਮ. ਮਾਨ

PHOTO

 

 

WATCH LIVE TV 

Trending news