Bhagwant Mann Wedding: CM Mann ਦੇ ਵਿਆਹ 'ਚ ਮਹਿਮਾਨਾਂ ਨੂੰ ਪਰੋਸਿਆ ਜਾਵੇਗਾ ਇਹ ਲਜੀਜ਼ ਖਾਣਾ
Advertisement
Article Detail0/zeephh/zeephh1247572

Bhagwant Mann Wedding: CM Mann ਦੇ ਵਿਆਹ 'ਚ ਮਹਿਮਾਨਾਂ ਨੂੰ ਪਰੋਸਿਆ ਜਾਵੇਗਾ ਇਹ ਲਜੀਜ਼ ਖਾਣਾ

ਇਸ ਖਾਸ ਵਿਆਹ ਵਿਚ ਮਹਿਮਾਨਾਂ ਨੂੰ ਲਜੀਜ਼ ਖਾਣ ਪਰੋਸਿਆ ਜਾਵੇਗਾ। ਆਓ ਜਾਣਦੇ ਆਂ ਕੀ ਹੈ ਖਾਣੇ ਦਾ ਮੈਨਿਊ..

 

Bhagwant Mann Wedding: CM Mann ਦੇ ਵਿਆਹ 'ਚ ਮਹਿਮਾਨਾਂ ਨੂੰ ਪਰੋਸਿਆ ਜਾਵੇਗਾ ਇਹ ਲਜੀਜ਼ ਖਾਣਾ

ਚੰਡੀਗੜ:  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਸੀ. ਐਮ. ਮਾਨ ਡਾਕਟਰ ਗੁਰਪ੍ਰੀਤ ਕੌਰ ਨਾਲ ਵਿਆਹ ਕਰਵਾ ਰਹੇ ਹਨ। ਇਸ ਵਿਆਹ ਸਮਾਗਮ ਵਿਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ‘ਆਪ’ ਦੀ ਸਿਖਰਲੀ ਲੀਡਰਸ਼ਿਪ ਸ਼ਾਮਲ ਹੋਵੇਗੀ। ਇਸ ਖਾਸ ਵਿਆਹ ਵਿਚ ਮਹਿਮਾਨਾਂ ਨੂੰ ਲਜੀਜ਼ ਖਾਣ ਪਰੋਸਿਆ ਜਾਵੇਗਾ। ਆਓ ਜਾਣਦੇ ਆਂ ਕੀ ਹੈ ਖਾਣੇ ਦਾ ਮੈਨਿਊ..

 

ਖਾਣੇ ਦਾ ਮੈਨਿਊ

fallback

 

ਮਿੱਠੇ ਵਿਚ ਹੋਵੇਗਾ ਇਹ 

PHOTO

 

WATCH LIVE TV  

Trending news